ਨਵੀਂ ਦਿੱਲੀ—ਬਿਊਰੋ ਆਫ ਇੰਡੀਆ (BIS) ਨੇ ਸਾਇੰਸਿਟਸ 'ਬੀ' ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 150
ਆਖਰੀ ਤਾਰੀਕ- 31 ਮਾਰਚ, 2020
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ ਜਾਂ ਤਕਨਾਲੋਜੀ 'ਚ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 30 ਸਾਲ ਤੱਕ
ਅਪਲਾਈ ਫੀਸ-
ਜਨਰਲ ਜਾਂ ਓ.ਬੀ.ਸੀ ਲਈ 100 ਰੁਪਏ
ਐੱਸ.ਸੀ/ਐੱਸ.ਟੀ ਲਈ ਕੋਈ ਫੀਸ ਨਹੀਂ ਹੋਵੇਗੀ।
ਨੌਕਰੀ ਸਥਾਨ- ਨਵੀਂ ਦਿੱਲੀ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://bis.gov.in/ ਪੜ੍ਹੋ।
ਕਨ੍ਹਈਆ ਦੇ ਸਮਰਥਨ 'ਚ ਚਿਦਾਂਬਰਮ, ਕੇਜਰੀਵਾਲ ਸਰਕਾਰ 'ਤੇ ਸਾਧਿਆ ਨਿਸ਼ਾਨਾ
NEXT STORY