Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 18, 2026

    12:15:25 PM

  • incident near school

    ਵੱਡੀ ਖ਼ਬਰ  : ਸਕੂਲ ਨੇੜੇ ਹੋਇਆ ਧਮਾਕਾ ,...

  • bjp takes big action against senior leader

    ਭਾਜਪਾ ਦਾ ਸੀਨੀਅਰ ਆਗੂ ਖ਼ਿਲਾਫ਼ ਵੱਡਾ ਐਕਸ਼ਨ,...

  • tarun chugh  national office  bjp office

    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ...

  • punjab bjp bjp high command punjab incharge

    ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਪੰਜਾਬ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਆਜ਼ਾਦੀ ਤੋਂ 72 ਸਾਲ ਬਾਅਦ ਪਹਿਲੀ ਵਾਰ ਇਸ ਸੂਬੇ 'ਚ ਪਹੁੰਚੀ ਟ੍ਰੇਨ

NATIONAL News Punjabi(ਦੇਸ਼)

ਆਜ਼ਾਦੀ ਤੋਂ 72 ਸਾਲ ਬਾਅਦ ਪਹਿਲੀ ਵਾਰ ਇਸ ਸੂਬੇ 'ਚ ਪਹੁੰਚੀ ਟ੍ਰੇਨ

  • Updated: 31 Oct, 2019 05:49 PM
National
alirajpur first train after independence
  • Share
    • Facebook
    • Tumblr
    • Linkedin
    • Twitter
  • Comment

ਅਲੀਰਾਜਪੁਰ—ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ 72 ਸਾਲਾਂ ਦੇ ਇੰਤਜ਼ਾਰ ਦੀ ਘੜੀ ਉਸ ਸਮੇਂ ਖਤਮ ਹੋਈ ਜਦੋਂ ਬੁੱਧਵਾਰ (30 ਅਕਤੂਬਰ) ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ 'ਚ ਪਹਿਲੀ ਯਾਤਰੀ ਟ੍ਰੇਨ ਗੁਜਰਾਤ ਦੇ ਛੋਟੇ ਉਦੈਪੁਰ ਤੋਂ ਪਹੁੰਚੀ। ਦੁਪਹਿਰ ਢਾਈ ਵਜੇ ਜਦੋਂ ਅਲੀਰਾਜਪੁਰ ਟ੍ਰੇਨ ਪਹੁੰਚੀ ਤਾਂ ਲੋਕ ਨੇ ਆਤਿਸ਼ਬਾਜੀ ਚਲਾ ਕੇ ਟ੍ਰੇਨ ਦਾ ਸਵਾਗਤ ਕੀਤਾ। ਅੱਜ ਭਾਵ ਵੀਰਵਾਰ ਤੋਂ ਇਹ ਟ੍ਰੇਨ ਨਿਯਮਿਤ ਤੌਰ 'ਤੇ ਅਲੀਰਾਜਪੁਰ ਤੋਂ ਵਡੋਦਰਾ ਦੇ ਪ੍ਰਤਾਪਨਗਰ ਸਟੇਸ਼ਨ ਤੱਕ ਚੱਲੇਗੀ ਫਿਲਹਾਲ ਸ਼ਹਿਰ ਅਤੇ ਜ਼ਿਲਿਆਂ ਦੇ ਲੋਕ ਗੁਜਰਾਤ ਦੇ ਵਡੋਦਰਾ ਤੱਕ ਟ੍ਰੇਨ 'ਚ ਸਫਰ ਕਰ ਸਕਣਗੇ। ਆਮ ਲੋਕਾਂ ਨੂੰ ਤਾਂ ਇਸ ਤੋਂ ਫਾਇਦਾ ਹੋਵੇਗਾ ਪਰ ਇਸ ਦੇ ਨਾਲ ਹੀ ਵਪਾਰ ਅਤੇ ਉਦਯੋਗ ਵੀ ਅੱਗੇ ਵਧੇਗਾ। ਦੱਸ ਦੇਈਏ ਕਿ ਰਾਜ ਸਭਾ ਸੰਸਦ ਮੈਂਬਰ ਨਰਾਇਣਭਾਈ ਰਾਠਵਾ ਅਤੇ ਛੋਟਾ ਉਦੈਪੁਰ ਤੋਂ ਸੰਸਦ ਮੈਂਬਰ ਗੀਤਾਬੇਨ ਰਾਠਵਾ ਨੇ ਟ੍ਰੇਨ ਨੂੰ ਦੁਪਹਿਰ 12 ਵਜੇ ਹਰੀ ਝੰਡੀ ਦਿਖਾ ਕੇ ਆਲੀਰਾਜਪੁਰ ਲਈ ਰਵਾਨਾ ਕੀਤਾ।

PunjabKesari

ਜ਼ਿਕਰਯੋਗ ਹੈ ਕਿ ਇਸ ਰੇਲ ਲਾਈਨ ਦਾ ਉਦਘਾਟਨ 8 ਫਰਵਰੀ 2008 'ਚ ਹੋਇਆ ਸੀ। ਉਸ ਸਮੇਂ ਇਹ ਉਮੀਦ ਸੀ ਕਿ ਅਲੀਰਾਜਪੁਰ ਟ੍ਰੇਨ ਪਹੁੰਚੇਗੀ ਪਰ ਲੋਕਾਂ ਨੂੰ ਪੂਰੇ 11 ਸਾਲ ਦਾ ਇੰਤਜ਼ਾਰ ਕਰਨਾ ਪਿਆ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਥਾਨਿਕ ਲੋਕ ਦੱਸਦੇ ਹਨ ਕਿ ਅਲੀਰਾਜਪੁਰ 'ਚ 84 ਸਾਲ ਪਹਿਲਾਂ ਬੱਸ ਸੇਵਾ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਕਈ ਸਾਲਾਂ ਤੱਕ ਨੇਤਾਵਾਂ ਨੇ ਟ੍ਰੇਨ ਸੇਵਾ ਸ਼ੁਰੂ ਕਰਨ ਦੇ ਵਾਅਦੇ ਪਰ ਕੋਈ ਵਾਅਦਾ ਜ਼ਮੀਨ 'ਤੇ ਨਹੀਂ ਉਤਰਿਆ ਪਰ ਹੁਣ ਜਾ ਕੇ ਅਲੀਰਾਜਪੁਰ 'ਚ ਪਹਿਲੀ ਯਾਤਰੀ ਟ੍ਰੇਨ ਆਈ ਹੈ। ਫਰਵਰੀ 2008 'ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਸ ਸਮੇਂ ਦੇ ਰੇਲ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਝਾਬੂਆਂ 'ਚ ਛੋਟੇ ਉਦੈਪੁਰ-ਧਾਰ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ।

PunjabKesari

ਪਹਿਲੇ ਪੜਾਅ 'ਚ ਅਲੀਰਾਜਪੁਰ ਤੋਂ ਛੋਟਾ ਉਦੈਪੁਰ ਵਿਚਾਲੇ ਰੇਲ ਲਾਈਨ ਬਿਛਾਈ ਗਈ ਹੈ, ਜਿਸ 'ਤੇ ਹੁਣ ਟ੍ਰੇਨ ਦੌੜੇਗੀ।ਹੁਣ ਅਲੀਰਾਜਪੁਰ 'ਚ ਰੇਲ ਸੇਵਾ ਸ਼ੁਰੂ ਹੋਣ ਦੇ ਨਾਲ ਹੀ ਹੁਣ ਲੋਕਾਂ ਦੀ ਉਮੀਦ ਧਾਰ ਤੱਕ ਜਲਦੀ ਹੀ ਟ੍ਰੇਨ ਸਹੂਲਤ ਸ਼ੁਰੂ ਕਰਨ ਨੂੰ ਲੈ ਕੇ ਵੱਧ ਗਈ ਹੈ ਫਿਲਹਾਲ ਇੰਦੌਰ-ਦਾਹੋਦ ਪ੍ਰੋਜੈਕਟ 'ਚ ਟਿਹੀ ਤੱਕ (22 ਕਿ.ਮੀ) ਦਾ ਕੰਮ ਹੋ ਚੁੱਕਾ ਹੈ। ਇਹ ਦੋਵੇਂ ਕੰਮ ਪੂਰੇ ਹੋਣ 'ਤੇ ਇੰਦੌਰ ਨੂੰ ਗੁਜਰਾਤ ਲਈ ਨਵੀਂ ਕੁਨੈਕਟਵਿਟੀ ਮਿਲ ਜਾਵੇਗੀ।

PunjabKesari

  • Alirajpur
  • First Train
  • Independence
  • ਅਲੀਰਾਜਪੁਰ
  • ਪਹਿਲੀ ਟ੍ਰੇਨ
  • ਆਜ਼ਾਦੀ

ਧਾਰਾ 370 ਤੇ 35ਏ ਨੂੰ ਖਤਮ ਕਰ ਕੇ ਮੋਦੀ ਨੇ ਭਾਰਤ 'ਚ ਅੱਤਵਾਦ ਦੇ ਰਾਹ ਕੀਤੇ ਬੰਦ : ਸ਼ਾਹ

NEXT STORY

Stories You May Like

  • vande mataram to be sung from red fort for the first time on independence day
    ਆਜ਼ਾਦੀ ਦਿਹਾੜੇ 'ਤੇ ਪਹਿਲੀ ਵਾਰ ਲਾਲ ਕਿਲੇ ਤੋਂ ਗੂੰਜੇਗਾ 'ਵੰਦੇ ਮਾਤਰਮ'
  • pench valley express  ac coach  smoke
    ਪੇਂਚਵੈਲੀ ਐਕਸਪ੍ਰੈਸ ਦੇ AC ਕੋਚ 'ਚੋਂ ਨਿਕਲਿਆ ਧੂੰਆਂ, ਮਚੀ ਹਫ਼ੜਾ-ਦਫ਼ੜੀ, ਵਾਲ-ਵਾਲ ਬੱਚੇ 72 ਯਾਤਰੀ
  • players nominated for icc men  s player of the month award
    ICC ਪੁਰਸ਼ ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਖਿਡਾਰੀ ਨਾਮਜ਼ਦ, ਇਸ ਖਿਡਾਰੀ ਨੂੰ ਪਹਿਲੀ ਵਾਰ ਮਿਲਿਆ ਮੌਕਾ
  • first rehearsal for independence day celebrations
    ਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀ ਮਲਟੀਪਰਪਜ਼ ਸਪੋਰਟਸ ਸਟੇਡੀਅਮ ਲਮੀਣੀ ਵਿਖੇ ਕਰਵਾਈ ਪਹਿਲੀ ਰਿਹਰਸਲ
  • independence day tricolour every house  campaign
    ਆਜ਼ਾਦੀ ਦਿਹਾੜੇ ਨੂੰ ਲੈ ਕੇ 10 ਤੋਂ 15 ਅਗਸਤ ਤੱਕ ਚੱਲੇਗੀ 'ਹਰ ਘਰ ਤਿਰੰਗਾ' ਮੁਹਿੰਮ
  • earthquake
    ਇਕ ਘੰਟੇ 'ਚ 2 ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ
  • raja warring meeting
    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ
  • the beacon of freedom shone through poems and shayari
    ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
  • weather will change again in punjab heavy rain alert
    ਪੰਜਾਬ 'ਚ ਮੁੜ ਬਦਲੇਗਾ ਮੌਸਮ! ਅਜੇ ਹੋਰ ਪਵੇਗਾ ਮੀਂਹ, ਅਗਲੇ 5 ਦਿਨਾਂ ਦੀ ਤਾਜ਼ਾ...
  • motorcycle stolen from near sports college in jalandhar
    ਜਲੰਧਰ ਵਿਖੇ ਸਪੋਰਟਸ ਕਾਲਜ ਦੇ ਨੇੜਿਓਂ ਮੋਟਰਸਾਈਕਲ ਹੋਇਆ ਚੋਰੀ
Trending
Ek Nazar
hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

fraud in punjab

ਪੰਜਾਬ 'ਚ 2,65,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ

famous actor to get married for the third time with girlfriend 20 years younger

20 ਸਾਲ ਛੋਟੀ ਪ੍ਰੇਮਿਕਾ ਨਾਲ ਤੀਜਾ ਵਿਆਹ ਕਰਵਾਏਗਾ ਮਸ਼ਹੂਰ ਅਦਾਕਾਰ ! 10 ਸਾਲਾਂ...

air india pilots

Air India ਦੇ 2 ਹੋਰ ਪਾਇਲਟ ਡੋਪ ਟੈਸਟ 'ਚ ਫੇਲ੍ਹ ! ਦੋਵਾਂ ਨੂੰ ਡਿਊਟੀ ਤੋਂ ਕੀਤਾ...

big news for those going to china

ਚੀਨ ਜਾਣ ਵਾਲਿਆਂ ਲਈ ਵੱਡੀ ਖ਼ਬਰ ; 15 ਸਤੰਬਰ ਤੋਂ ਸਖ਼ਤ ਹੋਣਗੇ ਸਰਹੱਦੀ ਨਿਯਮ

lage raho munna bhai fame actor s car accident

'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ...

famous punjabi actress was pressured by her bf to change religion

ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ...

ai hits visa company

ਵੀਜ਼ਾ ਕੰਪਨੀ 'ਚ AI ਦੀ ਮਾਰ ! 28 ਮੈਂਬਰੀ ਟੀਮ 'ਚੋਂ 10 ਕਰਮਚਾਰੀਆਂ ਦੀ ਛੁੱਟੀ

famous bollywood actress is no more

ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ 'ਚ ਹੀ ਹੋਇਆ ਦਿਹਾਂਤ, ਸਿਨੇਮਾ...

bihar born chef attended the party organized at scottish palace

ਬਿਹਾਰ 'ਚ ਜਨਮੇ ਸ਼ੈੱਫ ਨੇ ਸਕਾਟਿਸ਼ ਪੈਲੇਸ 'ਚ ਆਯੋਜਿਤ ਪਾਰਟੀ 'ਚ ਕੀਤੀ ਸ਼ਿਰਕਤ

fire in largest natural reserve

ਬੈਲਜੀਅਮ ਦੇ ਸਭ ਤੋਂ ਵੱਡੇ ਕੁਦਰਤੀ ਰਿਜ਼ਰਵ 'ਚ ਲੱਗੀ ਭਿਆਨਕ ਅੱਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • boy  275 kg weight  surgery  hospital
      16 ਸਾਲ ਦੇ ਮੁੰਡੇ ਦਾ 275 ਕਿੱਲੋ ਭਾਰ ! ਸਾਹ ਲੈਣਾ ਵੀ ਹੋਇਆ ਔਖਾ, ਹੁਣ ਦਿੱਲੀ...
    • 26 ias  53 ras officers  transfers
      ਵੱਡਾ ਪ੍ਰਸ਼ਾਸਨਿਕ ਫੇਰਬਦਲ: ਰਾਜਸਥਾਨ 'ਚ 26 IAS ਤੇ 53 RAS ਅਧਿਕਾਰੀਆਂ ਦੇ...
    • momos  2 students  school hostel
      ਮੋਮੋਜ਼ ਖਾਣ ਨਾਲ 2 ਵਿਦਿਆਰਥੀਆਂ ਦੀ ਮੌਤ, ਸਕੂਲ ਹੋਸਟਲ 'ਚ ਮਚੀ ਹਾਹਾਕਾਰ, ਸਦਮੇ...
    • jharkhand government  students  exams cancelled  hemant soren
      ਝਾਰਖੰਡ ਸਰਕਾਰ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ, 2014 ਤੋਂ ਸਾਰੀਆਂ...
    • bjp s next contest
      ਲੋਕ ਸਭਾ ਦੀਆਂ 3 ਉਪ-ਚੋਣਾਂ ’ਤੇ ਸਭ ਦੀਆਂ ਨਜ਼ਰਾਂ : ਭਾਜਪਾ ਲਈ ਅਗਲੀ ਪ੍ਰੀਖਿਆ
    • horse arrested
      ਹੈਂ..; ਘੋੜਾ ਹੋ ਗਿਆ ਗ੍ਰਿਫ਼ਤਾਰ ! ਵਿਦੇਸ਼ੀ ਸ਼ਰਾਬ ਦੀ ਕਰਦਾ ਸੀ ਤਸਕਰੀ, ਹੈਰਾਨ...
    • railway job recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • cupboard4 bags  3 crore cash  taxi driver  house
      ਬੰਦ ਅਲਮਾਰੀ, 4 ਬੈਗ, 3 ਕਰੋੜ ਰੁਪਏ ਕੈਸ਼...! ਟੈਕਸੀ ਡਰਾਈਵਰ ਦੇ ਘਰ MP ਪੁਲਸ ਦਾ...
    • financial crisis likely for 3 zodiac signs from the night of august 18
      18 ਅਗਸਤ ਦੀ ਰਾਤ ਤੋਂ 3 ਰਾਸ਼ੀਆਂ 'ਤੇ ਵਿੱਤੀ ਸੰਕਟ ਦੇ ਬਦਲ! ਜੇਬ੍ਹਾਂ 'ਤੇ ਪਵੇਗਾ...
    • tukaram mundhe
      ਇੱਕ ਮਹੀਨੇ 'ਚ 8,000 ਤੋਂ ਵੱਧ ਜਨਤਕ ਸ਼ਿਕਾਇਤਾਂ ਦਾ ਹੋਇਆ ਨਿਪਟਾਰਾ : ਤੁਕਾਰਾਮ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +