Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 04, 2026

    11:49:17 AM

  • diwali firecrackers 50 percent price hike

    ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50...

  • gold prices may fall further big fall will happen

    ਅਜੇ ਹੋਰ ਟੁੱਟ ਸਕਦੇ ਹਨ ਸੋਨੇ ਦੇ ਭਾਅ, ਮਾਹਰਾਂ ਨੇ...

  • democrates lose in midterms

    ਮਿਡਟਰਮ ਚੋਣਾਂ 'ਚ ਟਰੰਪ ਦੀ ਡੈਮੋਕ੍ਰੈਟਿਕ ਪਾਰਟੀ...

  • early lead for democrats in us

    ਅਮਰੀਕੀ ਮੱਧਕਾਲੀ ਚੋਣਾਂ 'ਚ ਡੈਮੋਕ੍ਰੇਟਸ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Paytm ਨੇ ਜਾਰੀ ਕੀਤੀ ਚਿਤਾਵਨੀ, ਇਹ ਐਪਸ ਖਾਲੀ ਕਰ ਸਕਦੇ ਹਨ ਤੁਹਾਡਾ ਬੈਂਕ ਅਕਾਊਂਟ

GADGETS News Punjabi(ਗੈਜੇਟ)

Paytm ਨੇ ਜਾਰੀ ਕੀਤੀ ਚਿਤਾਵਨੀ, ਇਹ ਐਪਸ ਖਾਲੀ ਕਰ ਸਕਦੇ ਹਨ ਤੁਹਾਡਾ ਬੈਂਕ ਅਕਾਊਂਟ

  • Updated: 17 Aug, 2019 11:15 AM
Gadgets
paytm has a warning for smartphone users
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– Paytm ਨੇ ਚਿਤਾਵਨੀ ਜਾਰੀ ਕਰਦੇ ਹੋਏ ਯੂਜ਼ਰਜ਼ ਨੂੰ ਕਿਹਾ ਹੈ ਕਿ ਉਹ ਆਪਣੇ ਅਕਾਊਂਟ ਦੀ KYC ਕਰਵਾਉਂਦੇ ਸਮੇਂ ਸਾਵਧਾਨ ਰਹਿਣ। ਪੇਟੀਐੱਮ ਨੇ ਇਕ ਨੋਟੀਫਿਕੇਸ਼ਨ ਜ਼ਰੀਏ ਕਿਹਾ ਕਿ KYC ਲਈ ਜਾਂ AnyDesk ਜਾਂ TeamViewer QuickSupport ਵਰਗੀਆਂ ਐਪਸ ਦਾ ਇਸਤੇਮਾਲ ਨਾ ਕਰੋ ਕਿਉਂਕਿ ਇਨ੍ਹਾਂ ਜ਼ਰੀਏ ਜਾਅਲਸਾਜ਼ ਯੂਜ਼ਰ ਦੇ ਅਕਾਊਂਟ ’ਚੋਂ ਪੈਸੇ ਚੋਰੀ ਕਰ ਸਕਦੇ ਹਨ। 

PunjabKesari

ਬੈਂਕਾਂ ਨੇ ਵੀ ਦਿੱਤੀ ਸੀ ਚਿਤਾਵਨੀ
ਇਨ੍ਹੀਂ ਦਿਨੀਂ AnyDesk ਅਤੇ TeamViewer QuickSupport ਜ਼ਰੀਏ ਕੀਤੀਆਂ ਜਾਣ ਵਾਲੀਆਂ ਧੋਖਾਦੇਹੀਆਂ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਵਾਰਨਿੰਗ ਜਾਰੀ ਕੀਤੀ ਸੀ, ਜਿਸ ’ਚ ਲੋਕਾਂ ਨੂੰ ਇਸ ਤਰ੍ਹਾਂ ਦੇ ਐਪਸ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਸੀ। ਉਥੇ ਕੁਝ ਹੋਰ ਬੈਂਕ ਜਿਵੇਂ ਕਿ ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਅਤੇ ਐਕਸਿਸ ਬੈਂਕ ਨੇ ਵੀ ਗਾਹਕਾਂ ਨੂੰ ਇਸ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਸੀ। 

PunjabKesari

ਇਨ੍ਹਾਂ ਐਪਸ ਦਾ ਹੋ ਰਿਹਾ ਗਲਤ ਇਸਤੇਮਾਲ
ਜਾਅਲਸਾਜ਼ ਫਰਜ਼ੀ ਬੈਂਕ ਐਗਜ਼ੀਕਿਊਟਿਵ ਬਣ ਕੇ ਫੋਨ ਕਰਦੇ ਹਨ ਅਤੇ ਗਾਹਕਾਂ ਨੂੰ ਬੈਂਕ ਅਕਾਊਂਟ ਨਾਲ ਜੁੜੀ ਕਿਸੇ ਵੀ ਮੁਸ਼ਕਲ ਬਾਰੇ ਦੱਸਦੇ ਹਨ। ਇਸ ਦੌਰਾਨ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਦਾ ਕਿਹਾ ਨਹੀਂ ਮੰਨਿਆ ਤਾਂ ਗਾਹਕ ਦੀ ਨੈੱਟ ਬੈਂਕਿੰਗ ਦੀ ਸਹੂਲਤ ਬਲਾਕ ਹੋ ਸਕਦੀ ਹੈ। ਅਜਿਹੇ ’ਚ ਗਾਹਕ ਇਨ੍ਹਾਂ ਜਾਅਲਸਾਜ਼ਾਂ ਦੇ ਚੁੰਗਲ ’ਚ ਫਸ ਜਾਂਦੇ ਹਨ। 

PunjabKesari

- ਠੱਗ ਲੋਕਾਂ ਨੂੰ ਰਿਮੋਟ ਐਪ (ਐਨੀ ਡੈਸਕ ਜਾਂ ਟੀਮਵਿਊਅਰ) ਨੂੰ ਆਪਣੇ ਫੋਨ ਨੂੰ ਇੰਸਟਾਲ ਕਰਨ ਨੂੰ ਕਹਿੰਦੇ ਹਨ। ਐਪ ਇੰਸਟਾਲ ਹੋਣ ਤੋਂ ਬਾਦ ਵੈਰੀਫਿਕੇਸ਼ਨ ਲਈ 9 ਅੰਕ ਵਾਲੇ ਕੋਡ ਨੂੰ ਮੰਗਿਆ ਜਾਂਦਾ ਹੈ। ਕੋਡ ਦਿੰਦੇ ਹੀ ਜਾਅਲਸਾਜ਼ ਆਪਣੇ ਸ਼ਿਕਾਰ ਦੇ ਡਿਵਾਈਸ ਦਾ ਫੁੱਲ ਐਕਸੈਸ ਪਾ ਲੈਂਦੇ ਹਨ, ਜਿਸ ਤੋਂ ਬਾਅਦ ਉਹ ਯੂਜ਼ਰ ਦੀ ਡਿਵਾਈਸ ਦੀ ਸਕਰੀਨ ਨੂੰ ਲਗਾਤਾਰ ਮਾਨੀਟਰ ਕਰਦੇ ਹਨ ਅਤੇ ਇਨ੍ਹਾਂ ਐਪਸ ਦੀ ਮਦਦ ਨਾਲ ਮੋਬਾਇਲ ਬੈਂਕਿੰਗ, ਪੇਟੀਐੱਮ ਜਾਂ ਯੂ.ਪੀ.ਆਈ. ਤੋਂ ਪੇਮੈਂਟ ਕਰਦੇ ਸਮੇਂ ਲਾਗਇਨ ਡਿਟੇਲ ਨੂੰ ਚੋਰੀ ਕੀਤਾ ਜਾਂਦਾ ਹੈ। 

- ਤੁਹਾਨੂੰ ਦੱਸ ਦੇਈਏ ਕਿ ਕੋਈ ਵੀ ਬੈਂਕ ਆਪਣੇ ਗਾਹਕ ਨੂੰ ਫੋਨ ਕਰਕੇ ਕੋਈ ਐਪ ਡਾਊਨਲੋਡ ਕਰਨ ਲਈ ਨਹੀਂ ਕਹਿੰਦਾ। ਅਜਿਹੇ ’ਚ ਗਾਹਕ ਨੂੰ ਸਾਵਧਾਨ ਰਹਿਣ ਦੀ ਲੋੜ ਹੈ। 

  • Paytm
  • smartphone
  • KYC
  • AnyDesk
  • ਐਪਸ
  • ਬੈਂਕ ਅਕਾਊਂਟ
  • ਪੇਟੀਐੱਮ

ਮੋਟੋਰੋਲਾ ਨੇ ਪੇਸ਼ ਕੀਤਾ Motorola One Action ਸਮਾਰਟਫੋਨ

NEXT STORY

Stories You May Like

  • sonia gandhi  congress  instagram account  book
    ਸੋਨੀਆ ਗਾਂਧੀ ਨੇ ਬਣਾਇਆ Instagram ਅਕਾਊਂਟ ! ਆਪਣੀ ਕਿਤਾਬ ਦੀ ਪਹਿਲੀ ਝਲਕ ਕੀਤੀ ਸ਼ੇਅਰ
  • case of bank fraud of rs 210 13 crore  cbi registers fir
    ਮਾਮਲਾ 210.13 ਕਰੋੜ ਰੁਪਏ ਦੀ ਬੈਂਕ ਧੋਖਾਦੇਹੀ ਦਾ, CBI ਨੇ ਚੰਦਰਾ ਪ੍ਰੋਟੇਕੋ ਤੇ ਉਸ ਦੇ ਡਾਇਰੈਕਟਰਾਂ ਵਿਰੁੱਧ ਦਰਜ...
  • punjab national bank  pnb customers  crores of rupees  gone missing  cbi
    PNB ਅਕਾਊਂਟ ਹੋਲਡਰ ਸਾਵਧਾਨ ! ਗਾਹਕਾਂ ਦੇ ਖ਼ਾਤਿਆਂ 'ਚੋਂ ਕਰੋੜਾਂ ਰੁਪਏ 'ਗ਼ਾਇਬ', CBI ਨੇ ਸ਼ੁਰੂ ਕੀਤੀ ਜਾਂਚ
  • rahul gandhi akhilesh
    ਰਾਹੁਲ ਗਾਂਧੀ ਨਾਲ ਵਧਦੇ ਸਬੰਧ ਅਖਿਲੇਸ਼ ਦੀ ਮਦਦ ਕਰ ਸਕਦੇ ਹਨ
  • bowlers can still control the match in t20 cricket  bhuvneshwar kumar
    ਟੀ-20 ਕ੍ਰਿਕਟ 'ਚ ਗੇਂਦਬਾਜ਼ ਹੁਣ ਵੀ ਮੈਚ ਨੂੰ ਕਰ ਸਕਦੇ ਹਨ ਕੰਟਰੋਲ: ਭੁਵਨੇਸ਼ਵਰ ਕੁਮਾਰ
  • these could be the main causes of lower back or back pain
    ਲੱਕ ਜਾਂ ਪਿੱਠ ਦਰਦ ਦੇ ਇਹ ਹੋ ਸਕਦੇ ਹਨ ਮੁੱਖ ਕਾਰਨ ! ਰਹੋ ਸਾਵਧਾਨ
  • these could be the main causes of lower back or back pain
    ਲੱਕ ਜਾਂ ਪਿੱਠ ਦਰਦ ਦੇ ਇਹ ਹੋ ਸਕਦੇ ਹਨ ਮੁੱਖ ਕਾਰਨ ! ਰਹੋ ਸਾਵਧਾਨ
  • be ready
    'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
  • millions in fines collected from passengers october ticket checking drive
    ਟਿਕਟ ਚੈਕਿੰਗ ਮੁਹਿੰਮ ਤਹਿਤ ਅਕਤੂਬਰ 'ਚ 30,466 ਯਾਤਰੀਆਂ ਤੋਂ ਵਸੂਲਿਆ 2.50...
  • dgp gaurav yadav statement
    ਪਾਕਿ ਸਪਾਂਸਰਡ ਨਾਰਕੋ-ਟੈਰਰਿਜ਼ਮ, ਡ੍ਰੋਨ ਤਕਨਾਲੋਜੀ ਦੀ ਵਧਦੀ ਵਰਤੋਂ ਪੰਜਾਬ 'ਚ...
  • manish clair from buta mandi creates history in nepal
    ਬੂਟਾ ਮੰਡੀ ਦੇ ਮਨੀਸ਼ ਕਲੇਅਰ ਨੇ ਨੇਪਾਲ 'ਚ ਰਚਿਆ ਇਤਿਹਾਸ, ਵਰਲਡ ਪਾਵਰਲਿਫਟਿੰਗ...
  • special on punjab  s weather
    ਪੰਜਾਬ ਦੇ ਮੌਸਮ ਦੀ ਖਾਸ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • divit auluck last rituals
    Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
  • the last rites of dinesh olakh s son
    ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • divit auluck last rituals
    Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
Trending
Ek Nazar
transport minister resigned

ਟਰਾਂਸਪੋਰਟ ਮੰਤਰੀ ਨੇ ਦੇ'ਤਾ ਅਸਤੀਫ਼ਾ, ਸਪੇਨ 'ਚ ਘਾਤਕ ਰੇਲ ਹਾਦਸੇ ਤੋਂ ਬਾਅਦ...

a ghost started appearing in dreams and scaring me

ਮੁੰਡੇ ਨੇ ਕੀਤਾ ਦੋਸਤ ਦਾ ਕਤਲ, ਸੁਪਨੇ 'ਚ ਆ ਕੇ ਡਰਾਉਣ ਲੱਗਾ 'ਭੂਤ' ! ਡਰ ਕੇ...

india and israel voted

ਭਾਰਤ ਅਤੇ ਇਜ਼ਰਾਈਲ ਨੇ UN 'ਚ ਖੇਤਰੀ ਰਵਾਇਤੀ ਹਥਿਆਰ ਨਿਯੰਤਰਣ ਬਾਰੇ ਖਰੜਾ ਮਤੇ...

indian american voters l

ਭਾਰਤੀ-ਅਮਰੀਕੀ ਵੋਟਰਾਂ ਦਾ ਡੈਮੋਕ੍ਰੇਟਿਕ ਪਾਰਟੀ ਵੱਲ ਝੁਕਾਅ , ਸਰਵੇਖਣ 'ਚ...

measles in new york

30 ਸਾਲਾਂ 'ਚ ਅਜਿਹੀ ਪਹਿਲੀ ਘਟਨਾ, ਨਿਊਯਾਰਕ 'ਚ ਖਸਰੇ ਨਾਲ ਜਵਾਕ ਦੀ ਮੌਤ

why is the word only written after the amount on a cheque

ਆਖ਼ਿਰ ਚੈੱਕ 'ਤੇ ਰਕਮ ਲਿਖਣ ਮਗਰੋਂ ਕਿਉਂ ਲਿਖਿਆ ਜਾਂਦੈ ONLY ? ਜਾਣੋ ਕੀ ਹੈ ਨਿਯਮ

indians arrested in sri lanka

ਸ਼੍ਰੀਲੰਕਾ 'ਚ 21 ਵਿਦੇਸ਼ੀ ਗ੍ਰਿਫਤਾਰ, ਤਿੰਨ ਭਾਰਤੀ ਵੀ ਸ਼ਾਮਲ

imran khan and bushra bibi

ਜੇਲ੍ਹ 'ਚ ਬੰਦ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਾਲ ਵਕੀਲ ਨੇ ਕੀਤੀ ਮੁਲਾਕਾਤ

russia ukraine conflict

ਯੂਕਰੇਨ 'ਚ ਸਹਾਇਤਾ ਕੇਂਦਰ ਅਤੇ ਆਸਰਾ ਸਥਲ 'ਤੇ ਰੂਸੀ ਹਮਲੇ, 26 ਲੋਕਾਂ ਦੀ ਮੌਤ

long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • oneplus  s new  impressive phone will launch soon
      ਜਲਦ ਲਾਂਚ ਹੋਵੇਗਾ OnePlus ਦਾ ਨਵਾਂ ਸ਼ਾਨਦਾਰ ਫੋਨ ! ਪੜ੍ਹੋ ਪੂਰੀ ਖਬਰ
    • a jolt of inflation will follow diwali
      ਦੀਵਾਲੀ ਤੋਂ ਬਾਅਦ ਲੱਗੇਗਾ ਮਹਿੰਗਾਈ ਦਾ ਝਟਕਾ ! ਇਨ੍ਹਾਂ ਫੋਨਾਂ ਦੀਆਂ ਵਧਣਗੀਆਂ...
    • 2 new 5g smartphones launched with 7000mah battery and 120hz display
      7000mAh ਬੈਟਰੀ ਅਤੇ 120Hz ਡਿਸਪਲੇਅ ਵਾਲੇ 2 ਨਵੇਂ 5G ਸਮਾਰਟਫ਼ੋਨ ਲਾਂਚ ! ਜਾਣੋ...
    • an exciting new feature has arrived on whatsapp
      WhatsApp 'ਚ ਆਇਆ ਧਮਾਕੇਦਾਰ ਫੀਚਰ! ਚੈਟਿੰਗ ਦੇ ਨਾਲ-ਨਾਲ ਸੇਵ ਹੋਣਗੇ ਨੰਬਰ
    • people rush to buy new suv upon launch
      ਨਵੀਂ SUV ਲਾਂਚ ਹੁੰਦਿਆਂ ਹੀ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ, ਵਿਕਰੀ 'ਚ 50%...
    • xiaomi two explosive smartphones will be launched soon
      Xiaomi  ਦੇ ਦੋ ਧਮਾਕੇਦਾਰ ਸਮਾਰਟਫੋਨ ਗਲੋਬਲ ਮਾਰਕੀਟ 'ਚ ਜਲਦ ਹੋਣਗੇ ਲਾਂਚ! ਜਾਣੋ...
    • this company sold over bikes during navratri dussehra
      ਇਸ ਕੰਪਨੀ ਨੇ ਨਰਾਤੇ-ਦੁਸਹਿਰੇ 'ਚ ਵੇਚ 'ਤੀਆਂ 2.67 ਲੱਖ ਤੋਂ ਵੱਧ ਬਾਈਕਾਂ !...
    • people flocked in large numbers to buy an suv from an indian company
      ਭਾਰਤੀ ਕੰਪਨੀ ਦੀ SUV ਖਰੀਦਣ ਲਈ ਟੁੱਟ ਕੇ ਪੈ ਗਏ ਲੋਕ ! ਮਹੀਨੇ 'ਚ ਵਿਕ ਗਈਆਂ...
    • telecom companies to be held responsible for customer losses caused by ai
      AI ਕਾਰਨ ਗਾਹਕਾਂ ਦਾ ਨੁਕਸਾਨ ਹੋਇਆ ਤਾਂ ਟੈਲੀਕੌਮ ਕੰਪਨੀਆਂ ਹੋਣਗੀਆਂ ਜ਼ਿੰਮੇਵਾਰ,...
    • calling rules to change from november 1
      1 ਨਵੰਬਰ ਤੋਂ ਬਦਲੇਗਾ ਕਾਲਿੰਗ ਦਾ ਨਿਯਮ, ਅਣਜਾਣ ਨੰਬਰ ਆਉਣ 'ਤੇ ਦਿਸੇਗਾ SIM...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +