Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 15, 2026

    9:39:22 AM

  • 3 indian stalwarts in the race to take the helm at nvidia

    Indian ਦੇ ਹੱਥ ਆਵੇਗੀ Nvidia ਦੀ ਕਮਾਨ ! ਕੰਪਨੀ...

  • diesel has become cheaper

    ਸਸਤਾ ਹੋ ਗਿਆ ਡੀਜ਼ਲ ! ਅਮਰੀਕਾ 'ਚ 6 ਡਾਲਰ ਤੋਂ...

  • tragedy strikes a family returning from khatu shyam

    ਖਾਟੂ ਸ਼ਿਆਮ ਤੋਂ ਪਰਤ ਰਹੇ ਪਰਿਵਾਰ 'ਤੇ ਕਹਿਰ :...

  • zealand wins the toss

    IND vs NZ 5th ODI: ਨਿਊਜ਼ੀਲੈਂਡ ਨੇ ਜਿੱਤਿਆ ਟਾਸ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Italy
  • ਭਾਰਤੀਆਂ ਲਈ ਵੱਡੀ ਖਬਰ, ਇਟਲੀ 'ਚ 6 ਲੱਖ ਵਿਦੇਸ਼ੀ ਕਾਮੇ ਹੋ ਸਕਦੇ ਨੇ ਪੱਕੇ

INTERNATIONAL News Punjabi(ਵਿਦੇਸ਼)

ਭਾਰਤੀਆਂ ਲਈ ਵੱਡੀ ਖਬਰ, ਇਟਲੀ 'ਚ 6 ਲੱਖ ਵਿਦੇਸ਼ੀ ਕਾਮੇ ਹੋ ਸਕਦੇ ਨੇ ਪੱਕੇ

  • Edited By Vandana,
  • Updated: 14 Feb, 2020 04:59 PM
Italy
italy  foreign workers
  • Share
    • Facebook
    • Tumblr
    • Linkedin
    • Twitter
  • Comment

ਮਿਲਾਨ/ਇਟਲੀ (ਸਾਬੀ ਚੀਨੀਆ): ਸਰਕਾਰੀ ਅੰਕੜਿਆਂ ਮੁਤਾਬਿਕ ਇਟਲੀ ਵਿਚ ਕੋਈ ਸਾਢੇ 5 ਲੱਖ ਦੇ ਕਰੀਬ ਵਿਅਕਤੀ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਜਿਹਨਾਂ ਕੋਲ ਕੰਮ ਤਾਂ ਹੈ ਪਰ ਪੱਕੇ ਪੇਪਰ ਨਾ ਹੋਣ ਦੀ ਸੂਰਤ ਵਿੱਚ ਉਹ ਮਾਲਕ ਨਾਲ ਕੰਮ ਦਾ ਕੰਟਰੈਕਟ ਨਹੀਂ ਕਰ ਪਾਉਂਦੇ। ਅਜਿਹੀ ਸਥਿਤੀ ਵਿਚ ਸਰਕਾਰ ਦਾ ਲੱਖਾਂ ਯੂਰੋ ਦਾ ਟੈਕਸ ਚੋਰੀ ਹੋ ਰਿਹਾ ਹੈ। ਸ਼ਾਇਦ ਇਸੇ ਕਰਕੇ ਇਟਲੀ ਸਰਕਾਰ ਇਹਨਾਂ ਗੈਰਕਾਨੂੰਨੀ ਤਰੀਕੇ ਰਹਿਣ ਵਾਲੇ 6 ਲੱਖ ਤੋ ਵੱਧ ਲੋਕਾਂ ਨੂੰ ਪੱਕੇ ਕਰਨ ਲਈ ਸੋਚ ਵਿਚਾਰ ਕਰ ਰਹੀ ਹੈ। 

ਜੇ ਸਰਕਾਰ ਅਜਿਹਾ ਫੈਸਲਾ ਲੈਂਦੀ ਹੈ ਇੱਥੇ ਰਹਿਣ ਵਾਲੇ ਬਹੁਤ ਸਾਰੇ ਗੈਰ ਕਾਨੂੰਨੀ ਵਿਦੇਸ਼ੀ ਪੱਕੇ ਪੇਪਰ ਬਣਾਉਣ ਵਿਚ ਕਾਮਯਾਬ ਹੋ ਜਾਣਗੇ। ਉਥੇ ਸਰਕਾਰੀ ਖਜ਼ਾਨੇ ਵਿੱਚ ਅਰਬਾਂ ਯੂਰੋ ਵੀ ਇਕੱਠੇ ਹੋ ਜਾਣਗੇ, ਜਿਸ ਨਾਲ ਦੇਸ਼ ਅਰਥ ਵਿਵਸਥਾ ਨੂੰ ਬਲ ਮਿਲੇਗਾ। ਸ਼ਾਇਦ ਇਸੇ ਕਰਕੇ ਹਰ ਸਾਲ ਖੋਲ੍ਹਣ ਵਾਲੇ 9 ਮਹੀਨਿਆਂ ਦੇ ਪੇਪਰਾਂ ਬਾਰੇ ਤਸਵੀਰ ਸਾਫ ਨਹੀ ਹੋ ਰਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਸਾਲ 2012 ਵਿਚ ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੱਕੇ ਕੀਤਾ ਗਿਆ ਸੀ। ਅਨੁਮਾਨ ਲਾਇਆ ਜਾ ਰਿਹਾ ਹੈ ਇ ਇਹਨਾਂ ਪੇਪਰਾਂ ਨੂੰ ਲੈਕੇ ਜੂਨ-ਜੁਲਾਈ ਮਹੀਨੇ ਤੱਕ ਤਸਵੀਰ ਸਾਫ ਹੋ ਜਾਵੇਗੀ।

  • Italy
  • foreign workers
  • big news
  • ਇਟਲੀ
  • ਵਿਦੇਸ਼ੀ ਕਾਮੇ
  • ਵੱਡੀ ਖਬਰ

ਆਸਟ੍ਰੇਲੀਆ ਦੇ ਸਿੱਖਿਆ ਖੇਤਰ ਲਈ ਅਰਬਾਂ ਡਾਲਰ ਦਾ ਝਟਕਾ ਬਣਿਆ ਕੋਰੋਨਾਵਾਇਰਸ

NEXT STORY

Stories You May Like

  • diesel has become cheaper
    ਸਸਤਾ ਹੋ ਗਿਆ ਡੀਜ਼ਲ ! ਅਮਰੀਕਾ 'ਚ 6 ਡਾਲਰ ਤੋਂ ਹੇਠਾਂ ਆਈਆਂ ਕੀਮਤਾਂ
  • 5th soldier  scorched by fire during military training  dies
    ਕੈਨੇਡਾ : ਫ਼ੌਜੀ ਸਿਖਲਾਈ ਦੌਰਾਨ ਅੱਗ ਨਾਲ ਝੁਲਸੇ 5ਵੇਂ ਸੈਨਿਕ ਦੀ ਮੌਤ
  • pakistani minister to visit india after operation sindhur
    ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਆਉਣਗੇ ਪਾਕਿਸਤਾਨੀ ਮੰਤਰੀ
  • india takes a major step in support of palestinians at the un
    UN 'ਚ ਫਲਸਤੀਨੀਆਂ ਦੇ ਹੱਕ 'ਚ ਭਾਰਤ ਦਾ ਵੱਡਾ ਕਦਮ, Israel-US ਦੇ ਵਿਰੋਧ ਦੇ ਬਾਵਜੂਦ ਮਤੇ ਦੇ ਪੱਖ 'ਚ ਪਾਈ ਵੋਟ
  • major action in u visa fraud case
    ਯੂ-ਵੀਜ਼ਾ ਧੋਖਾਧੜੀ 'ਚ ਵੱਡੀ ਕਾਰਵਾਈ, ਗੁਜਰਾਤੀ ਚੰਦਰਕਾਂਤ ਪਟੇਲ 'ਲਾਲਾ' ਨੂੰ ਸਜ਼ਾ ਤੋਂ ਬਾਅਦ ਕੀਤਾ ਜਾਵੇਗਾ...
  • elon musk s starship makes history
    ਐਲਨ ਮਸਕ ਦੇ StarShip ਨੇ ਰਚਿਆ ਇਤਿਹਾਸ, ਪੁਲਾੜ ਤੋਂ ਪਰਤੇ ਯਾਨ ਨੂੰ ਪਹਿਲੀ ਵਾਰ ਹਵਾ 'ਚ ਹੀ ਕੀਤਾ 'ਕੈਚ'
  • good news for india on trade deal
    ਭਾਰਤ ਨੂੰ ਟਰੇਡ ਡੀਲ ’ਤੇ ਮਿਲੇਗੀ ਖੁਸ਼ਖਬਰੀ! ਟੈਰਿਫ ’ਚ ਫਾਇਦਾ ਦੇਵੇਗਾ ਅਮਰੀਕਾ
  • 71 cats kept confined in filthy flat for 2 years
    ਗੰਦੇ ਫਲੈਟ 'ਚ 2 ਸਾਲ ਬੰਦ ਰੱਖੀਆਂ 71 ਬਿੱਲੀਆਂ, ਅੰਦਰੋਂ ਮਿਲੇ ਪਿੰਜਰ ਦੇਖ ਸਹਿਮੇ ਲੋਕ
  • commissionerate police takes action against illegal construction
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਪੂਰਥਲਾ ਜੇਲ੍ਹ 'ਚ ਬੰਦ ਦੋਸ਼ੀ...
  • heavy rush on trains during the chhath festival
    ਛੱਠ ਦੇ ਤਿਉਹਾਰ ਵਿਚਕਾਰ ਟ੍ਰੇਨਾਂ ’ਚ ਭਾਰੀ ਭੀੜ, ਅੱਜ ਅੰਮ੍ਰਿਤਸਰ-ਮੁੰਬਈ ਵਿਚਕਾਰ...
  • early morning rain in punjab
    ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ, ਤੜਕਸਾਰ ਬਾਰਿਸ਼ ਨਾਲ ਵਧੀ ਠੰਡ
  • phone and network services being used by gangsters lodged in jails
    ਜੇਲ੍ਹਾਂ ’ਚ ਬੰਦ ਗੈਂਗਸਟਰਾਂ ਵੱਲੋਂ ਚਲਾਏ ਜਾ ਰਹੇ ਫੋਨ ਤੇ ਨੈੱਟਵਰਕ ਬੰਦ ਕਰਵਾਏ...
  • security vigil during elections and festivals
    ਚੋਣਾਂ ਤੇ ਤਿਉਹਾਰਾਂ 'ਤੇ ਸੁਰੱਖਿਆ ਦਾ ਪਹਿਰਾ, ਪੰਜਾਬ 'ਚ ਅਰਧ ਸੈਨਿਕ ਬਲਾਂ...
  • power cut will spoil the fun of the sunday holiday
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • nitin nabin to visit punjab on november 18 samrasta sankalp yatra
    18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ,...
  • will charanjit channi contest the punjab assembly elections or not
    ਚਰਨਜੀਤ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ? ਪੜ੍ਹੋ ਕੀ ਦਿੱਤਾ ਬਿਆਨ...
Trending
Ek Nazar
2 arrested including a shooter wanted in the mad sandhu murder case

‘ਮੈਡ ਸੰਧੂ’ ਕਤਲ ਕਾਂਡ ’ਚ ਲੋੜੀਂਦੇ ਸ਼ੂਟਰ ਸਮੇਤ 2 ਗ੍ਰਿਫ਼ਤਾਰ, ਬਾਲੀਵੁੱਡ...

holiday monday government offices closed

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

this is the cheapest 7seater car in the country

ਇਹ ਹੈ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ! ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਦੇ...

parents  teaching  good habits  children

ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼

partner blames every argument how to deal

ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ...

dhvani bhanushali engaged to boyfriend yash

1.7 ਬਿਲੀਅਨ ਵਿਊਜ਼ ਵਾਲੇ ਗਾਣੇ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਯਸ਼ ਨਾਲ ਕਰਾ ਲਈ...

82 year old actress dating 28 year old son of hollywood superstar

ਹਾਲੀਵੁੱਡ ਸੁਪਰਸਟਾਰ ਦੇ 28 ਸਾਲਾ ਮੁੰਡੇ ਨੂੰ ਡੇਟ ਕਰ ਰਹੀ 82 ਸਾਲ ਦੀ ਅਦਾਕਾਰਾ !...

rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

collision 6 vehicles suv catches fire

ਮੁੰਬਈ ਕੋਸਟਲ ਰੋਡ 'ਤੇ ਇਕ-ਇਕ ਕਰਕੇ ਆਪਸ 'ਚ ਟਕਰਾਏ 6 ਵਾਹਨ, SUV ਨੂੰ ਲੱਗੀ...

govinda and komal  s new photoshoot creates a stir

ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ...

chinese dissident

ਅਮਰੀਕਾ 'ਚ ਬੀਜਿੰਗ ਲਈ ਜਾਸੂਸੀ ਕਰਨ ਵਾਲਾ ਚੀਨੀ ਅਸੰਤੁਸ਼ਟ ਰਿਹਾਅ

passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • attempted attack on pakistani police post
      ਪਾਕਿ ਪੁਲਸ ਚੌਕੀ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ, 4 ਅੱਤਵਾਦੀ ਢੇਰ
    • two palestinians killed in israeli drone strike
      ਇਜ਼ਰਾਈਲ ਦੇ ਡਰੋਨ ਹਮਲੇ ’ਚ 2 ਫਿਲਸਤੀਨੀਆਂ ਦੀ ਮੌਤ
    • nasa s  voyager 1  spacecraft has set a new record
      ਨਾਸਾ ਦੀ ‘ਵਾਏਜਰ-1 ਪੁਲਾੜ ਗੱਡੀ’ ਨੇ ਦੂਰੀ ਤੈਅ ਕਰਨ ਦਾ ਬਣਾਇਆ ਨਵਾਂ ਰਿਕਾਰਡ
    • lalit modi is now a british citizen
      ਲਲਿਤ ਮੋਦੀ ਹੁਣ ਬ੍ਰਿਟਿਸ਼ ਨਾਗਰਿਕ, ਸਤੰਬਰ ’ਚ ਮਿਲੀ ਨਾਗਰਿਕਤਾ
    • major raid in hungary
      ਹੰਗਰੀ 'ਚ ਵੱਡੀ ਛਾਪੇਮਾਰੀ, ਸਾਬਕਾ ਮੰਤਰੀ ਦੇ ਟਿਕਾਣਿਆਂ ਤੋਂ 189 ਕਰੋੜ ਦੀ ਨਕਦੀ...
    • legal process to bring back sheikh hasina is complete
      'ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ': ਬਾਂਗਲਾਦੇਸ਼ ਨੇ...
    • italy slaps meta with an 887 million fine
      ਇਟਲੀ ਨੇ Meta ਨੂੰ ਠੋਕਿਆ 887 ਮਿਲੀਅਨ ਡਾਲਰ ਦਾ ਜੁਰਮਾਨਾ! ਇਸ ਮਾਮਲੇ 'ਚ ਕੀਤੀ...
    • india created history in poverty alleviation  pakistan lags behind
      ਵਿਸ਼ਵ ਬੈਂਕ ਦੀ ਰਿਪੋਰਟ: ਭਾਰਤ ਨੇ ਗਰੀਬੀ ਹਟਾਉਣ 'ਚ ਰਚਿਆ ਇਤਿਹਾਸ, ਪਾਕਿਸਤਾਨ...
    • couple deport
      ਐਂਪਾਇਰ ਸਟੇਟ ਬਿਲਡਿੰਗ 'ਤੇ ਚੜ੍ਹ ਕੇ ਪ੍ਰਪੋਜ਼ ਕਰਨ ਵਾਲਾ ਜੋੜਾ ਅਮਰੀਕਾ ਤੋਂ...
    • pakistan polio
      ਪਾਕਿਸਤਾਨ 'ਚ ਪੋਲੀਓ ਦਾ ਕਹਿਰ ਜਾਰੀ ! 9ਵਾਂ ਮਾਮਲਾ ਆਇਆ ਸਾਹਮਣੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +