Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    9:53:25 AM

  • plane missing mid air 6 person

    ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ...

  • unmarried men  find brides farmer  demand

    ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ...

  • air force  fighter jets  air chief marshal ap singh

    ਹਵਾਈ ਫੌਜ ਕੋਲ ਲੜਾਕੂ ਜਹਾਜ਼ਾਂ ਦੀ ਕਮੀ, ਹਰ ਸਾਲ...

  • punjab boy  harjot singh virk  officer  canadian air force

    ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Mozilla Firefox ’ਚ ਆਇਆ ਖਤਰਨਾਕ ਬਗ, ਸਕਰੀਨ ਹੋ ਰਹੀ ਫ੍ਰੀਜ਼

GADGETS News Punjabi(ਗੈਜੇਟ)

Mozilla Firefox ’ਚ ਆਇਆ ਖਤਰਨਾਕ ਬਗ, ਸਕਰੀਨ ਹੋ ਰਹੀ ਫ੍ਰੀਜ਼

  • Updated: 08 Nov, 2019 11:45 AM
Gadgets
mozilla firefox bug can freeze your windows and mac screen
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਆਮ ਯੂਜ਼ਰਜ਼ ਦੀਆਂ ਨਿੱਜੀ ਜਾਣਕਾਰੀਆਂ ’ਤੇ ਤਾਂ ਹੈਕਰਾਂ ਦੀ ਨਜ਼ਰ ਹਮੇਸ਼ਾ ਬਣੀ ਹੀ ਰਹਿੰਦੀ ਹੈ ਪਰ ਹੁਣ ਵੱਡੀਆਂ ਟੈਕਨਾਲੋਜੀ ਕੰਪਨੀਆਂ ਨੂੰ ਵੀ ਵਾਇਰਸ (ਬਗ) ਅਤੇ ਮਾਲਵੇਅਰ ਅਟੈਕ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਮਾਲਵੇਅਰ ਅਤੇ ਵਾਇਰਸ ਤੋਂ ਖੁਦ ਨੂੰ ਬਚਾਉਣ ਲਈ ਕੰਪਨੀਆਂ ਜ਼ਰੂਰੀ ਕਦਮ ਤਾਂ ਚੁੱਕਦੀਆਂ ਹਨ ਪਰ ਹੈਕਰ ਵੀ ਕਾਫੀ ਸਮਾਰਟ ਹੋ ਗਏ ਹਨ ਅਤੇ ਕੰਪਨੀਆਂ ਦੇ ਸਕਿਓਰਿਟੀ ਸਿਸਟਮ ’ਚ ਚੋਰੀ ਕਰ ਲੈਂਦੇ ਹਨ। ਤਾਜ਼ਾ ਮਾਮਲੇ ’ਚ ਪ੍ਰਸਿੱਧ ਇੰਟਰਨੈੱਟ ਬ੍ਰਾਊਜ਼ਰ Mozilla Firefox ਇਕ ਖਤਰਨਾਕ ਬਗ ਦਾ ਸ਼ਿਕਾਰ ਹੋਇਆ ਹੈ। ਇਹ ਬਗ ਮੋਜ਼ਿਲਾ ਫਾਇਰਫਾਕਸ ਇਸਤੇਮਾਲ ਕਰਨ ਵਾਲੇ ਵਿੰਡੋਜ਼ ਜਾਂ ਮੈਕ ਪੀਸੀ ਦੀ ਸਕਰੀਨ ਨੂੰ ਫ੍ਰੀਜ਼ (ਜਾਮ) ਕਰ ਰਿਹਾ ਹੈ। 

ਬ੍ਰਾਊਜ਼ਰ ਹੋ ਜਾਂਦਾ ਹੈ ਲੌਕ
Ars Technica ਦੀ ਇਕ ਰਿਪੋਰਟ ਮੁਤਾਬਕ, ਇਹ ਬਗ ਵੈੱਬਸਾਈਟਾਂ ਰਾਹੀਂ ਕੰਪਿਊਟਰ ਤੱਕ ਪਹੁੰਚ ਕੇ ਸਕਰੀਨ ਨੂੰ ਫ੍ਰੀਜ਼ ਕਰ ਰਿਹਾ ਹੈ। ਸਕੈਮਰ ਇਸ ਬਗ ਰਾਹੀਂ ਸਕਰੀਨ ’ਤੇ ਇਕ ਮੈਸੇਜ ਦਿਖਾ ਕੇ ਬ੍ਰਾਊਜ਼ਰ ਨੂੰ ਲੌਕ ਕਰ ਦਿੰਦੇ ਹੋ। ਇਸ ਫਰਜ਼ੀ ਮੈਸੇਜ ’ਚ ਯੂਜ਼ਰਜ਼ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਡਿਵਾਈਸ ਪਾਈਰੇਟਿਡ ਵਰਜ਼ਨ ’ਤੇ ਕੰਮ ਕਰ ਰਿਹਾ ਹੈ। ਓਰਿਜਨਲ ਵਰਜ਼ਨ ਲਈ ਯੂਜ਼ਰਜ਼ ਨੂੰ ਇਕ ਨੰਬਰ ’ਤੇ ਕਾਲ ਕਰਨ ਲਈ ਕਿਹਾ ਜਾਂਦਾ ਹੈ। ਅਜਿਹਾ ਨਾ ਕਰਨ ’ਤੇ ਡਿਵਾਈਸ ਨੂੰ ਰਿਮੋਟਲੀ ਡਿਸੇਬਲ ਕਰਨ ਦੀ ਗੱਲ ਕਹੀ ਜਾ ਰਹੀ ਹੈ। 

PunjabKesari

ਮੈਸੇਜ ’ਚ ਯੂਜ਼ਰਜ਼ ਨੂੰ ਡਰਾਊਨ ਦੀ ਕੋਸ਼ਿਸ਼
ਇਸ ਮੈਸੇਜ ’ਚ ਕਿਹਾ ਜਾਂਦਾ ਹੈ ਕਿ ‘ਕ੍ਰਿਪਾ ਕਰਕੇ ਰੁਕੋ ਅਤੇ ਪੀਸੀ ਨੂੰ ਬੰਦ ਨਾ ਕਰੋ। ਤੁਹਾਡੇ ਕੰਪਿਊਟਰ ਦੀ ਰਜਿਸਟਰੀ ਕੀਅ ਲੌਕ ਹੋ ਚੁੱਕੀ ਹੈ। ਅਸੀਂ ਤੁਹਾਡਾ ਕੰਪਿਊਟਰ ਕਿਊਂ ਬਲੌਕ ਕੀਤਾ? ਤੁਹਾਡੀ ਵਿੰਡੋਜ਼ ਰਜਿਸਟਰੀ ਕੀਅ ਗੈਰਕਾਨੂੰਨੀ ਹੈ। ਇਹ ਵਿੰਡੋਜ਼ ਡੈਸਕਟਾਪ ਪਾਈਰੇਟਿਡ ਸਾਫਟਵੇਅਰ ਦਾ ਇਸਤੇਮਾਲ ਕਰ ਰਿਹਾ ਹੈ। ਇਹ ਵਿੰਡੋਜ਼ ਡੈਸਕਟਾਪ ਇੰਟਰਨੈੱਟ ’ਤੇ ਵਾਇਰਸ ਭੇਜ ਰਿਹਾ ਹੈ। ਇਹ ਵਿੰਡੋ ਡੈਸਕਟਾਪ ਹੈਕ ਹੋ ਚੁੱਕਾ ਹੈ। ਅਸੀਂ ਤੁਹਾਡੀ ਸੁਰੱਖਿਆ ਲਈ ਇਸ ਕੰਪਿਊਟਰ ਨੂੰ ਬਲੌਕ ਕਰ ਰਹੇ ਹਾਂ। ਆਪਣੇ ਕੰਪਿਊਟਰ ਨੂੰ ਬਲੌਕ ਹੋਣ ਤੋਂ ਬਚਾਉਣ ਲਈ ਸਾਨੂੰ 5  ਮਿੰਟ ਦੇ ਅੰਦਰ ਕਾਲ ਕਰੋ।’ ਇਸ ਮੈਸੇਜ ਤੋਂ ਬਾਅਦ ਯੂਜ਼ਰਜ਼ ਨੂੰ ਸਕਰੀਨ ’ਤੇ ਇਕ ਨੰਬਰ ਦਿੱਤਾ ਜਾਂਦਾ ਹੈ ਜਿਸ ’ਤੇ ਉਨ੍ਹਾਂ ਨੂੰ ਕਾਲ ਕਰਨ ਲਈ ਕਿਹਾ ਜਾ ਰਿਹਾ ਹੈ। 

ਟੈਬ ਨੂੰ ਨਹੀਂ ਕਰ ਸਕਦੇ ਬੰਦ
ਜੇਕਰ ਤੁਸੀਂ ਇਸ ਬਗ ਨਾਲ ਪ੍ਰਭਾਵਿਤ ਵੈੱਬਸਾਈਟ ’ਤੇ ਹੋ ਅਤੇ ਤੁਹਨੂੰ ਇਹ ਮੈਸੇਜ ਮਿਲਦਾ ਹੈ ਤਾਂ ਤੁਸੀਂ ਇਸ ਨੂੰ ਬੰਦ ਨਹੀਂ ਕਰ ਸਕਦੇ। ਜੇਕਰ ਤੁਸੀਂ ਟੈਬ ਨੂੰ ਹੀ ਬੰਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਕ ਡਾਇਲੌਗ ਬਾਕਸ ਪਾਪ-ਅਪ ਹੋਵੇਗਾ। ਡਾਇਲੌਗ ਬਾਕਸ ’ਚ ਦਿੱਤਾ ਗਿਆ ਮੈਸੇਜ ਇਸ ਤਰ੍ਹਾਂ ਹੈ- ‘ਤੁਸੀਂ xyz ਵੈੱਬਸਾਈਟ ’ਚ ਯੂਜ਼ਰਨੇਮ ਐਡਮਿਨ ਦੇ ਨਾਲ ਲਾਗ ਇਨ ਕਰਨ ਵਾਲੇ ਹੋ ਜਿਥੇ ਤੁਹਾਨੂੰ OK ਅਤੇ Cancel ਦਾ ਆਪਸ਼ਨ ਮਿਲੇਗਾ। ਕੈਂਸਿਲ ’ਤੇ ਕਲਿੱਕ ਕਰਨ ਨਾਲ ਕੁਝ ਨਹੀਂ ਹੋਵੇਗਾ ਅਤੇ OK ’ਤੇ ਕਲਿੱਕ ਕਰਨ ਤੋਂ ਬਾਅਦ ਵੈੱਬਸਾਈਟ ’ਚ ਲਾਗ ਇਨ ਕਰਨ ਲਈ ਤੁਹਾਨੂੰ ਯੂਜ਼ਰਨੇਮ ਅਤੇ ਪਾਸਵਰਡ ਐਂਟਰ ਕਰਨਾ ਹੋਵੇਗਾ। 

ਮੋਜ਼ਿਲਾ ਫਾਇਰਫਾਕਸ ਨੇ ਦਿੱਤਾ ਬਿਆਨ
ਮੋਜ਼ਿਲਾ ਫਾਇਰਫਾਕਸ ਦਾ ਕਹਿਣਾ ਹੈ ਕਿ ਜੇਕਰ ਯੂਜ਼ਰਜ਼ ਇਸ ਸਥਿਤੀ ’ਚ ਫੱਸ ਜਾਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਪੀਸੀ ਨੂੰ ਕਲੋਜ਼ ਫੀਚਰ ਰਾਹੀਂ ਬੰਦ ਕਰਨਾ ਹੋਵੇਗਾ। ਯੂਜ਼ਰਜ਼ ਨੂੰ ਧਿਆਨ ਦੇਣਾ ਹੋਵੇਗਾ ਕਿ ਜੇਕਰ ਉਹ ਸਿਸਟਮ ਨੂੰ ਬੰਦ ਕਰ ਦਿੰਦੇ ਹਨ ਤਾਂ ਦੁਬਾਰਾ ਖੋਲਣ ’ਤੇ ਉਨ੍ਹਾਂ ਨੂੰ ਬਗ ਵਾਲਾ ਮੈਸੇਜ ਦਿਖਾਈ ਦੇਵੇਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਯੂਜ਼ਰਜ਼ ਨੇ ਟੈਬ ’ਚ ਰੀਓਪਨ ਟੈਬ ਵਾਲੇ ਫੀਚਰ ਨੂੰ ਐਕਟਿਵੇਟ ਕੀਤਾ ਹੋਵੇਗਾ। ਇਸ ਬਗ ਤੋਂ ਬਚਣ ਲਈ ਰੀਓਪਨ ਵਾਲੇ ਫੀਚਰ ਨੂੰ ਬੰਦ ਰੱਖਣਾ ਪਵੇਗਾ। 

  • mozilla firefox
  • bug
  • freeze screen
  • windows
  • mac
  • ਮੋਜ਼ਿਲਾ ਫਾਇਰਫਾਕਸ
  • ਬ੍ਰਾਊਜ਼ਰ

ਅੱਜ ਆਏਗੀ PUBG Mobile ਦੀ ਨਵੀਂ ਅਪਡੇਟ, ਮਿਲਣਗੇ ਨਵੇਂ ਹਥਿਆਰ

NEXT STORY

Stories You May Like

  • disappontment in youngsters
    ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
  • fall in diamond prices  diamonds have become cheaper
    ਹੀਰਿਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 40% ਤੱਕ ਸਸਤਾ ਹੋ ਗਿਆ ਡਾਇਮੰਡ
  • massive fraud is being committed by altering voices using ai
    AI ਰਾਹੀਂ ਆਵਾਜ਼ ਬਦਲ ਕੇ ਹੋ ਰਹੀ ਹੈ ਵੱਡੀ ਠੱਗੀ ! ਖਾਲੀ ਹੋ ਸਕਦੈ ਤੁਹਾਡਾ ਬੈਂਕ ਅਕਾਊਂਟ
  • the sir process is gradually emerging as a fraud
    ਐੱਸ. ਆਈ. ਆਰ. ਪ੍ਰਕਿਰਿਆ ਹੌਲੀ-ਹੌਲੀ ਇਕ ਧੋਖਾਦੇਹੀ ਦੇ ਰੂਪ ’ਚ ਉਜਾਗਰ ਹੋ ਰਹੀ ਹੈ : ਚਿਦੰਬਰਮ
  • sanjay bhatia in punjab
    ਪੰਜਾਬ 'ਚ ਪੀਜ਼ਾ ਨਾਲੋਂ ਵੀ ਛੇਤੀ ਹੋ ਰਹੀ ਹੈ ਨਸ਼ਿਆਂ ਦੀ ਹੋਮ ਡਿਲੀਵਰੀ: ਸੰਜੇ ਭਾਟੀਆ
  • who will be the next president of the punjab congress
    ਕੌਣ ਹੋਵੇਗਾ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ? ਦਿੱਲੀ 'ਚ ਹੋ ਰਹੀ ਪਾਰਟੀ ਦੀ ਵੱਡੀ ਬੈਠਕ (ਵੀਡੀਓ)
  • delhi woman  bodyguard  arrested
    ਦਿੱਲੀ ’ਚ ਨਸ਼ੀਲੇ ਪਦਾਰਥਾਂ ਦੀ ਖਤਰਨਾਕ ਮਹਿਲਾ ਸਮੱਗਲਰ ਬਾਡੀਗਾਰਡ ਸਣੇ ਗ੍ਰਿਫ਼ਤਾਰ, ਮਿਲੀ 2 ਕਰੋੜ ਦੀ ਹੈਰੋਇਨ
  • ignoring a headache upon waking up can be costly
    ਸਵੇਰੇ ਉਠਦਿਆਂ ਹੀ ਹੋ ਰਹੀ ਸਿਰਦਰਦ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ ! ਹੋ ਸਕਦੀ ਹੈ ਗੰਭੀਰ ਸਮੱਸਿਆ
  • pargat singh punjab pradesh congress committee new president
    ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ...
  • journey from hockey player to politician ppcc new president pargat singh
    ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ...
  • indian hockey team creates history by winning gold medal
    ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਮਨਦੀਪ-ਸੁਖਜੀਤ ਦੇ ਘਰ...
  • jalandhar rural police intensifies anti drug campaign strict orders issued
    ਨਸ਼ੇ ਖ਼ਿਲਾਫ਼ ਜਲੰਧਰ ਦਿਹਾਤੀ ਪੁਲਸ ਦੀ ਮੁਹਿੰਮ ਤੇਜ਼, ਅਧਿਕਾਰੀਆਂ ਨੂੰ ਜਾਰੀ...
  • jalandhar police auctioned 316 impounded vehicles through an open bid
    316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
  • latest on rain in punjab
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ,  ਮੀਂਹ ਬਾਰੇ ਜਾਣੋ ਅਗਲੀ ਅਪਡੇਟ
  • woman admitted to hospital after suffering a head injury dies
    ਸਿਰ 'ਤੇ ਸੱਟ ਲੱਗਣ ਕਾਰਨ ਹਸਪਤਾਲ ਦਾਖ਼ਲ ਔਰਤ ਦੀ ਹੋਈ ਮੌਤ
  • municipal corporation jalandhar
    ਸ਼ਹਿਰ ਦੀ ਸਫ਼ਾਈ ਲਈ ਟਰੈਕਟਰ-ਟਰਾਲੀਆਂ ਬਿਨਾਂ ਟੈਂਡਰ, ਸਿਰਫ਼ ਕੋਟੇਸ਼ਨ ਦੇ ਆਧਾਰ...
Trending
Ek Nazar
major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • poco  s impressive phone launched
      50MP ਦੇ AI ਕੈਮਰੇ ਨਾਲ ਲਾਂਚ ਹੋਇਆ Poco ਦਾ ਸ਼ਾਨਦਾਰ ਫੋਨ ! 7500mAh ਦੀ ਹੋਵੇਗੀ...
    • this company launched powerful phones
      9020mAh ਦੀ ਬੈਟਰੀ ਤੇ 50MP ਕੈਮਰੇ ਨਾਲ ਇਸ ਕੰਪਨੀ ਨੇ ਲਾਂਚ ਕੀਤੇ ਧਾਕੜ ਫੋਨ !...
    • prices of excellent samsung phones have dropped
      12,000 ਰੁਪਏ ਘਟੀਆਂ Samsung ਦੇ ਸ਼ਾਨਦਾਰ ਫੋਨ ਦੀਆਂ ਕੀਮਤਾਂ ! ਜਾਣੋ ਫੀਚਰਜ਼
    • maruti suzuki sold domestic passenger vehicles
      ਇਸ ਕੰਪਨੀ ਦੀ ਹੋਈ ਬੱਲੇ-ਬੱਲੇ, ਸਤੰਬਰ 'ਚ ਵੇਚੀਆਂ 1.81 ਲੱਖ ਤੋਂ ਵੱਧ ਗੱਡੀਆਂ
    • oppo  s impressive phones will launch soon
      ਭਾਰਤ 'ਚ ਜਲਦ ਲਾਂਚ ਹੋਣਗੇ Oppo ਦੇ ਸ਼ਾਨਦਾਰ ਫੋਨ !
    • poco has launched the cheapest phone
      7500mAh ਦੀ ਬੈਟਰੀ ਨਾਲ Poco ਨੇ ਲਾਂਚ ਕੀਤਾ ਸਭ ਤੋਂ ਸਸਤਾ ਫੋਨ !
    • phone with 48mp camera becomes cheaper by 24 000
      24,000 ਸਸਤਾ ਹੋਇਆ 48MP ਕੈਮਰਾ ਵਾਲਾ ਫੋਨ ! ਜਾਣੋ ਫੀਚਰਜ਼
    • huge discount on a phone with a 6000mah battery
      50MP ਕੈਮਰਾ ਤੇ 6000mAh ਦੀ ਬੈਟਰੀ ਵਾਲੇ ਫੋਨ 'ਤੇ ਮਿਲ ਰਿਹਾ ਧਾਕੜ ਡਿਸਕਾਉਂਟ !...
    • trai  s biggest decision
      ਟੈਲੀਕਾਮ ਕੰਪਨੀਆਂ ਹੁਣ ਨਹੀਂ ਲੁਕਾ ਸਕਣਗੇ ਛੋਟੇ ਰਿਚਾਰਜ, TRAI ਦਾ ਸਭ ਤੋਂ ਵੱਡਾ...
    • samsung s powerful phones launched
      6000mAh ਦੀ ਬੈਟਰੀ ਤੇ 50MP ਦੇ ਕੈਮਰੇ ਨਾਲ ਲਾਂਚ ਹੋਏ Samsung ਦੇ ਧਾਕੜ ਫੋਨ !...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +