Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    8:46:17 AM

  • bypoll results of by elections for 5 assembly seats and 1 lok sabha

    Bypoll results: ਅੱਜ ਐਲਾਨੇ ਜਾਣਗੇ 5 ਵਿਧਾਨ ਸਭਾ...

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਪ੍ਰਦੂਸ਼ਿਤ ਵਾਤਾਵਰਣ ਕਾਰਨ ਬੀਮਾਰੀਆਂ ’ਚ ਵਾਧਾ, 3 ਕਰੋੜ ਹੋਈ ਅਸਥਮਾ ਮਰੀਜ਼ਾਂ ਦੀ ਗਿਣਤੀ

MAJHA News Punjabi(ਮਾਝਾ)

ਪ੍ਰਦੂਸ਼ਿਤ ਵਾਤਾਵਰਣ ਕਾਰਨ ਬੀਮਾਰੀਆਂ ’ਚ ਵਾਧਾ, 3 ਕਰੋੜ ਹੋਈ ਅਸਥਮਾ ਮਰੀਜ਼ਾਂ ਦੀ ਗਿਣਤੀ

  • Edited By Shivani Bassan,
  • Updated: 29 May, 2023 04:30 PM
Amritsar
increase in diseases due to polluted environment
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਦਲਜੀਤ)- ਵਾਤਾਵਰਣ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਨਾਲ ਸਾਹ ਦੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪ੍ਰਦੂਸ਼ਣ ਜ਼ਿਆਦਾ ਹੋਣ ਕਾਰਣ ਭਾਰਤ ’ਚ ਲਗਭਗ 3 ਕਰੋੜ ਮਰੀਜ਼ ਅਸਥਮਾ ਦੇ ਹਨ ਜੋ ਕਿ ਦੁਨੀਆ ਦਾ 10 ਫੀਸਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅਸਥਮਾ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਨਾਲ 250 ’ਚੋਂ ਇਕ ਮਰੀਜ਼ ਦੀ ਮੌਤ ਹੋ ਰਹੀ ਹੈ, 15 ਤੋਂ 18 ਫੀਸਦੀ ਬੱਚੇ ਵੀ ਇਸ ਬੀਮਾਰੀ ਦੀ ਗ੍ਰਿਫਤ ’ਚ ਹਨ ਜਦਕਿ 2 ਤੋਂ 12 ਸਾਲ ਦੀ ਉਮਰ ਦੇ 22 ਫੀਸਦੀ ਬੱਚੇ ਸ਼ਹਿਰੀ ਤੇ 9 ਫੀਸਦੀ ਬੱਚੇ ਪਿੰਡਾਂ ਦੇ ਸ਼ਾਮਲ ਹਨ। ਬਜ਼ੁਰਗਾਂ ’ਚ ਇਹ ਬੀਮਾਰੀ ਵੱਧ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਬਰਫ਼ ਵਾਲਾ ਸੂਆ ਮਾਰ ਵਿਅਕਤੀ ਦਾ ਕਤਲ

ਜਾਣਕਾਰੀ ਅਨੁਸਾਰ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣਾ ਖਤਰੇ ਦੀ ਘੰਟੀ ਹੈ। ਗਰਮੀ ’ਚ ਗਰਮ ਹਵਾਵਾਂ ਨਾਲ ਆਉਣ ਵਾਲੀ ਧੂੜ ਮਿੱਟੀ, ਸੁੱਕੇ ਪੱਤੇ, ਕਣਕ ਫਸਲ ਦੀ ਨਿਕਾਸੀ ਤੋਂ ਨਿਕਲਣ ਵਾਲੀ ਤੂੜੀ ਅਸਥਮਾ ਮਰੀਜ਼ਾਂ ਦੇ ਸਾਹਾਂ ਦੀ ਰਫਤਾਰ ਘਟਾ ਰਹੇ ਹਨ। ਹਾਲਾਂਕਿ, ਸ਼ਹਿਰ ’ਚ ਅਸਥਮਾ ਮਰੀਜ਼ਾਂ ਦੇ ਵਧਣ ਦੀ ਵਜ੍ਹਾ ਵਾਹਨਾਂ ਅਤੇ ਉਦਯੋਗਿਕ ਇਕਾਈਆਂ ਨਾਲ ਹੋਣ ਵਾਲਾ ਹਵਾ ਪ੍ਰਦੂਸ਼ਣ ਵੀ ਹੈ। ਤੇਜ਼ੀ ਨਾਲ ਵੱਧ ਰਹੇ ਵਾਹਨ ਇੰਡਸਟ੍ਰੀ ਨਾਲ ਨਿਕਲਣ ਵਾਲਾ ਧੂੰਆਂ, ਕੰਕ੍ਰੀਟ ’ਚ ਬਦਲਦੇ ਜੰਗਲ ਅਤੇ ਤੇਜ਼ੀ ਨਾਲ ਕੱਟ ਰਹੇ ਰੁੱਖ ਆਕਸੀਜਨ ਨੂੰ ਪ੍ਰਭਾਵਿਤ ਕਰਨ ਲੱਗੇ ਹਨ। ਉੱਥੇ ਹੀ, ਪੇਂਡੂ ਇਲਾਕਿਆਂ ’ਚ ਕਣਕ ਫਸਲ ਦੀ ਕਟਾਈ ਦੇ ਚਲਦੇ ਹਵਾ ’ਚ ਕਣਕ ਦੀ ਪਰਾਲੀ ਦੇ ਬਾਰੀਕ ਕਣਾਂ ਨਾਲ ਅਤੇ ਪਤਝੜ ਦੌਰਾਨ ਹੇਠਾਂ ਡਿੱਗੇ ਪੱਤਿਆਂ ਦੇ ਕਾਰਨ ਹਨ। ਵਧੀ ਹੋਈ ਗਰਮੀ ਨਾਲ ਅਸਥਮਾ (ਦਮਾ) ਨੇ ਹੁਣ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਅਸਥਮਾ ਫੇਫੜਿਆਂ ਦੀ ਬੀਮਾਰੀ ਹੈ, ਜੋ ਸਾਹ ਦੀਆਂ ਨਲੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਅਜਿਹਾ ਆਮ ਤੌਰ ’ਤੇ ਸਾਹ ਦੀ ਨਲੀ ’ਚ ਸੋਜ ਕਾਰਣ ਹੁੰਦਾ ਹੈ, ਸਾਹ ਦੀ ਨਲੀ ਸੁੰਗੜ ਜਾਂਦੀ ਹੈ। ਅਸਥਮਾ ਦੇ ਪ੍ਰਮੁੱਖ ਲੱਛਣਾਂ ’ਚ ਸਾਹ ਲੈਣ ਦੌਰਾਨ ਸੀਟੀ ਵਰਗੀ ਆਵਾਜ਼ ਆਉਣਾ, ਸਾਹ ਫੁੱਲਣਾ, ਸੀਨੇ ’ਚ ਜਕੜਣ ਅਤੇ ਖਾਂਸੀ ਹੋਣਾ ਆਦਿ ਸ਼ਾਮਲ ਹੈ। ਅਜਿਹੇ ਕਈ ਕਾਰਕ ਹਨ, ਜੋ ਅਸਥਮਾ ਦੇ ਲੱਛਣਾਂ ਨੂੰ ਵਧਾ ਦਿੰਦੇ ਹਨ, ਇਨ੍ਹਾਂ ’ਚ ਪ੍ਰਮੁੱਖ ਰੂਪ ਨਾਲ ਧੂੜ, ਮਿੱਟੀ, ਖਾਂਸੀ-ਜੁਕਾਮ ਅਤੇ ਸਾਹ ਦੇ ਰਾਹ ’ਚ ਇਨਫੈਕਸ਼ਨ ਆਦਿ ਸ਼ਾਮਲ ਹੈ। ਅਸਥਮਾ ਦੇ ਦੋ ਵੱਖ-ਵੱਖ ਪ੍ਰਕਾਰ ਹਨ ਜਿਨ੍ਹਾਂ ਨੂੰ ਸਪੈਸਿਫਿਕ ਅਸਥਮਾ ਅਤੇ ਨਾਨ ਸਪੈਸਿਫਿਕ ਅਸਥਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ-  ਜਜ਼ਬੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, ਪੜ੍ਹਾਈ 'ਚ ਹੱਥ ਬਣੇ ਰੁਕਾਵਟ ਤਾਂ ਪੈਰਾਂ ਸਹਾਰੇ ਹਾਸਲ ਕੀਤੀ ਕਾਮਯਾਬੀ

ਅਸਥਮਾ ਦੇ ਸਟੀਕ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਇਹ ਪਰਿਵਾਰ ’ਚ ਪੀੜ੍ਹੀ-ਦਰ-ਪੀੜ੍ਹੀ ਦੇਖਿਆ ਜਾ ਸਕਦਾ ਹੈ ਅਤੇ ਇਸ ਲਈ ਇਹ ਜੈਨੇਟਿਕ ਬੀਮਾਰੀ ਹੋ ਸਕਦੀ ਹੈ। ਅਸਥਮਾ ਦਾ ਕੋਈ ਸਥਾਈ ਇਲਾਜ ਨਹੀਂ ਹੈ, ਪਰ ਦਵਾਈਆਂ ਤੇ ਹੋਰ ਇਲਾਜਾਂ ਦੀ ਮਦਦ ਨਾਲ ਇਸ ਦੇ ਲੱਛਣਾਂ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਪਿਛਲੇ ਡੇਢ ਦਹਾਕੇ ’ਚ ਅਸਥਮਾ ’ਚ ਬੀਮਾਰੀ ਨੇ 50 ਫੀਸਦੀ ਵਾਧਾ ਹੋਇਆ ਹੈ। ਪੰਜਾਬ ’ਚ ਦਿਹਾਤੀ ਇਲਾਕੇ ’ਚ ਅਸਥਮਾ ਨਾਲ ਪੀੜਤ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।

ਇਹ ਵੀ ਪੜ੍ਹੋ-  ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 29ਵੀਂ ਪੈਦਲ ਯਾਤਰਾ 2 ਜੂਨ ਨੂੰ ਹੋਵੇਗੀ ਰਵਾਨਾ

ਬਾਹਰੀ ਅਤੇ ਅੰਦਰੂਨੀ ਅਸਥਮਾ ਤੋਂ ਕਰਨਾ ਚਾਹੀਦੈ ਬਚਾਅ

ਸਰਕਾਰੀ ਟੀ. ਬੀ. ਹਸਪਤਾਲ ਦੇ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਅਸਥਮਾ ਦੇ ਕਾਰਣਾਂ ਅਨੁਸਾਰ ਇਸ ਨੂੰ ਪ੍ਰਮੁੱਖ ਰੂਪ ਨਾਲ ਦੋ ਭਾਗਾਂ ’ਚ ਵੰਡਿਆ ਗਿਆ ਹੈ, ਬਾਹਰੀ ਅਸਥਮਾ- ਬਾਹਰੀ ਪਦਾਰਥਾਂ ਨਾਲ ਹੋਣ ਵਾਲੇ ਇਮਿਊਨ ਰਿਸਪਾਂਸ ਨੂੰ ਐਕਟ੍ਰੀਂਸਿਕ ਭਾਵ ਬਾਹਰੀ ਅਸਥਮਾ ਕਿਹਾ ਜਾਂਦਾ ਹੈ। ਇਹ ਆਮਤੌਰ ’ਤੇ ਧੂੜ, ਪਰਾਗ ਅਤੇ ਜਾਨਵਰਾਂ ਦੇ ਵਾਲਾਂ ਤੇ ਰੂਸੀ ਆਦਿ ਨਾਲ ਹੁੰਦਾ ਹੈ। ਅੰਦਰੂਨੀ ਅਸਥਮਾ- ਇਹ ਆਮਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਕੁਝ ਕੈਮਿਕਲ ਸਰੀਰ ਦੇ ਅੰਦਰ ਚਲੇ ਜਾਣ। ਜਿਵੇਂ ਸਿਗਰੇਟ ਦਾ ਧੂੰਆਂ ਆਦਿ ਸਾਹ ਦੇ ਮਾਧਿਅਮ ਨਾਲ ਸਰੀਰ ਦੇ ਅੰਦਰ ਚਲਾ ਜਾਣਾ। ਕਈ ਵਾਰ ਇਹ ਸੀਨੇ ’ਚ ਇਨਫੈਕਸ਼ਨ ਜਾਂ ਸਟ੍ਰੈਸ ਆਦਿ ਕਾਰਣ ਗੰਭੀਰ ਵੀ ਹੋ ਜਾਂਦਾ ਹੈ। ਡਾਕਟਰ ਨਵੀਨ ਪਾਂਧੀ ਨੇ ਦੱਸਿਆ ਕਿ ਛੋਟੇ ਬੱਚਿਆਂ ’ਚ ਡਰ ਅਤੇ ਸਟ੍ਰੈਸ ਦਾ ਵਧਦਾ ਪੱਧਰ ਉਨ੍ਹਾਂ ਨੂੰ ਅਸਥਮਾ ਦੇ ਮੂੰਹ ’ਚ ਧਕੇਲਦਾ ਹੈ। ਤਣਾਅ ਦੀ ਵਜ੍ਹਾ ਨਾਲ ਹਾਰਮੋਨ ਗੜਬੜਾਉਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਫੇਫੜੇ ਤੇ ਸਾਹ ਤੰਤਰ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੁੰਦੀ ਹੈ। ਇਕ ਸਰਵੇ ’ਚ ਪੂਰੇ ਦੇਸ਼ ’ਚ 21 ਫੀਸਦੀ ਬੱਚਿਆਂ ਨੂੰ ਮੁਸ਼ਕਲਾਂ ਹੁੰਦੀਆਂ ਹਨ। ਇਕ ਸਰਵੇ ’ਚ ਪੂਰੇ ਦੇਸ਼ ’ਚ 21 ਫੀਸਦੀ ਬੱਚਿਆਂ ਨੂੰ ਖਾਂਸੀ ਦੀ ਸਮੱਸਿਆ ਆਈ ਹੈ ਜਦਕਿ ਪੰਜਾਬ ’ਚ ਇਹ ਦਰ 21 ਫੀਸਦੀ ਦੇ ਲਗਭਗ ਹੈ। ਇਸ ਦਾ ਕਾਰਣ ਹਵਾ ’ਚ ਵਧ ਰਿਹਾ ਪ੍ਰਦੂਸ਼ਣ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਵਿਧਾਇਕ ਕੁੰਵਰ ਦਾ ਹਵਾਲਾ ਦੇ ਕੇ ਸ਼ੋਅਰੂਮ ’ਚੋਂ ਲਿਆ ਸਮਾਰਟ ਫ਼ੋਨ, ਪੈਸੇ ਨਾ ਮਿਲਣ ’ਤੇ ਹੋਇਆ ਪਰਦਾਫਾਸ਼

ਅਸਥਮਾ ਦੇ ਇਹ ਲੱਛਣ ਆਉਣ ’ਤੇ ਤੁਰੰਤ ਸਰਕਾਰੀ ਹਸਪਤਾਲ ’ਚ ਕਰੋ ਸੰਪਰਕ

ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ ਸੰਦੀਪ ਮਹਾਜਨ ਨੇ ਦੱਸਿਆ ਕਿ ਅਸਥਮਾ ਦੀ ਬੀਮਾਰੀ ਦਾ ਜੇਕਰ ਸਮੇਂ ’ਤੇ ਇਲਾਜ ਕਰਵਾਇਆ ਜਾਵੇ ਤਾਂ ਇਹ ਬੀਮਾਰੀ ਜਾਨਲੇਵਾ ਸਾਬਤ ਨਹੀਂ ਹੁੰਦੀ। ਸਰਕਾਰੀ ਹਸਪਤਾਲਾਂ ’ਚ ਇਸ ਬੀਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚਲਣ ਵਾਲੇ ਸਰਕਾਰੀ ਟੀ. ਬੀ. ਹਸਪਤਾਲ ’ਚ ਛਾਤੀ ਰੋਗ ਮਾਹਰ ਡਾਕਟਰ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦੇ ਹਨ। ਡਾਕਟਰ ਮਹਾਜਨ ਨੇ ਦੱਸਿਆ ਕਿ ਅਸਥਮਾ ਨਾਲ ਗ੍ਰਸਿਤ ਵਧੇਰੇ ਲੋਕਾਂ ਨੂੰ ਕਦੇ-ਕਦੇ ਲੱਛਣ ਮਹਿਸੂਸ ਹੁੰਦੇ ਹਨ ਜਦੋਂਕਿ ਹੋਰ ਲੋਕਾਂ ਨੂੰ ਲਗਾਤਾਰ ਲੱਛਣਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਘਬਰਾਹਟ ਹੋਣ ’ਤੇ ਅਸਥਮਾ ਦਾ ਸਭ ਤੋਂ ਮੁੱਖ ਲੱਛਣ ਮੰਨਿਆ ਜਾਂਦਾ ਹੈ,ਜਿਸ ’ਚ ਸਾਹ ਲੈਣ ਦੌਰਾਨ ਸੀਟੀ ਵੱਜਣ ਅਤੇ ਬੋਲਣ ਦੌਰਾਨ ਚਿੱਲਾਉਣ ਵਰਗੀ ਆਵਾਜ਼ ਆਉਂਦੀ ਹੈ ਹਾਲਾਂਿਕ ਇਸ ਤੋਂ ਇਲਾਵਾ ਅਸਥਮਾ ’ਚ ਕੁਝ ਹੋਰ ਲੱਛਣ ਵੀ ਹੋ ਸਕਦੇ ਹਨ ਰਾਤ ਦੇ ਸਮੇਂ ਖਾਸੀ ਹੋਣਾ, ਹੱਸਣ ਜਾਂ ਕਸਰਤ ਕਰਨ ਦੌਰਾਨ ਖਾਸੀ ਉਠਣਾ, ਸੀਨੇ ’ਚ ਜਕੜਣ ਅਤੇ ਦਰਦ ਸਾਹ ਫੁੱਲਣਾ, ਬੋਲਣ ’ਚ ਦਿੱਕਤ ਹੋਣਾ, ਿਚੰਤਾ ਜਾਂ ਪੈਨਿਕ ਹੋਣਾ, ਥਕਾਵਟ ਰਹਿਣਾ, ਤੇਜ਼ੀ ਨਾਲ ਸਾਹ ਲੈਣਾ, ਵਾਰ-ਵਾਰ ਇਨਫੈਕਸ਼ਨ ਹੋਣਾ, ਭਰਪੂਰ ਨੀਂਦ ਨਾ ਲੈਣ ਪਾਉਣਾ ਹਾਲਾਂਕਿ ਇਸ ਤੋਂ ਇਲਾਵਾ ਤੁਹਾਡੇ ਸਿਹਤ ਅਤੇ ਅਸਥਮਾ ਅਨੁਸਾਰ ਉਸ ਦੇ ਲੱਛਣ ਵੀ ਵੱਖ-ਵੱਖ ਹੋ ਸਕਦੇ ਹਨ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ

ਖ਼ਰਾਬ ਹੋ ਰਹੀ ਆਬੋਹਵਾ ਕਾਰਨ ਵਧ ਰਹੇ ਹਨ ਮਰੀਜ਼

ਸਰਕਾਰੀ ਟੀ. ਬੀ. ਹਸਪਤਾਲ ਦੇ ਸੀਨੀਅਰ ਡਾਕਟਰ ਵਿਸ਼ਾਲ ਵਰਮਾ ਨੇ ਦੱਸਿਆ ਕਿ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਆਬੋਹਵਾ ਖਰਾਬ ਹੋ ਰਹੀ ਹੈ, ਜਿਸ ਕਾਰਨ ਮੁੱਖ ਮਰੀਜ਼ਾਂ ਨੂੰ ਇਸ ਨਾਲ ਦਿੱਕਤ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੈਨੇਟਿਕ ਕਾਰਨ ਜੇਕਰ ਕਿਸੇ ਵਿਅਕਤੀ ਦੇ ਮਾਤਾ-ਪਿਤਾ ਜਾਂ ਸਗੇ ਭੈਣ-ਭਰਾ ਨੂੰ ਅਸਥਮਾ ਹੈ ਤਾਂ ਉਸ ਨੂੰ ਇਹ ਬੀਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ। ਮੋਟਾਪੇ ਨੂੰ ਕਈ ਬੀਮਾਰੀਆਂ ਦੀ ਜੜ੍ਹ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ’ਚ ਅਸਥਮਾ ਵੀ ਇਕ ਹੈ।  ਸਾਹ ਨਲੀ ਦੇ ਰਾਹ ’ਚ ਵਾਰ-ਵਾਰ ਇਨਫੈਕਸ਼ਨ ਹੋਣ ਨਾਲ ਅਸਥਮਾ ਸਣੇ ਹੋਰ ਸਾਹ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ ਜੋ ਵਿਅਕਤੀ ਸਿਗਰਟਨੋਸ਼ੀ ਜਾਂ ਤੰਬਾਕੂ ਦੇ ਕਿਸੇ ਹੋਰ ਪ੍ਰੋਡਕਟ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਇਹ ਰੋਗ ਹੋਣ ਦਾ ਖਤਰਾ ਵਧ ਸਕਦਾ ਹੈ। ਐਸਪਰੀਨ ਅਤੇ ਸਟੇਰਾਇਡਲ ਐਂਟੀ ਇੰਫਲੇਮੇਰੀ ਵਰਗੀਆਂ ਦਵਾਈਆਂ ਵੀ ਕਈ ਵਾਰ ਅਸਥਮਾ ਦੇ ਲੱਛਣਾਂ ਨੂੰ ਪੈਦਾ ਕਰ ਸਕਦੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

  • polluted environment
  • asthma patients
  • 3 crore
  • 1 death
  • ਪ੍ਰਦੂਸ਼ਿਤ ਵਾਤਾਵਰਣ
  • ਦਮੇ ਦੇ ਮਰੀਜ਼
  • 3 ਕਰੋੜ
  • 1 ਮੌਤ

ਪਠਾਨਕੋਟ ਪੁਲਸ ਨੇ ਪਾਬੰਦੀਸ਼ੁਦਾ ਜਗ੍ਹਾ ਤੋਂ 2 ਟਰੱਕ ਅਤੇ ਇਕ ਪੋਕਲੇਨ ਮਸ਼ੀਨ ਕੀਤੀ ਜ਼ਬਤ

NEXT STORY

Stories You May Like

  • appointment of 3 new judges to the supreme court
    ਸੁਪਰੀਮ ਕੋਰਟ ’ਚ 3 ਨਵੇਂ ਜੱਜਾਂ ਦੀ ਨਿਯੁਕਤੀ, ਮੌਜੂਦਾ ਜੱਜਾਂ ਦੀ ਗਿਣਤੀ 37 ਹੋਈ
  • 1 crore codeine cough syrup  seized  3 arrested
    UP 'ਚ ਵੱਡੀ ਕਾਰਵਾਈ: 1 ਕਰੋੜ ਤੋਂ ਵੱਧ ਦੀ ਕੀਮਤ ਦੇ ਕੋਡੀਨ ਕਫ ਸਿਰਪ ਬਰਾਮਦ, 3 ਗ੍ਰਿਫ਼ਤਾਰ
  • 3 days milk supply shutdown
    3 ਦਿਨਾਂ ਲਈ ਬੰਦ ਦੁੱਧ ਦੀ ਸਪਲਾਈ, ਹਰਿਆਣਾ ਦੇ ਪਸ਼ੂ ਪਾਲਕਾਂ ਨੇ ਲਿਆ ਅਹਿਮ ਫੈਸਲਾ, ਜਾਣੋ ਕਾਰਨ
  • the  drishyam 3  storm  day 2 earnings break records
    ‘ਦ੍ਰਿਸ਼ਯਮ 3’ ਦਾ ਤੂਫਾਨ, ਦੂਜੇ ਦਿਨ ਦੀ ਕਮਾਈ ਨੇ ਤੋੜੇ ਰਿਕਾਰਡ, ਜਾਣੋ ਕਿੰਨੀ ਹੋਈ ਕੁਲੈਕਸ਼ਨ
  • further increase in repo rate possible
    ਦਸੰਬਰ ਦੀ ਮੌਦਰਿਕ ਨੀਤੀ ’ਚ ਰੇਪੋ ਦਰ ’ਚ ਹੋਰ ਵਾਧਾ ਸੰਭਵ: ਮਾਹਰ
  • overturned  speeding car  3 people
    ਆਗਰਾ 'ਚ ਭਿਆਨਕ ਹਾਦਸਾ : ਸੜਕ 'ਤੇ ਅਚਾਨਕ ਪਲਟ ਗਈ ਤੇਜ਼ ਰਫ਼ਤਾਰ ਬੇਕਾਬੂ ਕਾਰ, 3 ਦੀ ਮੌਤ
  • chhattisgarh  lightning strike  3 villagers
    ਛੱਤੀਸਗੜ੍ਹ 'ਚ ਵੱਡਾ ਹਾਦਸਾ: ਅਸਮਾਨੀ ਬਿਜਲੀ ਡਿੱਗਣ ਨਾਲ 3 ਪਿੰਡ ਵਾਸੀਆਂ ਦੀ ਮੌਤ
  • milk  supply  suspended  3 days
    3 ਦਿਨ ਦੁੱਧ ਦੀ ਸਪਲਾਈ ਠੱਪ; ਨਿਯਮਾਂ ਦੀ ਉਲੰਘਣਾ ਕਰਨ 'ਤੇ ਹਰਿਆਣਾ 'ਚ ਲੱਗੇਗਾ 51 ਹਜ਼ਾਰ ਦਾ ਜੁਰਮਾਨਾ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • migrant dies after being struck by dmu train
      DMU ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਪ੍ਰਵਾਸੀ ਵਿਅਕਤੀ ਦੀ ਮੌਤ
    • school heads will be held responsible if filth is found in government schools
      ਸਰਕਾਰੀ ਸਕੂਲਾਂ 'ਚ ਗੰਦਗੀ ਮਿਲੀ ਤਾਂ ਸਕੂਲ ਮੁਖੀ ਹੋਣਗੇ ਜ਼ਿੰਮੇਵਾਰ: ਜ਼ਿਲ੍ਹਾ...
    • attack on the guru ghar  s langar hall is extremely serious
      ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ...
    • atm robbery gang busted  2 arrested
      ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਸਰਗਣੇ ਸਮੇਤ 2 ਗ੍ਰਿਫ਼ਤਾਰ, 2...
    • 5 lakh withdrawn from bank accounts via google pay
      ਗੂਗਲ ਪੇਅ ਰਾਹੀਂ ਬੈਂਕ ਖਾਤਿਆਂ ’ਚੋਂ ਕਢਵਾਏ 5 ਲੱਖ 81 ਹਜ਼ਾਰ ਰੁਪਏ, ਕੇਸ ਦਰਜ
    • accused absconding in theft case arrested  2 leds and 1 ac recovered
      ਚੋਰੀ ਦੇ ਮਾਮਲੇ ’ਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ, 2 ਐੱਲ. ਈ. ਡੀ. ਤੇ 1 ਏ. ਸੀ....
    • youth crushed under his own tractor trolley
      ਆਪਣੇ ਹੀ ਟਰੈਕਟਰ-ਟਰਾਲੀ ਹੇਠ ਆਇਆ ਨੌਜਵਾਨ, ਹੋਈ ਦਰਦਨਾਕ ਮੌਤ
    • mad sandhu social media influencer
      ਮੈਡ ਸੰਧੂ ਕਤਲ ਕਾਂਡ ਵਿਚ ਨਵਾਂ ਮੋੜ, ਮੁੱਖ ਸ਼ੂਟਰ ਗ੍ਰਿਫ਼ਤਾਰ
    • major incident in punjab pastor
      ਪੰਜਾਬ 'ਚ ਵੱਡੀ ਵਾਰਦਾਤ, ਪਾਸਟਰ ਬਲਵਿੰਦਰ ਦਾ ਕਤਲ
    • man dies after injecting drugs
      ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਵਿਅਕਤੀ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +