Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    4:28:54 AM

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਟਰੈਕਟਰ ਪਰੇਡ: ਜਾਣੋ ਦਿੱਲੀ ’ਚ ਕਿੱਥੇ-ਕਿੱਥੇ ਟ੍ਰੈਫਿਕ ਜਾਮ, ਇਨ੍ਹਾਂ ਰਸਤਿਆਂ ’ਤੇ ਜਾਣ ਤੋਂ ਬਚੋ

NATIONAL News Punjabi(ਦੇਸ਼)

ਟਰੈਕਟਰ ਪਰੇਡ: ਜਾਣੋ ਦਿੱਲੀ ’ਚ ਕਿੱਥੇ-ਕਿੱਥੇ ਟ੍ਰੈਫਿਕ ਜਾਮ, ਇਨ੍ਹਾਂ ਰਸਤਿਆਂ ’ਤੇ ਜਾਣ ਤੋਂ ਬਚੋ

  • Edited By Rakesh,
  • Updated: 26 Jan, 2021 02:17 PM
National
delhi traffic plan
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ– 26 ਜਨਵਰੀ ਯਾਨੀ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲੱਖਾਂ ਕਿਸਾਨ ਟਰੈਕਟਰ ਪਰੇਡ ਕੱਢ ਰਹੇ ਹਨ ਉਥੇ ਹੀ ਦੂਜੇ ਪਾਸੇ ਗਣਤੰਤਰ ਦਿਵਸ ਪਰੇਡ ਵੀ ਹੋ ਰਹੀ ਹੈ। ਇਨ੍ਹਾਂ ਦੋਵਾਂ ਦੇ ਚਲਦੇ ਪੂਰੀ ਦਿੱਲੀ ’ਚ ਟਰੈਫਿਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਜਾ ਰਹੀ ਹੈ। ਇਸ ਲਈ ਜਾਣਦੇ ਹਾਂ ਦਿੱਲੀ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਕਿੱਥੇ-ਕਿੱਥੇ ਟ੍ਰੈਫਿਕ ਪ੍ਰਭਾਵਿਤ ਹੋਣ ਜਾ ਰਹੀ ਹੈ ਅਤੇ ਕਿਹੜੇ-ਕਿਹੜੇ ਰਸਤਿਆਂ ’ਤੇ ਜਾਣ ਤੋਂ ਬਚਣਾ ਹੈ, ਇਸ ਤੋਂ ਇਲਾਵਾ ਕਿਹੜੇ-ਕਿਹੜੇ ਰਸਤਿਆਂ ’ਤੇ ਜਾਇਆ ਜਾ ਸਕਦਾ ਹੈ। ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਟਰੈਕਟਰ ਪਰੇਡ ਲਈ ਕਿਹੜੇ-ਕਿਹੜੇ ਰੂਟ ਦਿੱਤੇ ਗਏ ਹਨ। 

ਇਨ੍ਹਾਂ ਥਾਵਾਂ ’ਤੇ ਹੈ ਭਾਰੀ ਟ੍ਰੈਫਿਕ
ਜੀ.ਟੀ.ਕੇ. ਰੋਡ, ਆਊਟਰ ਰਿੰਗ ਰੋਡ, ਬਾਦਲੀ ਰੋਡ, ਕੇ.ਐੱਨ. ਕਾਟਜੂ ਮਾਰਗ, ਮਧੁਬਨ ਚੌਂਕ, ਕੰਜਾਵਾਲਾ ਰੋਡ, ਪੱਲਾ ਰੋਡ, ਨਰੇਲਾ ਅਤੇ ਡੀ.ਐੱਸ.ਆਈ.ਡੀ.ਸੀ. ਨਰੇਲਾ ਰੋਡ ’ਤੇ ਭਾਰੀ ਟ੍ਰੈਫਿਕ ਹੈ। ਇਨ੍ਹਾਂ ਰਸਤਿਆਂ ’ਤੇ ਜਾਣ ਤੋਂ ਬਚੋ। ਉਥੇ ਹੀ ਵਜ਼ੀਰਾਬਾਦ ਰੋਡ, ਆਈ.ਐੱਸ.ਬੀ.ਟੀ. ਰੋਡ, ਜੀ.ਟੀ. ਰੋਡ, ਪੁਸ਼ਤਾ ਰੋਡ, ਵਿਕਾਸ ਮਾਰਗ, ਐੱਨ.ਐੱਚ.-24, ਰੋਡ ਨੰਬਰ-57, ਨੋਇਡਾ ਲਿੰਕ ਰੋਡ ’ਤੇ ਵੀ ਭਾਰੀ ਟ੍ਰੈਫਿਕ ਦੀ ਖ਼ਬਰ ਹੈ। 

ਗਣਤੰਤਰ ਦਿਵਸ ਮੌਕੇ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ’ਤੇ ਬੈਠੇ ਕਿਸਾਨ ਦਿੱਲੀ ’ਚ ਕੂਚ ਕਰਨਗੇ। ਇਸ ਲਈ ਟ੍ਰੈਫਿਕ ’ਚ ਭਾਰੀ ਬਦਲਾਅ ਕੀਤਾ ਗਿਆ ਹੈ। ਕਿੱਥੇ ਟ੍ਰੈਫਿਕ ਬੰਦ ਰਹੇਗੀ, ਕਿੱਥੇ ਰਸਤਿਆਂ ’ਚ ਬਦਲਾਅ ਕੀਤਾ ਗਿਆ ਹੈ, ਇਸ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਸ ਨੇ ਪੂਰੀ ਜਾਣਕਾਰੀ ਦਿੱਤੀ ਹੈ। 

ਸਿੰਘੂ ਬਾਰਡਰ ਵਾਲੀ ਟ੍ਰੈਫਿਕ ਨੂੰ ਇਨ੍ਹਾਂ ਰਸਤਿਆਂ ’ਤੇ ਕੀਤਾ ਗਿਆ ਹੈ ਡਾਇਵਰਟ
1. ਐੱਨ.ਐੱਚ.-44 ਜੀ.ਟੀ.ਕੇ. ਰੋਡ ਵਲੋਂ ਜਾਣ ਵਾਲੀ ਟ੍ਰੈਫਿਕ ਨੂੰ ਸਿੰਘੂ ਸ਼ਨੀ ਮੰਦਰ, ਅਸ਼ੋਕ ਫਾਰਮ/ਜੰਤੀ ਟਾਲ, ਹਮੀਦਪੁਰ, ਸੁੰਤਰਪੁਰ ਮਾਜਰਾ, ਜਿੰਦੋਪੁਰ ਮੁਖਮੇਲਪੁਰ, ਕਾਦੀਪੁਰ, ਕੁਸੁਮ ਕਲੋਨੀ, ਮੁਕਰਬਾ ਚੌਂਕ, ਜੀ.ਟੀ.ਕੇ. ਡਿਪੂ ਤੋਂ ਡਾਇਵਰਟ ਕੀਤਾ ਗਿਆ ਹੈ। 

2. ਬਵਾਨਾ ਰੋਡ ਵਲੋਂ ਜਾਣ ਵਾਲੀ ਟ੍ਰੈਫਿਕ ਨੂੰ ਜੇਲ੍ਹ ਰੋਡ, ਕੇ.ਐੱਨ.ਕੇ. ਮਾਰਗ, ਜੀ.3ਐੱਸ. ਮਾਲ, ਮਧੁਬਨ ਚੌਂਕ, ਰੋਹਿਣੀ ਈਸਟ ਮੈਟਰੋ ਸਟੇਸ਼ਨ, ਰਿਠਾਲਾ ਚੌਂਕ, ਪੰਸਾਲੀ ਚੌਂਕ, ਹੈਲੀਪੈਡ ਟੀ-ਪੁਆਇੰਟ, ਉਤਸਵ ਰੋਡ, ਡੀ.ਐੱਸ.ਆਈ.ਆਈ.ਡੀ.ਸੀ. ਰੋਡ ਸੈਕਟਰ-4, ਨਰੇਲਾ ਬਵਾਨਾ ਰੋਡ, ਚਿਤਰਾ ਧਰਮ ਕਾਂਟਾ, ਡੀ.ਐੱਸ.ਆਈ.ਆਈ.ਡੀ.ਸੀ. ਰਾਊਂਡ, ਝੰਡਾ ਚੌਂਕ ਤੋਂ ਡਾਇਵਰਟ ਕੀਤਾ ਗਿਆ ਹੈ।

3. ਕੰਝਾਵਲਾ ਰੋਡ ਵਲੋਂ ਜਾਣ ਵਾਲੀ ਟ੍ਰੈਫਿਕ ਨੂੰ ਕਰਾਲਾ, ਕੰਝਵਲਾ ਪਿੰਡ, ਜਯੰਤੀ ਟੋਲ, ਕੁਤੁਬਗੜ੍ਹ-ਗੜ੍ਹੀ ਰੋਡ ਤੋਂ ਡਾਇਵਰਟ ਕੀਤਾ ਗਿਆ ਹੈ। 

ਸਿੰਘੂ ਬਾਰਡਰ ਜਾਣ ਵਾਲਿਆਂ ਲਈ ਸਲਾਹ
ਆਮ ਜਨਤਾ ਨੂੰ ਸਲਾ ਦਿੱਤੀ ਜਾਂਦੀ ਹੈ ਕਿ ਉਹ ਐੱਨ.ਐੱਚ.-44-ਜੀ.ਟੀ.ਕੇ. ਰੋਡ, ਸੰਜੇ ਗਾਂਧੀ ਟ੍ਰਾਂਸਪੋਰਟ ਨਗਰ, ਬਾਦਲੀ ਮੈਟਰੋ ਸਟੇਸ਼ਨ, ਬਾਦਲੀ ਬਵਾਨਾ ਰੋਡ, ਬਵਾਨਾ ਰੋਡ ਤੋਂ ਬਵਾਨਾ ਚੌਂਕ ਤਕ, ਬਵਾਨਾ ਕੰਝਾਵਲਾ ਰੋਡ, ਕੰਝਾਵਲਾ ਤੋਂ ਓਚੰਡੀ ਤਕ ਜਾਣ ਤੋਂ ਬਚਣ।

ਟਿਕਰੀ ਬਾਰਡਰ ਵਾਲੇ ਟ੍ਰੈਫਿਕ ਨੂੰ ਇਨ੍ਹਾਂ ਰਸਤਿਆਂ ’ਤੇ ਕੀਤਾ ਗਿਆ ਡਾਇਵਰਟ
1. ਕਿਰਾਰੀ ਮੋਰ ਤੋਂ ਰੋਹਤਕ ਰੋਡ ’ਤੇ ਟ੍ਰੈਫਿਕ ਨੂੰ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੈ ਅਤੇ ਇਸ ਨੂੰ ਮੰਗੋਲ ਪੁਰੀ ਵਲੋਂ ਮੋੜ ਦਿੱਤਾ ਗਿਆ ਹੈ।
2. ਘੇਵਰ ਮੋਡ ਤੋਂ ਖਾਨਜਵਾਲਾ ਵਲੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।
3. ਪੀਰਾਗੜ੍ਹੀ ਚੌਂਕ ਤੋਂ ਜ਼ਿਲ੍ਹਾ ਕੇਂਦਰ ਅਤੇ ਮੰਗੋਲਪੁਰੀ ਵਲੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।
4. ਝਟੀਕਰਾ ਮੋਡ ਨਜਫਗੜ੍ਹ- ਵਾਣਜਿਕ ਵਾਹਨਾਂ ਨੂੰ ਝਟੀਕਰਾ ਮੋਡ- ਨਜਫਗੜ੍ਹ ਤੋਂ ਡਾਇਵਰਟ ਕੀਤਾ ਗਿਆ ਹੈ।
5. ਦੁਆਰਕਾ ਮੋਡ ਨਜਫਗੜ੍ਹ ਰੋਡ ’ਤੇ-ਦਿੱਲੀ ਗੇਟ ਨਜਫਗੜ੍ਹ ਵਲੋਂ ਕਿਸੇ ਵੀ ਵਪਾਰਕ ਵਾਹਨ ਨੂੰ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ।
6. ਗੋਇਲਾ ਡੇਅਰੀ ਪੁਆਇੰਟ ਨਜਫਗੜ੍ਹ ਡ੍ਰੋਨ- ਨਜਫਗੜ੍ਹ ਵਲੋਂ ਕਿਸੇ ਵੀ ਵਪਾਰਕ ਵਾਹਨ ਨੂੰ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ।

ਟਿਕਰੀ ਬਾਰਡਰ ਵਲੋਂ ਜਾਣ ਵਾਲਿਆਂ ਲਈ ਸਲਾਹ
ਆਮ ਜਨਤਾ ਨੂੰ ਐੱਨ.ਐੱਚ.-10 (ਰੋਹਤਕ ਰੋਡ) ਟਿਕਰੀ ਬਾਰਡਰ, ਨਾਂਗਲੋਈ ਨਜਫਗੜ੍ਹ-ਝਰੋਦਾ ਬਾਰਡਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। 

ਗਾਜ਼ੀਪੁਰ ਬਾਰਡਰ ਵਾਲੀ ਟ੍ਰੈਫਿਕ ਨੂੰ ਇਨ੍ਹਾਂ ਰਸਤਿਆਂ ’ਤੇ ਕੀਤਾ ਗਿਆ ਡਾਇਵਰਟ
1. ਐੱਨ.ਐੱਚ.-24 ਅਤੇ ਰਿੰਗ ਰੋਡ ਤੋਂ ਡੀ.ਐੱਨ.ਡੀ. ’ਤੇ ਕਿਸੇ ਵੀ ਵਪਾਰਕ ਵਾਹਨ ਅਤੇ ਬੱਸ ਨੂੰ ਜਾਣ ਦੀ ਮਨਜ਼ੂਰੀ ਨਹੀਂ ਹੈ। 

2. ਐੱਨ.ਐੱਸ.-24 ’ਤੇ ਨਿਜ਼ਾਮੁਦੀਨ ਖੱਟਾ ਵਲੋਂ ਆਉਣ ਵਾਲੀ ਟ੍ਰੈਫਿਕ ਨੂੰ ਅਖਰਧਾਮ ਅਤੇ ਮਦਰ ਡੇਅਰੀ ਰੋਡ ਕੋਲ ਪੁਸਤਾ ਰੋਡ ’ਤੇ ਡਾਇਵਰਟ ਕੀਤਾ ਗਿਆ ਹੈ। 

3. ਐੱਨ.ਐੱਚ.-24 ’ਤੇ ਨਾਲਾ ਕੱਟ ਕੋਲ ਪੇਪਰ ਮਾਰਕੀਟ ਅਤੇ ਕੋਂਡਲੀ ਲਾਈਟ ਪੁਆਇੰਟ ਤੋਂ ਐੱਨ.ਐੱਚ.-24 ਵਲੋਂ ਕਿਸੇ ਵੀ ਟ੍ਰੈਫਿਕ ਨੂੰ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ। 

4. ਰੋਡ ਨੰਬਰ 56 ਵਲੋਂ ਹਸਨਪੁਰ ਡਿਪੂ, ਪਟਪਡਗੰਜ ਓਦਯੋਗਿਕ ਖੇਤਰ, ਅਸ਼ੋਕ ਨਿਕੇਤਨ, ਵਿਵੇਕਾਨੰਦ ਮਹਿਲਾ ਕਾਲੇਜ, ਆਈ.ਟੀ.ਆਈ. ਕਾਲੇਜ, ਰਾਮ ਮੰਦਰ ਵਿਵੇਕ ਵਿਹਾਰ ਆਦਿ ਤੋਂ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਨੂੰ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ। 

5. ਅਪਸਰਾ ਬਾਰਡਰ ਵਲੋਂ R/A ਸੀਮਾਪੁਰੀ ਗੋਲ ਚੱਕਰ, ਚਿੰਤਾਮਣੀ ਤੋਂ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਨੂੰ ਮਨਜ਼ੂਰੀ ਨਹੀਂ। 

ਗਾਜ਼ੀਪੁਰ ਬਾਰਡਰ ਵਲ ਜਾਣ ਵਾਲਿਆਂ ਲਈ ਸਲਾਹ
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯੂ.ਪੀ. ਲਈ ਖਜੂਰੀ ਪੁਸਤਾ ਰੋਡ, ਲੋਨੀ ਰੋਡ ਦੀ ਵਰਤੋਂ ਕਰੋ, ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗਾਜ਼ੀਪੁਰ ਬਾਰਡਰ, ਐੱਨ.ਐੱਚ.-24, ਰੋਡ ਨੰਬਰ 56 ਅਤੇ ਅਪਸਰਾ ਬਾਰਡਰ ਵਲ ਜਾਣ ਤੋਂ ਬਚੋ।

ਨੈਸ਼ਨਲ ਹਾਈਵੇ-24 ’ਤੇ ਗਾਜੀਪੁਰ ਵਲੋਂ ਜਾਣਵਾਲੀ ਗਾਜ਼ੀਪੁਰ ਸਰਵਿਸ ਰੋਡ ਦੀ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਰਹੇਗੀ, ਗਾਜ਼ੀਆਬਾਦ ਦੇ ਯੂ.ਪੀ. ਗੇਟ ’ਤੇ ਕਿਸਾਨਾਂ ਦੁਆਰਾ ਪਰੇਡ ਕੱਢੀ ਜਾ ਰਹੀ ਹੈ। ਇਸ ’ਤੇ ਹੋਣ ਵਾਲੀ ਟ੍ਰੈਫਿਕ ਤੋਂ ਬਚਣ ਲਈ ਤੁਸੀਂ ਰਿੰਗ ਰੋਡ ਅਤੇ ਵਾਇਆ ਅਕਸ਼ਰਧਾਮ ਤੋਂ ਲਕਸ਼ਮੀਨਗਰ ਵਲ ਅਤੇ ਅਕਸ਼ਰਧਾਮ ਸੇਤੁ ਤੋਂ ਨੋਇਡਾ ਵਲ ਨਿਕਲ ਸਕਦੇ ਹੋ। 

  • delhi traffic
  • singhu border
  • tikari border
  • ghazipur border
  • tractor rally

ਦਿੱਲੀ ’ਚ ਕਿਸਾਨਾਂ ਅਤੇ ਪੁਲਸ ਵਿਚਾਲੇ ਤਣਾਅ ਜਾਰੀ; ਲਾਲ ਕਿਲ੍ਹੇ ’ਤੇ ਲਹਿਰਾਇਆ ‘ਕੇਸਰੀ ਝੰਡਾ’

NEXT STORY

Stories You May Like

  • asian games  who will the indian cricket team face in the semi final
    Asian Games: ਕਦੋਂ, ਕਿੱਥੇ ਤੇ ਕਿਸ ਨਾਲ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਸੈਮੀਫਾਈਨਲ? ਜਾਣੋ
  • where should we invest and how do we make the right decision
    ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
  • nana patekar  s last rites to be held at his farmhouse in pune
    ਜਾਣੋ ਕਦੋਂ ਅਤੇ ਕਿੱਥੇ ਕੀਤਾ ਜਾਵੇਗਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਅੰਤਿਮ ਸੰਸਕਾਰ
  • stock market  sensex falls below 72 000  market crash due to these reasons
    ਸ਼ੇਅਰ ਬਾਜ਼ਾਰ 'ਚ ਹਾਹਾਕਾਰ! 72,000 ਤੋਂ ਹੇਠਾਂ ਆਇਆ ਸੈਂਸੈਕਸ, ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ ਕਰੈਸ਼
  • two wheelers become first choice of people for daily commute  how much spend
    ਰੋਜ਼ਾਨਾ ਆਉਣ-ਜਾਣ ਲਈ ਦੋਪਹੀਆ ਵਾਹਨ ਬਣੇ ਲੋਕਾਂ ਦੀ ਪਹਿਲੀ ਪਸੰਦ; ਜਾਣੋ ਕਿੰਨਾ ਕਰਦੇ ਹਨ ਮਹੀਨਾਵਾਰ ਖ਼ਰਚ
  • panchkula police warns motorists
    ਪੰਚਕੂਲਾ ਪੁਲਸ ਦੀ ਵਾਹਨ ਚਾਲਕਾਂ ਨੂੰ ਚਿਤਾਵਨੀ ! ਕਿਹਾ-ਫਰਜ਼ੀ ਈ-ਚਲਾਨ ਮੈਸੇਜਾਂ ਤੇ ਸਾਈਬਰ ਠੱਗੀ ਤੋਂ ਬਚੋ
  • kharar landran traffic jaam
    ਖਰੜ-ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਲੱਗਦਾ ਜਾਮ, ਲੋਕ ਪਰੇਸ਼ਾਨ
  • bijnor  liquor shop  person  crowd  tractor
    ਬਿਜਨੌਰ: ਸ਼ਰਾਬ ਦੀ ਦੁਕਾਨ 'ਤੇ ਝਗੜਾ, ਵਿਅਕਤੀ ਨੇ ਗੁੱਸੇ 'ਚ ਭੀੜ 'ਤੇ ਚੜ੍ਹਾ 'ਤਾ ਟਰੈਕਟਰ, 3 ਦੀ ਮੌਤ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • explosion during disposal of explosives in sukma
      ਸੁਕਮਾ 'ਚ ਵਿਸਫੋਟਕ ਨਸ਼ਟ ਕਰਨ ਦੌਰਾਨ ਹੋਇਆ ਧਮਾਕਾ, CRPF ਦੇ 4 ਜਵਾਨ ਜ਼ਖਮੀ
    • you have ruined the ganga
      'ਤੁਸੀਂ ਗੰਗਾ ਨੂੰ ਬਰਬਾਦ ਕਰ ਦਿੱਤਾ ਹੈ', UP ਤੇ ਬਿਹਾਰ ਸਣੇ ਕਈ ਸੂਬਿਆਂ ਨੂੰ...
    • 19yearold boy achieves remarkable feat in candy crush
      Candy Crush 'ਚ 19 ਸਾਲ ਦੇ ਮੁੰਡੇ ਨੇ ਕਰ 'ਤਾ ਅਨੋਖਾ ਕਾਰਨਾਮਾ, ਦੁਨੀਆ ਵੀ ਹੋ...
    • assets worth seized in 5 drug smuggling cases in sonbhadra
      ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ
    • heavy rain expected tomorrow
      ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
    • breakup and refusal to marry do not amount to abetment of suicide
      'ਬ੍ਰੇਕਅੱਪ ਤੇ ਵਿਆਹ ਤੋਂ ਇਨਕਾਰ ਖੁਦਕੁਸ਼ੀ ਲਈ ਉਕਸਾਉਣਾ ਨਹੀਂ', ਸੁਪਰੀਮ ਕੋਰਟ...
    • crowd run over by tractor after altercation at liquor shop 3 dead
      ਸ਼ਰਾਬ ਦੀ ਦੁਕਾਨ ’ਤੇ ਝਗੜੇ ਤੋਂ ਬਾਅਦ ਟਰੈਕਟਰ ਨਾਲ ਭੀੜ ਨੂੰ ਦਰੜਿਆ, 3 ਦੀ ਮੌਤ
    • pakistan sangat amritsar
      ਪਾਕਿਸਤਾਨ ਤੋਂ 49 ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰਧਾਮਾਂ ਦੇ ਦਰਸ਼ਨ ਕਰਨ ਭਾਰਤ...
    • body of assam student found near railway track
      ਰੇਲਵੇ ਟ੍ਰੈਕ ਨੇੜੇ ਮਿਲੀ ਅਸਾਮ ਦੀ ਵਿਦਿਆਰਥਣ ਦੀ ਲਾਸ਼, ਕਤਲ ਦਾ ਸ਼ੱਕ
    • gangster shot dead in rampur
      ਰਾਮਪੁਰ ’ਚ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ, 10 ਦਿਨ ਪਹਿਲਾਂ ਜੇਲ ਤੋਂ ਛੁੱਟਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +