Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 18, 2026

    12:15:01 PM

  • jp national vice president lal singh arya interview

    2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ...

  • not having vehicle insurance  you will be fined as you cross the toll

    Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ...

  • oil tanker in strait of hormuz

    ਕਰੀਬ 20 ਲੱਖ ਬੈਰਲ ਤੇਲ ਲਿਜਾ ਰਹੇ ਟੈਂਕਰ 'ਚ ਲੱਗੀ...

  • 2 brothers returning from a wedding in a horrific accident

    ਪੰਜਾਬ 'ਚ ਭਿਆਨਕ ਹਾਦਸਾ: ਵਿਆਹ ਤੋਂ ਪਰਤ ਰਹੇ 2...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਜਰਮਨੀ 'ਚ ਸਭ ਤੋਂ ਸਖ਼ਤ ਤਾਲਾਬੰਦੀ

INTERNATIONAL News Punjabi(ਵਿਦੇਸ਼)

ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਜਰਮਨੀ 'ਚ ਸਭ ਤੋਂ ਸਖ਼ਤ ਤਾਲਾਬੰਦੀ

  • Updated: 15 Dec, 2020 08:32 AM
International
germany coronavirus lockdown
  • Share
    • Facebook
    • Tumblr
    • Linkedin
    • Twitter
  • Comment

ਬਰਲਿਨ- ਜਰਮਨੀ ਸਰਕਾਰ ਨੇ ਦੇਸ਼ ’ਚ ਸਖ਼ਤ ਤਾਲਾਬੰਦੀ ਲਾਗੂ ਹੋਣ ਤੋਂ ਸਿਰਫ 2 ਦਿਨ ਪਹਿਲਾਂ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਰਫ ਲੋੜੀਂਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਨ। ਦੇਸ਼ ’ਚ ਤਾਲਾਬੰਦੀ ਦੌਰਾਨ ਸਾਰੀਆਂ ਦੁਕਾਨਾਂ, ਸਕੂਲ ਆਦਿ ਬੰਦ ਰਹਿਣਗੇ ਅਤੇ ਦੋ ਗਜ ਦੀ ਦੂਰੀ ਦੇ ਨਿਯਮ ਨੂੰ ਬੇਹੱਦ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਕੀਤਾ ਜਾਵੇਗਾ। ਇਹ ਤਾਲਾਬੰਦੀ 16 ਦਸੰਬਰ ਤੋਂ 10 ਜਨਵਰੀ ਤੱਕ ਲਾਗੂ ਰਹੇਗੀ। ਸਖ਼ਤ ਨਿਯਮਾਂ ਤਹਿਤ 16 ਦਸੰਬਰ ਤੋਂ ਸਿਰਫ ਜ਼ਰੂਰਤ ਵਾਲੀਆਂ ਦੁਕਾਨਾਂ ਜਿਵੇਂ ਕਿ ਸੁਪਰਮਾਰਕਿਟ, ਦਵਾਈਆਂ ਦੀਆਂ ਦੁਕਾਨਾਂ ਅਤੇ ਬੈਂਕ ਖੁੱਲ੍ਹੇ ਰਹਿਣਗੇ।

ਦੇਸ਼ ਦੇ ਵਿੱਤ ਮੰਤਰੀ ਪੀਟਰ ਅਲਤਮੇਰ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਲੋਕ ਉਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਕਰਨਗੇ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਜਿਵੇਂ ਕਰਿਆਨੇ ਦਾ ਸਾਮਾਨ। ਉਨ੍ਹਾਂ ਕਿਹਾ ਕਿ ਅਸੀਂ ਜਿੰਨੀ ਜਲਦੀ ਇਸ ਇਨਫੈਕਸ਼ਨ ’ਤੇ ਕਾਬੂ ਕਰ ਲਈਏ, ਸਾਡੇ ਲਈ ਓਨਾ ਹੀ ਬਿਹਤਰ ਹੋਵੇਗਾ। 

ਚਾਂਸਲਰ ਏਂਜਲਾ ਮਰਕੇਲ ਨੇ ਅਤੇ ਜਰਮਨੀ ਦੇ 16 ਸੂਬਿਆਂ ਦੇ ਗਵਰਨਰ ਐਤਵਾਰ ਨੂੰ ਇਸ ਗੱਲ ’ਤੇ ਰਾਜ਼ੀ ਹੋਏ ਕਿ ਕੋਵਿਡ-19 ਨੂੰ ਵਧਣ ਤੋਂ ਰੋਕਣ ਲਈ ਦੇਸ਼ ’ਚ ਬੁੱਧਵਾਰ ਤੋਂ 10 ਜਨਵਰੀ ਤੱਕ ਸਖ਼ਤ ਤਾਲਾਬੰਦੀ ਲਾਗੂ ਕੀਤੀ ਜਾਵੇ।

ਇਹ ਵੀ ਪੜ੍ਹੋ- ਸੋਨੇ 'ਚ ਵੱਡੀ ਗਿਰਾਵਟ, ਹੁਣ ਇੰਨੀ ਰਹਿ ਗਈ 10 ਗ੍ਰਾਮ ਦੀ ਕੀਮਤ

ਇਸ ਦੌਰਾਨ ਹੇਅਰ ਸੈਲੂਨ, ਬਿਊਟੀ ਪਾਰਲਰ, ਟੈਟੂ ਪਾਰਲਰਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਨਾਲ ਅਰਥ ਵਿਵਸਥਾ ਕਾਫੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਯੂਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਜਰਮਨੀ ਨੂੰ ਸਰਦੀਆਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਜੂਝਣਾ ਪਵੇਗਾ। 

►ਜਰਮਨੀ ਸਰਕਾਰ ਵਲੋਂ ਸਖ਼ਤ ਤਾਲਾਬੰਦੀ ਦੇ ਫ਼ੈਸਲੇ 'ਤੇ ਤੁਹਾਡਾ ਕੀ ਵਿਚਾਰ ਹੈ?ਕੁਮੈਂਟ ਬਾਕਸ ਵਿਚ ਦਿਓ ਰਾਇ

  • Germany
  • Coronavirus
  • Lockdown
  • ਕੋਰੋਨਾ
  • ਜਰਮਨੀ
  • ਤਾਲਾਬੰਦੀ

ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ’ਚ ਜੁਟੀ ਵਿਰੋਧੀ ਧਿਰ, ਲੰਬੇ ਮਾਰਚ ਦਾ ਕਰੇਗੀ ਆਯੋਜਨ

NEXT STORY

Stories You May Like

  • oil tanker in strait of hormuz
    ਕਰੀਬ 20 ਲੱਖ ਬੈਰਲ ਤੇਲ ਲਿਜਾ ਰਹੇ ਟੈਂਕਰ 'ਚ ਲੱਗੀ ਅੱਗ ! ਹੋਰਮੁਜ਼ 'ਚ ਬਾਰੂਦੀ ਸੁਰੰਗ ਨਾਲ ਹੋਈ ਟੱਕਰ
  • iran targets us centers
    ਇਰਾਨ ਨੇ ਬਹਿਰੀਨ 'ਤੇ ਕਰ'ਤਾ ਹਮਲਾ ! ਅਮਰੀਕੀ ਫ਼ੌਜੀ ਟਿਕਾਣਿਆਂ ਤੇ ਰਾਡਾਰ ਸੈਂਟਰਾਂ ਨੂੰ ਬਣਾਇਆ ਨਿਸ਼ਾਨਾ
  • the entire matter will come as a surprise
    ਕਬਰਾਂ 'ਚ ਦੱਬੀਆਂ ਲਾਸ਼ਾਂ ਨਾਲ ਕੀਤੀ 'ਦਰਿੰਦਗੀ' ! ਹੁਣ ਮੂੰਹੋਂ ਮੰਗ ਰਿਹੈ ਮੌਤ ! ਹੈਰਾਨ ਕਰੇਗਾ ਪੂਰਾ ਮਾਮਲਾ
  • pm modi gifts to world leaders
    ਮਨੀਲਾ ਦੌਰਾ : PM ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਭੇਟ ਕੀਤੇ ਭਾਰਤੀ ਹਸਤਕਲਾ ਦੇ ਨਾਯਾਬ ਤੋਹਫ਼ੇ
  • vikram digwa incident
    ਬ੍ਰਿਟੇਨ 'ਚ ਕਤਲ ਮਾਮਲੇ 'ਚ 25 ਸਾਲ ਜੇਲ੍ਹ ਕੱਟ ਰਹੇ ਵਿਕਰਮ ਡਿਗਵਾ ਨੇ ਸਜ਼ਾ ਖ਼ਿਲਾਫ਼ ਅਪੀਲ ਦੀ ਮੰਗੀ ਇਜਾਜ਼ਤ
  • sun hallow
    ਸੂਰਜ ਦੁਆਲੇ ਬਣੀ ਸਤਰੰਗੀ ਪੀਂਘ ! ਵੇਖੋ ਖ਼ੂਬਸੂਰਤ ਤਸਵੀਰਾਂ
  • network goes down
    ਡਾਊਨ ਹੋਇਆ ਸੰਚਾਰ ਨੈੱਟਵਰਕ ! ਅਮਰੀਕੀ ਰਾਸ਼ਟਰੀ ਸੁਰੱਖਿਆ ਦਾ ਕੰਮਕਾਜ ਹੋਇਆ ਠੱਪ
  • waiting for ambulance
    ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ
  • jp national vice president lal singh arya interview
    2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
  • major blow to improvement trust from consumer commission
    ਇੰਪਰੂਵਮੈਂਟ ਟਰੱਸਟ ਨੂੰ ਖ਼ਪਤਕਾਰ ਕਮਿਸ਼ਨ ਦਾ ਵੱਡਾ ਝਟਕਾ, ਇਨ੍ਹਾਂ 61 ਲੱਖ ਰੁਪਏ...
  • today  jalandhar  nitin nabin  dera sachkhand ballan
    ਅੱਜ ਜਲੰਧਰ ਦੌਰੇ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਡੇਰਾ ਸੱਚਖੰਡ...
  • akali dal  reconstituted  launches a campaign of kartarpur corridor
    ਕਰਤਾਰਪੁਰ ਕਾਰੀਡੋਰ ਖੋਲ੍ਹਣ ਤੇ SGPC ਚੋਣਾਂ ਨੂੰ ਲੈ ਕੇ ਅਕਾਲੀ ਦਲ (ਪੁਨਰ...
  • farmers protest jalandhar
    20 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ ਸੜਕੀ ਤੇ ਰੇਲਵੇ ਚੱਕਾ ਜਾਮ: ਚੌਹਾਨ ਤੇ...
  • nri groom backs out of wedding after pre wedding shoot
    ਜਲੰਧਰ: ਪ੍ਰੀ-ਵੈਡਿੰਗ ਸ਼ੂਟ ਤੋਂ ਬਾਅਦ ਵਿਆਹ ਤੋਂ ਮੁਕਰਿਆ NRI ਲਾੜਾ, ਲੜਕੀ ਦੇ...
  • fire breaks out in a pile of old tires at the roadways depot in jalandhar
    ਜਲੰਧਰ 'ਚ ਰੋਡਵੇਜ਼ ਡਿਪੂ 'ਚ ਪੁਰਾਣੇ ਟਾਇਰਾਂ ਦੇ ਢੇਰ ਨੂੰ ਲੱਗੀ ਅੱਗ, ਫਾਇਰ...
  • punjab diwali bumper results declared
    ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...
Trending
Ek Nazar
shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

baba vanga zodiac predictions rich people money

2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ,...

punjab diwali bumper results declared

ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...

people flocked to buy this family car

ਇਸ ਫੈਮਲੀ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਕੀਮਤ ਸਿਰਫ਼ 4.77 ਲੱਖ, ਵਿਕ ਗਈਆਂ 70...

sri lanka  court namal rajapaksa

ਸ਼੍ਰੀਲੰਕਾ: ਅਦਾਲਤ ਨੇ ਨਮਲ ਰਾਜਪਕਸ਼ੇ ਵਿਰੁੱਧ ਭਾਰਤੀ ਗਵਾਹਾਂ ਨੂੰ ਜਾਰੀ ਕੀਤੇ ਗਏ...

varun dhawan meets with accident while having fun

ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • israel  s parliament elected a new speaker
      ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ
    • trump incident
      ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ...
    • music teacher incident
      ਲੇਡੀ ਟੀਚਰ ਨੇ ਆਪਣੇ ਹੀ ਵਿਦਿਆਰਥੀ ਨਾਲ ਕੀਤੀ ਸ਼ਰਮਨਾਕ ਕਰਤੂਤ ! ਅਦਾਲਤ ਨੇ ਸੁਣਾਈ...
    • 50 million passengers pass through dubai airport in 9 months
      ਦੁਬਈ ਏਅਰਪੋਰਟ ’ਤੇ 9 ਮਹੀਨਿਆਂ ’ਚ 5 ਕਰੋੜ ਯਾਤਰੀਆਂ ਦੀ ਆਵਾਜਾਈ, ਸਭ ਤੋਂ ਵੱਧ...
    • 12 arrested  including 2 punjabis  in canada vehicle theft case
      ਕੈਨੇਡਾ ’ਚ ਗੱਡੀਆਂ ਚੋਰੀ ਕਰਨ ਦੇ ਮਾਮਲੇ 'ਚ 2 ਪੰਜਾਬੀਆਂ ਸਣੇ 12 ਗ੍ਰਿਫ਼ਤਾਰ,...
    • several major apple services down
      ਐਪਲ ਦੀਆਂ ਕਈ ਪ੍ਰਮੁੱਖ ਸੇਵਾਵਾਂ ਠੱਪ: iCloud ਤੇ App Store ਡਾਊਨ ਹੋਣ ਕਾਰਨ...
    • india cannot impose conditions regarding hasina s return
      ਭਾਰਤ ਹਸੀਨਾ ਦੀ ਵਾਪਸੀ ਨੂੰ ਲੈ ਕੇ ਸ਼ਰਤਾਂ ਨਹੀਂ ਥੋਪ ਸਕਦਾ: ਬੰਗਲਾਦੇਸ਼
    • britain s prince william drives electric auto in mumbai
      ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਮੁੰਬਈ ’ਚ ਚਲਾਇਆ ਇਲੈਕਟ੍ਰਿਕ ਆਟੋ
    • russian military transport plane crash
      ਵੱਡਾ ਹਵਾਈ ਹਾਦਸਾ: ਫ਼ੌਜੀ ਟਰਾਂਸਪੋਰਟ ਜਹਾਜ਼ ਕ੍ਰੈਸ਼ ਹੋਣ ਕਾਰਨ ਸਵਾਰ 17 ਲੋਕਾਂ...
    • first quad business leaders forum to be held next year
      ਟਰੰਪ ਦਾ ਵੱਡਾ ਐਲਾਨ: ਅਗਲੇ ਸਾਲ ਹੋਵੇਗਾ ਪਹਿਲਾ 'ਕੁਆਡ ਬਿਜ਼ਨੈਸ ਲੀਡਰਜ਼ ਫੋਰਮ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +