Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    7:35:42 PM

  • shocking incident in jalalabad

    ਪੰਜਾਬ: ਆਸ਼ਿਕ ਨੇ ਦੋਸਤਾਂ ਨਾਲ ਮਿਲ ਕੇ ਮਾਰ'ਤੀ...

  • man from sultanpur lodhi dies in abu dhabi

    ਵਿਦੇਸ਼ੋਂ ਆਈ ਖ਼ਬਰ ਨੇ ਪੁਆਏ ਵੈਣ! ਆਬੂਧਾਬੀ 'ਚ...

  • punjab weather imd alert

    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ...

  • punjab police head constable video

    ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਜਿਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਹਾਰਟ ਰੇਟ ਸੈਂਸਰ ਫੀਚਰ ਨਾਲ Intex ਦਾ ਨਵਾਂ Fitrist Cardio ਫਿੱਟਨੈੱਸ ਬੈਂਡ ਭਾਰਤ 'ਚ ਲਾਂਚ

GADGETS News Punjabi(ਗੈਜੇਟ)

ਹਾਰਟ ਰੇਟ ਸੈਂਸਰ ਫੀਚਰ ਨਾਲ Intex ਦਾ ਨਵਾਂ Fitrist Cardio ਫਿੱਟਨੈੱਸ ਬੈਂਡ ਭਾਰਤ 'ਚ ਲਾਂਚ

  • Updated: 26 Apr, 2017 06:36 PM
ਜਲੰਧਰ
intex fitrist cardio with heart rate sensor costs rs 1 499
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਇੰਟੈਕਸ ਟੈਕਨਾਲੋਜੀ ਨੇ ਫਿੱਟਨੈੱਸ ਬੈਂਡ ਦੀ ਲੜੀ 'ਚ "ਫਿੱਟਰਿਸਟ ਕਾਰਡੀਓ" ਨਾਮ ਦਾ ਫਿੱਟਨੈੱਸ ਭਾਰਤੀ ਬਾਜ਼ਾਰ 'ਚ ਬੈਂਡ ਪੇਸ਼ ਕੀਤਾ ਹੈ। ਫਿੱਟਰਿਸਟ ਕਾਰਡੀਓ ਨੂੰ 1,499 ਰੁਪਏ ਦੀ ਕੀਮਤ ਕੰਪਨੀ ਨੇ ਫਿੱਟਨਸ ਲਵਰਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਫਿੱਟਨੈੱਸ ਬੈਂਡ ਨੂੰ ਪੇਸ਼ ਕੀਤਾ ਹੈ। ਇਸ ਨੂੰ ਐਕਸਕਲੂਸਿਵ ਸਿਰਫ ਈ-ਕਾਮਰਸ ਵੈੱਬਸਾਈਟ ਐਮਾਜਨ ਇੰਡੀਆਂ 'ਤੇ ਸੇਲ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ।

ਇਸ ਹਾਈਟੈੱਕ ਸਮਾਰਟ ਬੈਂਡ ਵਰਜਨ 'ਚ ਹਾਰਟ-ਰੇਟ ਸੈਂਸਰ ਜਿਵੇਂ ਕਈ ਬਿਹਤਰੀਨ ਫੀਚਰਸ ਸ਼ਾਮਿਲ ਹਨ। ਇਸ 'ਚ ਮੌਜਦੂ ਹਾਰਟ ਮਾਨਿਟਰ ਯੂਜ਼ਰਸ ਦੇ ਦਿਲ ਦੀ ਧੜਕਨ ਨੂੰ ਟ੍ਰੈਕ ਕਰਦਾ ਹੈ ਜੋ ਤੰਦਰੂਸਤ ਜੀਵਨ ਦਾ ਅਗਵਾਈ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਬੈਂਡ ਨਾਲ ਯੂਜ਼ਰਸ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਕਿ ਉਹ ਕਿੰਨੇ ਕਦਮ ਚੱਲਿਆ ਹੈ ਅਤੇ ਕਿੰਨੀ ਕੈਲਰੀ ਬਰਨ ਕੀਤੀ ਹੈ। ਇਸ ਦੇ ਨਾਲ ਹੀ ਯੂਜ਼ਰਸ ਇਸ 'ਚ ਸਮੇਂ ਅਤੇ ਤਰੀਕ ਵੀ ਵੇਖ ਸਕਦੇ ਹਨ। ਨਾਲ ਹੀ ਵਾਟਸਐਪ ਅਤੇ ਐੱਸ. ਐੱਮ. ਐੱਸ ਆਉਣ 'ਤੇ ਇਹ ਤੁਹਾਨੂੰ ਅਲਰਟ ਦੇ ਦੇਵੇਗਾ। ਇੰਨਾ ਹੀ ਨਹੀਂ ਇਸ ਡਿਵਾਇਸ 'ਚ ਫੇਸਬੁੱਕ ਮੈਸੇਂਜਰ ਨੋਟੀਫਿਕੇਸ਼ਨ ਦੀ ਆਪਸ਼ਨ ਅਤੇ ਇਨਕਮਿੰਗ ਕਾਲ ਅਲਰਟ ਵੀ ਮਿਲ ਜਾਵੇਗਾ। ਐਂਡ੍ਰਾਇਡ ਯੂਜ਼ਰਸ ਨੂੰ ਕਾਲਰਸ ਆਈ. ਡੀ ਦੇ ਨਾਲ ਕਾਲ ਸੂਚਨਾਵਾਂ ਮਿਲੇਗੀ ਅਤੇ ਆਈ. ਓ. ਐੱਸ. ਯੂਜ਼ਰ ਨੂੰ ਕਾਲ ਆਇਕਨ ਦੁਆਰਾ ਨੋਟੀਫਿਕੇਸ਼ਨ ਮਿਲੇਗਾ ਜੇਕਰ ਕਾਨਟੈਕਟ ਨੰਬਰ ਫੋਨ 'ਤੇ ਸੇਵ ਕੀਤਾ ਗਿਆ ਹੈ ਜੇਕਰ ਨਹੀਂ ਤਾਂ ਇਹ ਸਿਰਫ ਫੋਨ ਨੰਬਰ ਦਿਖਾਏਗਾ।

  • ਫੀਚਰਸ
  • ਇੰਟੈਕਸ
  • ਫਿੱਟਰਿਸਟ ਕਾਰਡੀਓ
  • ਫਿੱਟਨੈੱਸ ਬੈਂਡ
  • Intex
  • Fitrist Cardio
  • heart rate sensor
  • Rs 1 499

Meizu E2 ਸਮਾਰਟਫੋਨ 4GB ਰੈਮ ਅਤੇ 3400 MAh ਬੈਟਰੀ ਨਾਲ ਹੋਇਆ ਲਾਂਚ, ਜਾਣੋ ਕੀਮਤ

NEXT STORY

Stories You May Like

  • now 30 types of bills including electricity will be paid through whatsapp
    ਹੁਣ WhatsApp ਰਾਹੀਂ ਭਰੇ ਜਾਣਗੇ ਬਿਜਲੀ ਸਮੇਤ 30 ਤਰ੍ਹਾਂ ਦੇ ਬਿੱਲ ! ਨਵਾਂ ਫੀਚਰ ਹੋਇਆ ਲਾਂਚ
  • content creators created a new path for monetisation
    Content Creators ਨੇ  Monetisation ਦਾ ਬਣਾਇਆ ਨਵਾਂ ਰਸਤਾ
  • half marathon  former scientist  heart attack  hospital
    ਹਾਫ਼ ਮੈਰਾਥਨ 'ਚ ਦੌੜਦੇ Runner ਨੂੰ ਆ ਗਿਆ ਹਾਰਟ ਅਟੈਕ ! ਹਸਪਤਾਲ 'ਚ ਨਿਕਲੀ ਜਾਨ
  • these expensive phones have become expensive
    ਮਹਿੰਗੇ ਹੋ ਗਏ ਇਹ ਧਾਕੜ ਫ਼ੋਨ ! 4000 ਤੱਕ ਵਧੀਆਂ ਕੀਮਤਾਂ, ਜਾਣੋ ਕੀ ਹੈ ਨਵਾਂ ਰੇਟ
  • india is preparing to take a big leap in space
    Space 'ਚ ਵੱਡੀ ਛਲਾਂਗ ਲਗਾਉਣ ਦੀ ਤਿਆਰੀ 'ਚ ਭਾਰਤ ! 'ਸੁਪਰ ਸੈਟੇਲਾਈਟ' ਦੇ ਲਾਂਚ ਦਾ ਕਾਊਂਟਡਾਊਨ ਸ਼ੁਰੂ
  • 4 deaths in a single day in kot shamir village of bathinda
    ਬਠਿੰਡਾ ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਮੌਤਾਂ, ਹਾਰਟ ਅਟੈਕ ਦੱਸੀ ਜਾ ਰਹੀ ਵਜ੍ਹਾ! ਚਿੰਤਾਂ 'ਚ ਲੋਕ
  • infinix  s stunning phone launched
    Infinix ਦਾ ਸਾਨਦਾਰ ਫੋਨ ਹੋਇਆ ਲਾਂਚ ! ਜਾਣੋ ਫੀਚਰਜ਼ ਤੇ ਕੀਮਤ
  • new scam   chemical purse scam   in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
Trending
Ek Nazar
sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • infinix  s amazing phone launched
      Infinix ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਕੀਮਤ ਸਿਰਫ ...
    • tecno  s amazing phone launched
      Tecno ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਜਾਣੋ ਇਸ ਦੇ ਫੀਚਰਜ਼
    • oppo  s amazing phone is going to be launched next week
      ਅਗਲੇ ਹਫਤੇ ਲਾਂਚ ਹੋਣ ਵਾਲਾ ਹੈ Oppo ਦਾ ਸ਼ਾਨਦਾਰ ਫੋਨ ! ਜਾਣੋ ਇਸ ਦੇ ਫੀਚਰਜ਼
    • exciting features are coming
      ਹੁਣ ਬਿਨਾਂ ਕਿਸੇ ਐਪ ਦੇ ਸਿੱਧਾ Whatsapp 'ਤੇ ਕਰ ਸਕੋਗੇ AI ਬੋਟਸ ਨਾਲ ਚੈਟ !...
    • google s big gift to android users
      Android ਯੂਜ਼ਰਾਂ ਨੂੰ Google ਦਾ ਵੱਡਾ ਤੋਹਫਾ : ਲਾਂਚ ਕੀਤੇ 5 ਸ਼ਾਨਦਾਰ ਫੀਚਰਜ਼
    • gpt 6 astra launched
      OpenAI ਦਾ ਵੱਡਾ ਧਮਾਕਾ : ਲਾਂਚ ਹੋਇਆ GPT-6 Astra, ਜਾਣੋ ਇਸ ਦੇ ਕਮਾਲ ਦੇ ਫੀਚਰਸ
    • iqoo  s amazing phone is about to be launched
      ਜਲਦ ਲਾਂਚ ਹੋਣ ਜਾ ਰਿਹੈ iQOO ਦਾ ਸ਼ਾਨਦਾਰ ਫੋਨ !
    • volkswagen will lay off 1 lakh employees
      1 ਲੱਖ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ! ਇਸ ਆਟੋ ਕੰਪਨੀ ਦਾ ਬੋਰਡ ਬਣਾ ਰਿਹਾ ਵੱਡਾ...
    • infinix  s stunning phone launched
      Infinix ਦਾ ਸਾਨਦਾਰ ਫੋਨ ਹੋਇਆ ਲਾਂਚ ! ਜਾਣੋ ਫੀਚਰਜ਼ ਤੇ ਕੀਮਤ
    • now generate summary on whatsapp using ai
      ਹੁਣ AI ਰਾਹੀਂ WhatsApp 'ਤੇ ਕਰੋ ਸਮਰੀ ਜੈਨਰੇਟ ! ਜਾਣੋ ਤਰੀਕੇ ਤੇ ਫਾਇਦੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +