Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 26, 2026

    9:48:42 AM

  • rohtak  dhaba 4 youths

    ਰੋਹਤਕ 'ਚ ਖੂਨੀ ਗੈਂਗਵਾਰ; ਢਾਬੇ 'ਤੇ ਖਾਣ ਬੈਠੇ 4...

  • kim jong un ignored trump

    ਤਾਨਾਸ਼ਾਹ ਕਿਮ ਨੇ ਟਰੰਪ ਨੂੰ ਦਿਖਾਇਆ ਠੇਂਗਾ ! ਹੋਰ...

  • there will be a blackout in punjab tomorrow

    ਪੰਜਾਬ 'ਚ ਭਲਕੇ ਹੋਵੇਗਾ BLACKOUT, ਵੱਜਣਗੇ ਖ਼ਤਰੇ...

  • 26 11 mumbai tribute 166 people

    26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਯੂਕੇ : ਜ਼ਿਆਦਾ ਇਕੱਠ ਕਰਨ ਵਾਲ਼ੇ ਪੱਬ ਨੂੰ ਹੋਇਆ 10,000 ਪੌਂਡ ਜੁਰਮਾਨਾ

INTERNATIONAL News Punjabi(ਵਿਦੇਸ਼)

ਯੂਕੇ : ਜ਼ਿਆਦਾ ਇਕੱਠ ਕਰਨ ਵਾਲ਼ੇ ਪੱਬ ਨੂੰ ਹੋਇਆ 10,000 ਪੌਂਡ ਜੁਰਮਾਨਾ

  • Edited By Vandana,
  • Updated: 27 Sep, 2020 12:36 PM
England
uk pub fine
  • Share
    • Facebook
    • Tumblr
    • Linkedin
    • Twitter
  • Comment

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਬ੍ਰਿਟਿਸ਼ ਸਰਕਾਰ ਦੁਆਰਾ ਲਾਗੂ ਕੀਤੀਆਂ ਨਵੀਆਂ ਪਾਬੰਦੀਆਂ ਦੇ ਬਾਵਜੂਦ ਵੀ ਲੋਕ ਕਈ ਥਾਵਾਂ 'ਤੇ ਵੱਡੇ ਇਕੱਠ ਕਰ ਰਹੇ ਹਨ ਜੋ ਕਿ ਵਾਇਰਸ ਦੇ ਲਾਗ ਵਿੱਚ ਖਤਰਨਾਕ ਹੋ ਸਕਦੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ ਵੱਡਾ ਇਕੱਠ ਕਰਨ ਵਾਲੇ ਚਾਰਨਵੁੱਡ ਦੇ ਇੱਕ ਪੱਬ ਨੂੰ 10,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਇੱਕ ਹੋਰ ਪੰਜਾਬਣ ਨੇ ਵਧਾਇਆ ਮਾਣ, ਸਰਕਾਰੀ ਗਜ਼ਟ 'ਚ ਦਰਜ ਹੋਇਆ ਨਾਂ

ਚਾਰਨਵੁੱਡ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਨਗਰ ਵਿੱਚ ਇੱਕ ਪੱਬ ਦੇ ਖ਼ਿਲਾਫ਼ ਕਾਰਵਾਈ ਕੀਤੀ ਜਿਸ ਵਿੱਚ ਤਕਰੀਬਨ 500 ਲੋਕ ਸ਼ਾਮਲ ਹੋਏ ਸਨ ਪਰ ਉਸ ਜਗ੍ਹਾ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੱਬ ਵਿੱਚ ਬਹੁਤ ਸਾਰੇ ਲੋਕਾਂ ਦੇ ਇਕੱਠ ਨੇ ਕੋਵਿਡ-19 ਦੀਆਂ ਕਈ ਪਾਬੰਦੀਆਂ ਦੀ ਸਪੱਸ਼ਟ ਉਲੰਘਣਾ ਕੀਤੀ ਹੈ ਜਿਸ ਕਰਕੇ ਜੁਰਮਾਨਾ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਲੈਸਟਰਸ਼ਾਇਰ ਪੁਲਿਸ ਦੁਆਰਾ ਹੁਣ ਤੱਕ 30 ਤੋਂ ਵੱਧ ਜੁਰਮਾਨੇ ਜਾਰੀ ਕੀਤੇ ਜਾ ਚੁੱਕੇ ਹਨ, ਜੋ ਨਵੇਂ ਕੋਰੋਨਾਵਾਇਰਸ ਕਾਨੂੰਨਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਵਾਇਰਸ ਫੈਲਾਉਣ ਵਾਲੇ ਵੱਡੇ ਇਕੱਠਾਂ ਲਈ ਕੀਤੇ ਗਏ ਹਨ।

  • UK
  • Pub
  • Fine
  • Covid-19
  • ਯੂਕੇ
  • ਪੱਬ
  • ਜੁਰਮਾਨਾ
  • ਕੋਵਿਡ-19

ਇਟਲੀ 'ਚ ਇੱਕ ਹੋਰ ਪੰਜਾਬਣ ਨੇ ਵਧਾਇਆ ਮਾਣ, ਸਰਕਾਰੀ ਗਜ਼ਟ 'ਚ ਦਰਜ ਹੋਇਆ ਨਾਂ

NEXT STORY

Stories You May Like

  • russia ukraine
    ਰੂਸ-ਯੂਕ੍ਰੇਨ ਜੰਗ ਵਿਚਾਲੇ ਪੁਤਿਨ ਦੇ ਸਹਾਇਕ ਦਾ ਵੱਡਾ ਬਿਆਨ, ਕਿਹਾ- 'ਕਈ ਯੂਰਪੀ ਦੇਸ਼ ਸਾਡੇ ਸੰਪਰਕ 'ਚ...'
  • kim jong un ignored trump
    ਤਾਨਾਸ਼ਾਹ ਕਿਮ ਨੇ ਟਰੰਪ ਨੂੰ ਦਿਖਾਇਆ ਠੇਂਗਾ ! ਹੋਰ ਪ੍ਰਮਾਣੂ ਹਥਿਆਰ ਬਣਾਉਣ ਦਾ ਕਰ'ਤਾ ਐਲਾਨ
  • alice was in contact with a chinese intelligence agency during her affair
    Jensen Huang ਨਾਲ ਅਫੇਅਰ ਦੌਰਾਨ ਚੀਨੀ ਖ਼ੁਫੀਆ ਏਜੰਸੀ ਦੇ ਸੰਪਰਕ 'ਚ ਸੀ ਐਲਿਸ! MSS ਰੱਖ ਰਹੀ ਸੀ ਨਜ਼ਰ
  • major road accident in egypt
    ਮਿਸਰ 'ਚ ਵੱਡਾ ਸੜਕ ਹਾਦਸਾ: ਤੇਲ ਟੈਂਕਰ ਪਲਟਣ ਕਾਰਨ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ
  • history made in space
    ਪੁਲਾੜ 'ਚ ਰਚਿਆ ਇਤਿਹਾਸ, ਤਿਆਂਗੋਂਗ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ ਮੁਹੰਮਦ ਜ਼ੀਸ਼ਾਨ ਅਲੀ
  • dadi laurina  the third oldest woman in the world and the oldest in italy
    ਦੁਨੀਆ ਦੀ ਤੀਜੀ ਤੇ ਇਟਲੀ ਦੀ ਸਭ ਤੋਂ ਬਜ਼ੁਰਗ ਔਰਤ ਦਾਦੀ ਲੌਰੀਨਾ ਨੇ ਮਨਾਇਆ 116ਵਾਂ ਜਨਮ ਦਿਨ
  • major blow for indians dreaming of visiting europe
    ਯੂਰਪ ਘੁੰਮਣ ਦਾ ਸੁਪਨਾ ਵੇਖ ਰਹੇ ਭਾਰਤੀਆਂ ਨੂੰ ਵੱਡਾ ਝਟਕਾ, 1.81 ਲੱਖ ਸ਼ੈਨੇਗਨ ਵੀਜ਼ਾ ਅਰਜ਼ੀਆਂ ਰੱਦ
  • major accident in indonesia
    ਇੰਡੋਨੇਸ਼ੀਆ 'ਚ ਵੱਡਾ ਹਾਦਸਾ: ਖਾਨ 'ਚ ਪਾਣੀ ਭਰਨ ਨਾਲ 9 ਮਜ਼ਦੂਰਾਂ ਦੀ ਮੌਤ, 17 ਹਾਲੇ ਵੀ ਲਾਪਤਾ
  • there will be a blackout in punjab tomorrow
    ਪੰਜਾਬ 'ਚ ਭਲਕੇ ਹੋਵੇਗਾ BLACKOUT, ਵੱਜਣਗੇ ਖ਼ਤਰੇ ਦੇ ਸਾਇਰਨ, ਲੋਕਾਂ ਲਈ...
  • consumer commission deals a rs 34 lakh blow to improvement trust
    ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਵੱਡਾ ਝਟਕਾ, ਖਪਤਕਾਰ ਕਮਿਸ਼ਨ ਵੱਲੋਂ 34 ਲੱਖ ਰੁਪਏ...
  • aap block president resigns
    ਜਲੰਧਰ: 'ਆਪ' ਦੇ ਬਲਾਕ ਪ੍ਰਧਾਨ ਨੇ ਦਿੱਤਾ ਅਸਤੀਫਾ
  • punjab long power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ...
  • meteorological department issues alert for punjab
    ਪੰਜਾਬ 'ਚ 26, 27 ਤੇ 28 ਨਵੰਬਰ ਨੂੰ ਮੌਸਮ ਵਿਭਾਗ ਦਾ ਅਲਰਟ, ਹੋ ਗਈ ਵੱਡੀ...
  • accused arrested murder of businessman lucky thakur in jalandhar
    ਜਲੰਧਰ 'ਚ ਹੋਏ ਕਾਰੋਬਾਰੀ ਲੱਕੀ ਠਾਕੁਰ ਦੇ ਕਤਲ ਮਾਮਲੇ 3 ਮੁਲਜ਼ਮ ਗ੍ਰਿਫ਼ਤਾਰ, ਹੋਏ...
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • dangerous cobra snake enters the home of a punjab police asi
    ...ਜਦੋਂ ਪੰਜਾਬ ਪੁਲਸ ਦੇ ASI ਦੇ ਘਰ ਵੜਿਆ ਖ਼ਤਰਨਾਕ ਕੋਬਰਾ! ਪਈਆਂ ਭਾਜੜਾਂ, ਇੰਝ...
Trending
Ek Nazar
become rich give up these bad habits money

ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ...

australia passes online safety law

AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ...

people charged for trespassing at prince william  s residence

ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਦੀ ਰਿਹਾਇਸ਼ 'ਤੇ ਘੁਸਪੈਠ, ਦੋ ਵਿਅਕਤੀਆਂ...

wife catches husband red handed with his girlfriend in a hotel

ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਹੁੰਚੀ ਪਤਨੀ...

punjab crime incident

ਤਲਵਾੜਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ! ਰਸਤੇ 'ਚ ਸੁੱਟੀ ਲਾਸ਼ ਦੀ ਹਾਲਤ ਵੇਖ ਸਹਿਮੇ...

khalsa chhauni plumpton parkash purab

ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਖ਼ਾਲਸਾ ਛਾਉਣੀ ਪਲੰਪਟਨ...

saudi arabia  s defense alliance flops

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

forcefully marriage in pakistan

ਪਾਕਿਸਤਾਨ 'ਚ ਕੁੜੀ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ, ਮੁਸਲਿਮ ਸ਼ਖ਼ਸ ਨਾਲ...

flooding in gold mine

ਇੰਡੋਨੇਸ਼ੀਆ : ਸੋਨੇ ਦੀ ਖਾਨ 'ਚ ਭਰਿਆ ਪਾਣੀ, ਫਸੇ 29 ਮਜ਼ਦੂਰ

solomon islands makes australia security partner

ਚੀਨ ਨੂੰ ਝਟਕਾ,  ਸੋਲੋਮਨ ਟਾਪੂ ਨੇ ਆਸਟ੍ਰੇਲੀਆ ਨੂੰ ਬਣਾਇਆ ਮੁੱਖ ਸੁਰੱਖਿਆ ਭਾਈਵਾਲ

jasmine bhasin plastic surgery trollers

ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ...

australia s economy

ਆਸਟ੍ਰੇਲੀਆ ਦੀ ਅਰਥਵਿਵਸਥਾ 'ਤੇ ਮੰਦੀ ਦਾ ਖ਼ਤਰਾ, ਬੇਰੁਜ਼ਗਾਰੀ ਵਧਣ ਨਾਲ ਚਿੰਤਾ

long power cut in these areas of punjab tomorrow

ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਲੱਗੇਗਾ ਲੰਬਾ Power Cut !

a devotee quietly donated gold temple

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ 'ਚ ਦਾਨ ਕਰ ਗਿਆ 150 ਕਰੋੜ...

bus truck collision in uae

UAE 'ਚ  ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ , 11 ਲੋਕਾਂ ਦੀ ਮੌਤ

pakistani web series mired in controversy demands for a ban in india

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ...

gavin newsom to run for us president

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

official in china sentenced

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ...

Daily Horoscope
    Previous Next
    • ਵਿਦੇਸ਼ ਦੀਆਂ ਖਬਰਾਂ
    • america  s new tariff bomb
      ਅਮਰੀਕਾ ਦਾ ਨਵਾਂ ਟੈਰਿਫ ਬੰਬ: ਭਾਰਤ ਸਮੇਤ 6 ਦੇਸ਼ਾਂ 'ਤੇ 25% ਤੇ ਚੀਨ 'ਤੇ 40%...
    • sridevi  s death or conspiracy  former ambassador tells the full story in dubai
      ਸ਼੍ਰੀਦੇਵੀ ਦੀ ਮੌਤ ਜਾਂ ਸਾਜ਼ਿਸ਼? 8 ਸਾਲ ਬਾਅਦ ਸਾਬਕਾ ਰਾਜਦੂਤ ਨੇ ਦੱਸੀ ਦੁਬਈ...
    • toilet paper  batteries and food items become expensive in usa
      ਅਮਰੀਕਾ ’ਚ ਟਾਇਲਟ ਪੇਪਰ, ਬੈਟਰੀਆਂ ਅਤੇ ਖਾਣ-ਪੀਣ ਦਾ ਸਾਮਾਨ ਹੋ ਗਿਆ ਮਹਿੰਗਾ
    • bushfire on australian island
      ਆਸਟ੍ਰੇਲੀਆਈ ਟਾਪੂ 'ਤੇ ਭਿਆਨਕ ਜੰਗਲੀ ਅੱਗ, ਐਮਰਜੈਂਸੀ ਘੋਸ਼ਿਤ
    • india nepal joint military exercise
      ਨੇਪਾਲ ਦੇ ਰੂਪਾਂਦੇਹੀ 'ਚ ਭਾਰਤ-ਨੇਪਾਲ ਸੰਯੁਕਤ ਫੌਜੀ ਅਭਿਆਸ ਸ਼ੁਰੂ
    • australia passes online safety law
      AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ...
    • paris london train
      ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਯੂਰੋਸਟਾਰ ਨੇ ਪੈਰਿਸ-ਲੰਡਨ ਰੇਲਗੱਡੀ ਕਰ'ਤੀ ਰੱਦ
    • gold mine flood
      ਵੱਡੀ ਖ਼ਬਰ ; ਸੋਨੇ ਦੀ ਖਾਨ 'ਚ ਆ ਗਿਆ ਹੜ੍ਹ ! ਬੋਗੋਰ ਦੇ 3 ਮਜ਼ਦੂਰਾਂ ਦੀ ਮੌਤ,...
    • people charged for trespassing at prince william  s residence
      ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਦੀ ਰਿਹਾਇਸ਼ 'ਤੇ ਘੁਸਪੈਠ, ਦੋ ਵਿਅਕਤੀਆਂ...
    • dubai drivers
      ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +