Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 24, 2026

    2:20:23 PM

  • ravneet bittu big statement regarding akali bjp alliance

    ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ...

  • amit  s major announcement regarding the cm face

    ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਅਕਾਲੀ ਦਲ, CM...

  • sukhbir badal statement

    ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ-...

  • sukhbir badal speaks on farmers issues during the akali bjp alliance

    ਅਕਾਲੀ-ਭਾਜਪਾ ਗਠਜੋੜ ਦੌਰਾਨ ਕਿਸਾਨਾਂ ਦੇ ਮਸਲਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • 17 ਸਾਲਾ ਇੰਸਟਾਗ੍ਰਾਮ ਸਟਾਰ ਦਾ ਦੋਸਤ ਨੇ ਕੀਤਾ ਕਤਲ, ਸ਼ੇਅਰ ਕੀਤੀਆਂ ਤਸਵੀਰਾਂ

INTERNATIONAL News Punjabi(ਵਿਦੇਸ਼)

17 ਸਾਲਾ ਇੰਸਟਾਗ੍ਰਾਮ ਸਟਾਰ ਦਾ ਦੋਸਤ ਨੇ ਕੀਤਾ ਕਤਲ, ਸ਼ੇਅਰ ਕੀਤੀਆਂ ਤਸਵੀਰਾਂ

  • Edited By Vandana,
  • Updated: 16 Jul, 2019 03:24 PM
United States of America
usa bianca devins
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਇਕ 17 ਸਾਲਾ ਸੋਸ਼ਲ ਮੀਡੀਆ ਸਟਾਰ ਬਿਆਂਕਾ ਡੇਵਿਨਸ ਦੀ ਉਸ ਦੇ ਘਰ ਨਿਊਯਾਰਕ ਵਿਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਬਿਆਂਕਾ ਡੇਵਿਨਸ ਸ਼ਨੀਵਾਰ ਰਾਤ 21 ਸਾਲਾ ਬ੍ਰੈਂਡਨ ਕਲਾਰਕ ਨਾਲ ਨਿਊਯਾਰਕ ਸ਼ਹਿਰ ਦੇ ਕਵੀਨਸ ਵਿਚ ਇਕ ਸੰਗੀਤ ਪ੍ਰੋਗਰਾਮ ਵਿਚ ਹਿੱਸਾ ਲੈਣ ਗਈ ਸੀ। ਪਰ ਅਗਲੀ ਸਵੇਰ ਡੇਵਿਨਸ ਦੀ ਲਾਸ਼ ਇਕ ਕਾਲੀ ਐੱਸ.ਯੂ.ਵੀ. ਨੇੜੇ ਪਾਈ ਗਈ।  ਬ੍ਰੈਂਡਨ ਨੇ ਐਤਵਾਰ ਤੜਕੇ ਆਪਣੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਬਿਆਂਕਾ ਦੀਆਂ ਖੂਨ ਨਾਲ ਲਥਪਥ ਤਸਵੀਰਾਂ ਪੋਸਟ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। 

ਤਸਵੀਰਾਂ ਵਿਚ ਉਸ ਦਾ ਗਲਾ ਕਟਿਆ ਹੋਇਆ ਸੀ। ਥੋੜ੍ਹੀ ਦੇਰ ਵਿਚ ਹੀ ਇਹ ਤਸਵੀਰਾਂ ਵਾਇਰਲ ਹੋ ਗਈਆਂ। ਭਾਵੇਂਕਿ ਤਸਵੀਰਾਂ ਵਾਇਰਲ ਹੋਣ ਦੇ ਬਾਅਦ ਲੋਕਾਂ ਨੇ ਉੱਥੋਂ ਦੀਆਂ ਕੁਝ ਕੰਪਨੀਆਂ 'ਤੇ ਗੁੱਸਾ ਕੱਢਿਆ। ਇੱਥੇ ਦੱਸ ਦਈਏ ਕਿ ਬਿਆਂਕਾ ਨੂੰ ਈ-ਗਰਲ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਇੰਸਟਾਗ੍ਰਾਮ 'ਤੇ ਇਕ ਅਕਾਊਂਟ ਸੀ ਜਿਸ ਵਿਚ ਉਸ ਦੇ ਲੱਗਭਗ 6 ਹਜ਼ਾਰ ਫਾਲੋਅਰਜ਼ ਸਨ।

PunjabKesari

ਯੂਟਿਕਾ ਪੁਲਸ ਮੁਤਾਬਕ ਕਲਾਰਕ ਅਤੇ ਡੇਵਿਨਸ ਦੀ ਮੁਲਾਕਾਤ ਦੋ ਮਹੀਨੇ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਹੋਈ ਸੀ। ਦੋਹਾਂ ਨੇ ਇਕ-ਦੂਜੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਘਟਨਾ ਦੇ ਬਾਅਦ ਡੇਵਿਨਸ ਦੇ ਪਰਿਵਾਰ ਵਾਲਿਆਂ ਨੇ ਕਿਹਾ,''ਉਨ੍ਹਾਂ ਦਾ ਪਰਿਵਾਰ ਤਬਾਹ ਹੋ ਗਿਆ। ਉਨ੍ਹਾਂ ਦੀ ਬੇਟੀ ਇਕ ਪ੍ਰਤਿਭਾਸ਼ਾਲੀ ਕਲਾਕਾਰ ਸੀ।'' ਕਲਾਰਕ ਨੇ ਤਸਵੀਰ ਨਾਲ ਕੈਪਸ਼ਨ ਦਿੱਤਾ ਸੀ ਕਿ 'ਮੈਨੂੰ ਮਾਫ ਕਰਨਾ ਬਿਆਂਕਾ'। 

ਸੋਮਵਾਰ ਨੂੰ ਯੂਟਿਕਾ ਪੁਲਸ ਵੱਲੋਂ ਜਾਰੀ ਬਿਆਨ ਮੁਤਾਬਕ ਕਲਾਰਕ ਨੇ ਖੁਦ ਹੀ 911 'ਤੇ ਫੋਨ ਕਰ ਕੇ ਡੇਵਿਨਸ ਦੀ ਹੱਤਿਆ ਬਾਰੇ ਅਪਮਾਨਜਨਕ ਬਿਆਨ ਦਿੱਤੇ ਸਨ। ਇਸ ਮਗਰੋਂ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਐੱਸ.ਯੂ.ਵੀ. ਨੇੜੇ ਇਕ ਸ਼ਖਸ ਨੂੰ ਜ਼ਮੀਨ 'ਤੇ ਲੇਟੇ ਦੇਖਿਆ। ਅਧਿਕਾਰੀਆਂ ਨੇ ਜਦੋਂ ਕਲਾਰਕ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੁਦ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਕਲਾਰਕ ਨੇੜਲੇ ਇਕ ਤਖਤੇ 'ਤੇ ਲੇਟ ਗਿਆ।

PunjabKesari

ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਤਿਰਪਾਲ ਹੇਠਾਂ ਭੂਰੇ ਵਾਲਾਂ ਨੂੰ ਦੇਖ ਕਲਾਰਕ ਤੋਂ ਪੁੱਛਗਿੱਛ ਕੀਤੀ। ਉਦੋਂ ਕਲਾਰਕ ਨੇ ਪੁਲਸ ਨੂੰ ਦੱਸਿਆ ਕਿ ਇਹ ਡੇਵਿਨਸ ਦੀ ਲਾਸ਼ ਹੈ। ਇਸ ਦੌਰਾਨ ਵੀ ਉਹ ਡੇਵਿਨਸ ਦੀ ਲਾਸ਼ ਨਾਲ ਸੈਲਫੀ ਲੈਣ ਲਈ ਫੋਨ ਦੀ ਵਰਤੋਂ ਕਰ ਰਿਹਾ ਸੀ। ਇਹੀ ਨਹੀਂ ਜਦੋਂ ਪੁਲਸ ਨੇ ਉਸ ਨੂੰ ਕਾਬੂ ਵਿਚ ਰੱਖਣ ਲਈ ਬੰਦੂਕ ਤਾਣੀ ਤਾਂ ਵੀ ਉਹ ਕਥਿਤ ਰੂਪ ਨਾਲ ਪੀੜਤਾ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਅਪਡੇਟ ਕਰ ਰਿਹਾ ਸੀ। ਪੁਲਸ ਨੇ ਜ਼ਖਮੀ ਕਲਾਰਕ ਦਾ ਇਲਾਜ ਕਰਵਾਇਆ ਅਤੇ ਫਿਰ ਸੋਮਵਾਰ ਨੂੰ ਅਧਿਕਾਰਕ ਤੌਰ 'ਤੇ ਸੈਕੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ।

  • USA
  • Bianca Devins
  • Murder
  • ਅਮਰੀਕਾ
  • ਬਿਆਂਕਾ ਡੇਵਿਨਸ
  • ਕਤਲ

ਇਮਰਾਨ ਸਰਕਾਰ ਦੇ ਟੈਕਸਾਂ ਨੇ ਪੀਓਕੇ ਦੇ ਲੋਕਾਂ ਦਾ ਜੀਣਾ ਕੀਤਾ ਮੁਹਾਲ

NEXT STORY

Stories You May Like

  • pakistani national becomes first foreign astronaut
    ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ ਵਿਦੇਸ਼ੀ ਪੁਲਾੜ ਯਾਤਰੀ
  • home employee condition in pakistan
    ਪਾਕਿਸਤਾਨ 'ਚ ਬਾਲ ਗ੍ਰਹਿ ਕਰਮਚਾਰੀ ਦੇ ਬੇਰਹਿਮ ਕਤਲ 'ਤੇ ਹੰਗਾਮਾ, ਕਾਨੂੰਨ ਲਾਗੂ ਕਰਨ ਦੀ ਉੱਠੀ ਮੰਗ
  • shadow of an economic downturn over bangladesh  s growth
    ਬੰਗਲਾਦੇਸ਼ ਦੇ ਆਰਥਿਕ ਵਾਧੇ 'ਤੇ ਮੰਦਹਾਲੀ ਦਾ ਪਰਛਾਵਾਂ: GDP ਦਰ 25 ਸਾਲਾਂ ਦੇ ਹੇਠਲੇ ਪੱਧਰ 'ਤੇ ਪੁੱਜੀ
  • mayor of chicago issued proclamation
    ਸ਼ਿਕਾਗੋ ਦੇ ਮੇਅਰ ਨੇ 'ਦੀਵਾਲੀ' ਨੂੰ ਮਾਨਤਾ ਦੇਣ ਦਾ ਐਲਾਨ ਕਰ'ਤਾ ਜਾਰੀ
  • cannabis daily use outstrips alcohol
    ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ
  • sheikh hasina told date to return home
    ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸੀ ਦੀ ਦੱਸੀ ਤਾਰੀਖ਼, 1971 ਯੁੱਧ ਦੀ ਬਰਸੀ 'ਤੇ ਕਰੇਗੀ ਵਾਪਸੀ
  • a major message from jathedar gargaj at sri nankana sahib
    ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ...
  • tremors
    ਆ ਗਿਆ ਭੂਚਾਲ ! ਗੁਆਂਢੀ ਮੁਲਕਾਂ ਸਣੇ ਭਾਰਤ ਦੇ ਕਈ ਸੂਬਿਆਂ 'ਚ ਵੀ ਕੰਬੀ ਧਰਤੀ
  • onkar singh brar appointed as the new acp of jalandhar central
    ਜਲੰਧਰ ਸੈਂਟਰਲ ਦੇ ਨਵੇਂ ਏ.ਸੀ.ਪੀ. ਬਣੇ ਉਂਕਾਰ ਸਿੰਘ ਬਰਾੜ
  • jalandhar police on alert ahead of assembly elections
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਪੁਲਸ ਅਲਰਟ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ...
  • municipal corporation unions   strike ends
    ਨਿਗਮ ਯੂਨੀਅਨਾਂ ਦੀ ਹੜਤਾਲ ਖ਼ਤਮ: ਮੇਅਰ ਤੇ ਕਮਿਸ਼ਨਰ ਨੇ ਵਧੇਰੇ ਮੰਗਾਂ ਮੰਨੀਆਂ,...
  • shopkeeper s motorcycle stolen outside monica tower
    ਮੋਨਿਕਾ ਟਾਵਰ ਦੇ ਬਾਹਰੋਂ ਦੁਕਾਨਦਾਰ ਦਾ ਬਾਈਕ ਚੋਰੀ
  • fire breaks out at councilor s cousin s restaurant in rama mandi
    ਰਾਮਾ ਮੰਡੀ 'ਚ ਕੌਂਸਲਰ ਦੇ ਚਚੇਰੇ ਭਰਾ ਦੇ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ,...
  • bjp seeks suggestions from the public for punjab elections
    ਜਲੰਧਰ: ਪੰਜਾਬ ਚੋਣਾਂ ਲਈ ਭਾਜਪਾ ਨੇ ਜਨਤਾ ਤੋਂ ਮੰਗੇ ਸੁਝਾਅ, 3 ਨੰਬਰ ਤੇ QR ਕੋਡ...
  • major action against former naib tehsildar
    ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ,...
  • husband and wife arrested in murder case
    ਬੱਚਿਆਂ ਦੇ ਝਗੜੇ ਕਾਰਨ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਤੀ ਪਤਨੀ ਗ੍ਰਿਫ਼ਤਾਰ
Trending
Ek Nazar
mayor of chicago issued proclamation

ਸ਼ਿਕਾਗੋ ਦੇ ਮੇਅਰ ਨੇ 'ਦੀਵਾਲੀ' ਨੂੰ ਮਾਨਤਾ ਦੇਣ ਦਾ ਐਲਾਨ ਕਰ'ਤਾ ਜਾਰੀ

vance and rubio met with the prime minister of qatar

ਈਰਾਨ 'ਤੇ ਟਰੰਪ ਦੇ ਇਰਾਦਿਆਂ 'ਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਕਤਰ ਦੇ ਪ੍ਰਧਾਨ...

is actress trisha krishnan set to enter politics

ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ...

famous tv industry couple parts ways

TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ

date of birth life partner love

Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’,...

dengue in bangladesh

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ

koi mil gaya actor anuj pandit sharma gets married

'ਕੋਈ ਮਿਲ ਗਿਆ' ਵਾਲੇ 'ਬਿੱਟੂ ਸਰਦਾਰ' ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਡਾ....

developed kidney disease from using a   skin whitening   cream

'ਰੰਗ ਗੋਰਾ' ਕਰਨ ਵਾਲੀ ਕ੍ਰੀਮ ਲਾਉਣ ਨਾਲ ਹੋ ਗਈ ਕਿਡਨੀ ਦੀ ਬਿਮਾਰੀ ! ਗਾਇਕ...

religious song by malkit singh

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ...

sara tendulkar wedding rumours

ਪੰਜਾਬ ਦੀ 'ਨੂੰਹ' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ...

tragic end   love marriage    female clerk railway department takes a drastic step

ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...

canada annual press dinner

ਕੈਨੇਡਾ ਦੇ ਸਾਲਾਨਾ ਪੱਤਰਕਾਰਾਂ ਦੇ ਡਿਨਰ 'ਤੇ ਟਰੰਪ ਅਤੇ ਕਾਰਨੀ ਦੇ ਹਮਸ਼ਕਲ ਨੇ...

keep these points in mind when choosing life partner

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ...

gadi eizenkot invited netanyahu for talks

ਗਾਦੀ ਆਈਜ਼ੇਨਕੋਟ ਨੇ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 'ਮੈਰਾਥਨ' ਗੱਠਜੋੜ...

trump has pledged agreement with iran

ਟਰੰਪ ਨੇ ਈਰਾਨ ਨਾਲ ਸਥਾਈ ਸਮਝੌਤਾ ਕਰਨ ਅਤੇ ਉਸਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ...

deadbody of a young man found in a canal jalandhar

ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...

veteran bollywood singer defeats cancer

ਬਾਲੀਵੁੱਡ ਦੇ ਦਿੱਗਜ ਗਾਇਕ ਨੇ ਕੈਂਸਰ ਨੂੰ ਦਿੱਤੀ ਮਾਤ ! ਇੱਕ ਸਾਲ ਬੈੱਡ ਰੈਸਟ...

granddaughter write book on grandfather

ਮੁੰਬਈ ਅੱਤਵਾਦੀ ਹਮਲਿਆਂ 'ਚ ਮਾਰੇ ਬ੍ਰਿਟਿਸ਼ ਨਾਗਰਿਕ ਦੀ ਪੋਤੀ ਨੇ 'ਕਿਤਾਬ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • india s response to a divided world
      ਧਰਮ-ਸਮਝੌਤਾ: ਵੰਡੀ ਹੋਈ ਦੁਨੀਆ ਲਈ ਭਾਰਤ ਦਾ ਜਵਾਬ
    • vance and rubio met with the prime minister of qatar
      ਈਰਾਨ 'ਤੇ ਟਰੰਪ ਦੇ ਇਰਾਦਿਆਂ 'ਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਕਤਰ ਦੇ ਪ੍ਰਧਾਨ...
    • mitra shakti
      ਭਾਰਤ-ਸ਼੍ਰੀਲੰਕਾ ਵਿਚਾਲੇ 12ਵੀਂ ਵਾਰ ਹੋ ਰਿਹਾ 'ਮਿੱਤਰ ਸ਼ਕਤੀ' ! ਦੋਵਾਂ ਦੇਸ਼ਾਂ...
    • iranian singer flogged 74 lashes
      ਈਰਾਨੀ ਗਾਇਕਾ ਨੂੰ ਮਾਰੇ ਗਏ 74 ਕੋੜੇ, ਗਾਉਣ 'ਤੇ ਲੱਗਾ 2 ਸਾਲ ਦਾ ਬੈਨ
    • ukraine libya
      ਯੂਕ੍ਰੇਨ ਨੇ 2,400 KM ਦੂਰ ਲੀਬੀਆ ਦੇ ਨੇਵਲ ਬੇਸ 'ਤੇ ਕੀਤਾ ਹਮਲਾ ! ਰੂਸੀ ਜੰਗੀ...
    • flooding after heavy rains
      ਫਲੋਰੀਡਾ 'ਚ ਭਾਰੀ ਮੀਂਹ ਤੋਂ ਬਾਅਦ ਭਿਆਨਕ ਹੜ੍ਹ,  ਬਚਾਏ ਗਏ 500 ਲੋਕ
    • violence flares up again in bangladesh
      ਬੰਗਲਾਦੇਸ਼ 'ਚ ਮੁੜ ਭੜਕੀ ਹਿੰਸਾ: ਸ਼ੇਖ ਹਸੀਨਾ ਦੇ ਗ੍ਰਹਿ ਜ਼ਿਲ੍ਹੇ 'ਚ ਰੈਲੀ...
    • earthquake 5 3 magnitude
      5.3 ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ, ਬਿਹਾਰ ਦੇ ਨਾਲ-ਨਾਲ ਕੰਬਿਆ ਨੇਪਾਲ
    • a young punjabi man has brought
      ਇਟਲੀ 'ਚ ਪੰਜਾਬੀ ਗੱਭਰੂ ਦੀ ਬੱਲੇ-ਬੱਲੇ, ਪਾਦੋਵਾ ਯੂਨੀਵਰਸਿਟੀ ਤੋਂ ਅੱਵਲ...
    • 1 389 indian minors in custody in the us
      ਅਮਰੀਕਾ ’ਚ 1389 ਭਾਰਤੀ ਨਾਬਾਲਗ ਹਿਰਾਸਤ ਵਿਚ, ਇਕ ਨੂੰ ਵੀ ਵਾਪਸ ਨਹੀਂ ਭੇਜਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +