Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 05, 2026

    5:30:48 PM

  • strict orders from the amritsar police commissioner

    ਅੰਮ੍ਰਿਤਸਰ ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮ, ਇਨ੍ਹਾਂ...

  • dublin rome flight diverted

    ਡਬਲਿਨ-ਰੋਮ ਉਡਾਣ ਨੂੰ ਮਿਲੀ ਬੰਬ ਦੀ ਧਮਕੀ,...

  • singer preet harpal gets emotional remembering divit auluck

    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ...

  • akali dal prem singh chandumajra sukhbir badal

    ਇਸ ਤਾਰੀਖ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਕੀ ਡੀ-ਕੰਪੋਜ਼ਰ ਹੈ ਪੰਜਾਬ ’ਚ ਪਰਾਲੀ ਦੀ ਸਮੱਸਿਆ ਦਾ ਹੱਲ! ਦਿੱਲੀ ਦੇ ਕਿਸਾਨਾਂ ਨੇ ਸਾਂਝਾ ਕੀਤੇ ਆਪਣੇ ਤਜਰਬੇ ਤੇ ਵਿਚਾਰ

NATIONAL News Punjabi(ਦੇਸ਼)

ਕੀ ਡੀ-ਕੰਪੋਜ਼ਰ ਹੈ ਪੰਜਾਬ ’ਚ ਪਰਾਲੀ ਦੀ ਸਮੱਸਿਆ ਦਾ ਹੱਲ! ਦਿੱਲੀ ਦੇ ਕਿਸਾਨਾਂ ਨੇ ਸਾਂਝਾ ਕੀਤੇ ਆਪਣੇ ਤਜਰਬੇ ਤੇ ਵਿਚਾਰ

  • Edited By Rakesh,
  • Updated: 24 Sep, 2022 12:16 PM
New Delhi
is de composer the solution to the straw problem in punjab
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਨੈਸ਼ਨਲ ਡੈਸਕ)– ਡੀ-ਕੰਪੋਜ਼ਰ ਨਾਲ ਪਰਾਲੀ ਨੂੰ ਨਸ਼ਟ ਕਰਨ ਦਾ ਦਿੱਲੀ ਦੇ ਕਿਸਾਨਾਂ ਨੂੰ ਤਜਰਬਾ ਸੁਖਦ ਰਿਹਾ ਹੈ, ਪਰ ਕਿਸਾਨਾਂ ਨੂੰ ਇਸ ਪ੍ਰਕਿਰਿਆ ਦੌਰਾਨ ਸਮੇਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਡੀਆ ਨੂੰ ਦਿੱਤੇ ਬਿਆਨਾਂ ’ਚ ਜੋ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਹੈ ਕਿ ਡੀ-ਕੰਪੋਜ਼ਰ ਦੇ ਛਿੜਕਾਅ ਨਾਲ ਪਰਾਲੀ ਦੀ ਨਾੜ ਨੂੰ ਨਸ਼ਟ ਕਰਨ ’ਚ 20 ਤੋਂ 25 ਦਿਨ ਲੱਗ ਜਾਂਦੇ ਹਨ। ਅਜਿਹੇ ’ਚ ਕਣਕ ਦੀ ਫਸਲ ’ਚ ਦੇਰੀ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।

ਜ਼ਮੀਨ ਸਾਫ ਕਰਵਾਉਣ ਲਈ ਮਜ਼ਦੂਰ ਲਗਾਉਣਾ ਬਿਹਤਰ 

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇਸ ਹਫ਼ਤੇ ਦੇ ਸ਼ੁਰੂਆਤ ’ਚ ਇਸ ਮੁੱਦੇ ਨੂੰ ਸਵੀਕਾਰ ਕੀਤਾ ਸੀ, ਜਦੋਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਪਾਇਲਟ ਪ੍ਰਾਜੈਕਟ ਦੇ ਆਧਾਰ ’ਤੇ ਇਸ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਵਾਢੀ ਅਤੇ ਬਿਜਾਈ ਦੇ ਵਿਚਕਾਰ ਸਮਾਂ ਅੰਤਰਾਲ ਛੋਟਾ ਹੈ, ਅਤੇ ਵਿਗਿਆਨੀ ਕਹਿ ਰਹੇ ਹਨ ਕਿ ਜਦੋਂ ਤੱਕ ਡੀ-ਕੰਪੋਜ਼ਰ ਦੇ ਕੰਮ ਕਰਨ ’ਚ ਲੱਗਣ ਵਾਲਾ ਸਮਾਂ ਘੱਟ ਨਹੀਂ ਹੁੰਦਾ, ਕਿਸਾਨ ਇਸ ਦੀ ਵੱਡੇ ਪੱਧਰ ’ਤੇ ਵਰਤੋਂ ਨਹੀਂ ਕਰ ਸਕਦੇ। ਇਸ ’ਚ ਲਗਭਗ 15-20 ਦਿਨ ਲੱਗ ਸਕਦੇ ਹਨ। ਹੁਣ ਵਿਗਿਆਨੀ ਇਸ ਸਮੇਂ ਦੀ ਮਿਆਦ ਨੂੰ ਘਟਾਉਣ ’ਤੇ ਕੰਮ ਕਰ ਰਹੇ ਹਨ। 

ਡਬਾਸ ਨੇ ਕਿਹਾ ਕਿ ਉਨ੍ਹਾਂ ਦਾ ਹੱਲ ਡੀ-ਕੰਪੋਜ਼ਰ ’ਚ ਨਹੀਂ ਹੈ, ਸਗੋਂ ਸਰਕਾਰ ਪਰਾਲੀ ਨੂੰ ਇਕੱਠਾ ਕਰ ਕੇ ਇਸ ਦੇ ਬਦਲੇ ’ਚ ਕਿਸਾਨ ਨੂੰ ਦੇਵੇ। ਵਾਢੀ ਅਤੇ ਜ਼ਮੀਨ ਨੂੰ ਸਾਫ਼ ਕਰਨ ਲਈ ਪ੍ਰਤੀ ਏਕੜ 4,000-5,000 ਰੁਪਏ ਲੱਗ ਸਕਦੇ ਹਨ, ਜਿਸ ’ਚ ਜ਼ਿਆਦਾਤਰ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਂਦੇ ਹਨ। 

ਹੱਥਾਂ ਨਾਲ ਫਸਲ ਦੀ ਵਾਢੀ ਕਰਨੀ ਅਤੇ ਪਰਾਲੀ ਨੂੰ ਵੇਚਣਾ ਲਾਹੇਵੰਦ 

ਨਰੇਲਾ ਦੇ ਹਿਰੰਕੀ ਪਿੰਡ ’ਚ, ਉਮੇਸ਼ ਸਿੰਘ ਨੇ ਸਭ ਤੋਂ ਪਹਿਲਾਂ 2020 ’ਚ ਪਰਾਲੀ ’ਤੇ ਛਿੜਕਾਅ ਕੀਤਾ ਸੀ, ਇਸ ਸਾਲ ਉਹ ਆਪਣੀ ਫ਼ਸਲ ਹੱਥੀਂ ਵੱਢਣਾ ਚਾਹੁੰਦਾ ਹੈ, ਤਾਂ ਜੋ ਪਰਾਲੀ ਨੂੰ ਸਾਫ਼ ਕੀਤਾ ਜਾ ਸਕੇ ਅਤੇ ਫਿਰ ਵੇਚਿਆ ਜਾ ਸਕੇ।

ਉਸ ਨੇ ਅਜੇ ਤੱਕ ਡੀ-ਕੰਪੋਜ਼ਰ ਦੇ ਛਿੜਕਾਅ ਲਈ ਅਪਲਾਈ ਨਹੀਂ ਕੀਤਾ। ਪਰਾਲੀ ਨੂੰ ਹੁਣ ਪੈਕਿੰਗ ਲਈ ਖਰੀਦਿਆ ਜਾ ਰਿਹਾ ਹੈ। ਇਹ ਸਥਾਨਕ ਤੌਰ ’ਤੇ ਖਰੀਦਿਆ ਜਾਂਦਾ ਹੈ ਅਤੇ ਫਿਰ ਆਜ਼ਾਦਪੁਰ ਮੰਡੀ ਜਾਂ ਲਾਲ ਕਿਲ੍ਹੇ ਦੇ ਨੇੜੇ ਕ੍ਰਾਕਰੀ ਪੈਕੇਜਿੰਗ ਲਈ ਸਪਲਾਈ ਕੀਤਾ ਜਾਂਦਾ ਹੈ। ਇਸ ਸਾਲ ਵਿਕਰੀ ’ਚ ਤੇਜ਼ੀ ਆਈ ਹੈ, ਇਸ ਲਈ ਜੇਕਰ ਲੇਬਰ ਉਪਲੱਬਧ ਹੈ ਅਤੇ ਮੌਸਮ ਦੀ ਇਜਾਜ਼ਤ ਹੈ, ਤਾਂ ਅਸੀਂ ਹੈਮ ਨੂੰ ਕੱਟ ਕੇ ਵੇਚਾਂਗੇ। ਦਿੱਲੀ ’ਚ ਬਹੁਤ ਸਾਰੀਆਂ ਮਸ਼ੀਨਾਂ ਨਹੀਂ ਹਨ, ਜੋ ਪਰਾਲੀ ਨਾਲ ਨਜਿੱਠਣ ’ਚ ਮਦਦ ਕਰਦੀਆਂ ਹਨ।

ਉਨ੍ਹਾਂ ਦੱਸਿਆ ਕਿ ਜੇਕਰ ਕੰਬਾਈਨ ਹਾਰਵੈਸਟਰ ਨਾਲ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈ, ਤਾਂ ਪਰਾਲੀ ਨੂੰ ਨਹੀਂ ਵੇਚਿਆ ਜਾ ਸਕਦਾ। ਉਹ ਪਿਛਲੇ ਸਾਲ ਕਰੀਬ 20 ਏਕੜ ’ਚ ਡੀ-ਕੰਪੋਜ਼ਰ ਦੇ ਨਤੀਜੇ ਤੋਂ ਸੰਤੁਸ਼ਟ ਸੀ, ਪਰ ਇਸ ਨੂੰ ਪੂਰੀ ਤਰ੍ਹਾਂ ਸੜਨ ’ਚ ਲਗਭਗ 20-22 ਦਿਨ ਲੱਗ ਗਏ। 

ਇਕ ਮਸ਼ੀਨ ਜੋ ਠੰਡਲ ਨੂੰ ਬਦਲਦੀ ਹੈ ਚਾਰੇ ’ਚ

ਦਰਿਆਪੁਰ ਪਿੰਡ ’ਚ 45 ਏਕੜ ’ਚ ਝੋਨਾ ਉਗਾਉਂਣ ਵਾਲੀ 45 ਸਾਲਾ ਪਰਵੀਨ ਸਹਿਰਾਵਤ ਪਿਛਲੇ ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਇਸ ਸਾਲ ਡੀ-ਕੰਪੋਜ਼ਰ ਦੀ ਵਰਤੋਂ ਨਹੀਂ ਕਰੇਗੀ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਡੀ-ਕੰਪੋਜ਼ਰ ਰਾਹੀਂ ਨਸ਼ਟ ਕਰਨ ’ਚ ਕਾਫੀ ਸਮਾਂ ਲੱਗਦਾ ਹੈ।

ਅਸੀਂ ਜ਼ਮੀਨ ਨੂੰ ਇੰਨੇ ਲੰਬੇ ਸਮੇਂ ਲਈ ਖਾਲੀ ਨਹੀਂ ਛੱਡ ਸਕਦੇ, ਕਿਉਂਕਿ ਦੂਜੀ ਫਸਲ ਉਗਾਈ ਜਾ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਪਿੰਡ ’ਚ ਇਕ ਮਸ਼ੀਨ ਹੈ ਜੋ ਕਿਸੇ ਨੇ ਖਰੀਦੀ ਹੈ। ਇਹ ਫਸਲ ਦੀ ਕਟਾਈ ਕਰਦੀ ਹੈ ਅਤੇ ਪਰਾਲੀ ਨੂੰ ਇਸ ਢੰਗ ਨਾਲ ਕੱਟਦੀ ਹੈ ਕਿ ਇਸ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ ਜਾਂ ਘੋਘਾ ਡੇਅਰੀ ’ਚ 5,000 ਰੁਪਏ ਪ੍ਰਤੀ ਏਕੜ ’ਚ ਵੇਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮਸ਼ੀਨ ਨਾਲ ਡੀ-ਕੰਪੋਜ਼ਰ ਦੀ ਕੋਈ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਡੀ-ਕੰਪੋਜ਼ਰ ਲਾਭਦਾਇਕ ਨਹੀਂ ਸਮਝ ਰਿਹੇ ਹਾਂ, ਤਾਂ ਇਹ ਪੰਜਾਬ ’ਚ ਕਿਵੇਂ ਲਾਭਦਾਇਕ ਹੋਵੇਗਾ। 

ਪਾਣੀ ਅਤੇ ਹਲ ਚਲਾ ਕੇ ਕੰਪੋਸਟ ਵਿਚ ਬਦਲਣਗੇ ਪਰਾਲੀ

ਲਗਾਤਾਰ ਤੀਜੇ ਸਾਲ ਡੀ-ਕੰਪੋਜ਼ਰ ਦਾ ਛਿੜਕਾਅ ਕਰਨ ਵਾਲਿਆਂ ’ਚ ਸ਼ਾਮਲ ਹਨ। ਉਹ ਕਹਿੰਦੇ ਹਨ ਕਿ ਡੀ-ਕੰਪੋਜ਼ਰ ਦੇ ਛਿੜਕਾਅ ਨਾਲ ਫਰਕ ਪੈਂਦਾ ਹੈ, ਪਰ ਇਹ ਜਾਦੂ ਦੀ ਗੋਲੀ ਨਹੀਂ ਹੈ ਕਿਉਂਕਿ ਇਸ ’ਚ ਸਮਾਂ ਲੱਗਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਕੰਪੋਸਟ ’ਚ ਬਦਲਣ ’ਚ 30 ਦਿਨ ਲੱਗ ਜਾਂਦੇ ਹਨ, ਜਦੋਂ ਡੀ-ਕੰਪੋਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ, ਤਾਂ 20 ਤੋਂ 25 ਦਿਨ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਡੀ-ਕੰਪੋਜ਼ਰ ਤੋਂ ਖੇਤ ਨੂੰ ਸਾਫ਼ ਕਰਨ ਲਈ ਪਾਣੀ ਅਤੇ ਹਲ ਦੀ ਵਰਤੋਂ ਕਰਣਗੇ ਅਤੇ ਪਰਾਲੀ ਨੂੰ ਖਾਦ ’ਚ ਬਦਲ ਦੇਣਗੇ, ਜਿਸ ਨੂੰ ਲਗਭਗ ਇਕ ਮਹੀਨੇ ’ਚ ਮਿੱਟੀ ’ਚ ਮਿਲਾਇਆ ਜਾ ਸਕਦਾ ਹੈ। ਮਾਨ ਦੇ 35 ਏਕੜ ਝੋਨੇ ਦੀ ਕਟਾਈ ਨਵੰਬਰ ਦੇ ਪਹਿਲੇ ਹਫ਼ਤੇ ’ਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੱਥੀਂ ਫ਼ਸਲ ਦੀ ਵਾਢੀ ਕਰਨ ਲਈ ਮਜ਼ਦੂਰ ਉਪਲਬੱਧ ਹੋਣ ਅਤੇ ਪਰਾਲੀ ਨੂੰ ਵੇਚਿਆ ਜਾ ਸਕਦਾ ਹੈ ,ਤਾਂ ਉਨ੍ਹਾਂ ਨੂੰ ਡੀ-ਕੰਪੋਜ਼ਰ ਦੀ ਲੋੜ ਨਹੀਂ ਹੋਵੇਗੀ।

ਡੀ-ਕੰਪੋਜ਼ਰ ਪਰਾਲੀ ਨੂੰ ਨਸ਼ਟ ਕਰਨ ’ਚ ਲੈਂਦਾ ਹੈ 25 ਦਿਨ

ਉੱਤਰ ਪੱਛਮੀ ਦਿੱਲੀ ਦੇ ਲਾਡਪੁਰ ਪਿੰਡ ਦਾ ਇਕ 42 ਸਾਲਾ ਕਿਸਾਨ ਡਬਾਸ ਸਰ੍ਹੋਂ ਦੀ ਫ਼ਸਲ ਲਈ ਆਪਣੇ ਖੇਤ ਦਾ ਇਕ ਹਿੱਸਾ ਤਿਆਰ ਕਰਨ ਲਈ ਜਲਦੀ ’ਚ ਸੀ।ਉਸ ਕੋਲ ਸਰ੍ਹੋਂ ਤੋਂ ਇਲਾਵਾ ਲਗਭਗ 10 ਏਕੜ ਝੋਨਾ ਹੈ। ਉਸ ਨੇ 2020 ਅਤੇ 2021 ’ਚ ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਕਰਵਾਇਆ, ਪਰ ਇਸ ਸਾਲ ਇਸ ਦੇ ਲਈ ਅਪਲਾਈ ਕਰਨ ਦੀ ਸੰਭਾਵਨਾ ਨਹੀਂ ਹੈ। ਕਿਸਾਨ ਨੇ ਦੱਸਿਆ ਕਿ ਡੀ-ਕੰਪੋਜ਼ਰ ਨੂੰ ਕੰਮ ਕਰਨ ’ਚ ਲਗਭਗ 20-25 ਦਿਨ ਲੱਗਦੇ ਹਨ ਅਤੇ ਕਿਸਾਨ ਇੰਤਜ਼ਾਰ ਨਹੀਂ ਕਰ ਸਕਦਾ।

ਜੇਕਰ ਫਸਲ ਅਕਤੂਬਰ ਦੇ ਅੰਤ ਦੇ ਨੇੜੇ ਕਟੀ ਜਾਂਦੀ ਹੈ ਅਤੇ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਕਣਕ ਦੀ ਫ਼ਸਲ ’ਚ ਦੇਰੀ ਹੋਵੇਗੀ ਅਤੇ ਇਸ ਨਾਲ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਵੀ ਆਵੇਗੀ, ਕਿਉਂਕਿ ਸਮੱਸਿਆ ਹਰ ਜਗ੍ਹਾ ਇੱਕੋ ਜਿਹੀ ਹੈ। ਡਬਾਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਸੀਂ ਅਧਿਕਾਰੀਆਂ ਦਾ ਸਾਥ ਦਿੱਤਾ ਸੀ ਪਰ ਇਸ ਵਾਰ ਉਨ੍ਹਾਂ ਨੇ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਮਜ਼ਦੂਰਾਂ ਨੂੰ ਬੁਲਾਇਆ ਹੈ।

  • Punjab
  • decomposer
  • solution
  • straw problem
  • ਡੀਕੰਪੋਜ਼ਰ
  • ਪਰਾਲੀ

BJP ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੇ ਆਪਣੇ ਹੱਥਾਂ ਨਾਲ ਸਾਫ਼ ਕੀਤਾ ਸਕੂਲ ਦਾ ਪਖ਼ਾਨਾ

NEXT STORY

Stories You May Like

  • amritsar ranks second in punjab for stubble burning
    ਪਰਾਲੀ ਸਾੜਨ ਦੇ ਮਾਮਲੇ 'ਚ ਅੰਮ੍ਰਿਤਸਰ ਪੰਜਾਬ ’ਚੋਂ ਦੂਜੇ ਨੰਬਰ ’ਤੇ, ਰੈੱਡ ਐਂਟਰੀ 'ਚ 56 ਕਿਸਾਨਾਂ ਦੀ ਜ਼ਮੀਨ
  • delhi  manjinder singh sirsa  punjab  stubble
    ਪਰਾਲੀ ਸਾੜਨ ਦੇ ਮਾਮਲੇ 'ਚ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਵੱਡੇ ਇਲਜ਼ਾਮ
  • toxic smog  delhi  stubble burning  green firecrackers
    ਜ਼ਹਿਰੀਲੇ ਧੂੰਏ 'ਚ ਘਿਰੀ ਦਿੱਲੀ! ਪਰਾਲੀ ਤੇ ਗ੍ਰੀਨ ਪਟਾਕਿਆਂ ਦੇ ਮਾਮਲਿਆਂ ਦੀ ਸੁਪਰੀਮ ਕੋਰਟ ਕਰੇਗਾ ਸੁਣਵਾਈ
  • cases registered against 5 farmers for burning paddy stubble
    ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ 5 ਕਿਸਾਨਾਂ ਦੇ ਕੱਟੇ ਪਰਚੇ
  • new orders issued regarding the da issue for punjab employees
    ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਆ ਗਏ ਨਵੇਂ ਹੁਕਮ, ਪੜ੍ਹੋ ਹਾਈਕੋਰਟ ਨੇ ਕੀ ਸੁਣਾਇਆ ਫ਼ੈਸਲਾ
  • action against farmers in stubble burning cases
    ਪਰਾਲੀ ਸਾੜਨ ਦੇ ਮਾਮਲਿਆਂ ’ਚ ਕਿਸਾਨਾਂ ਖ਼ਿਲਾਫ਼ ਕਾਰਵਾਈ ‘ਆਪ’ ਦੀ ਕਿਸਾਨ ਵਿਰੋਧੀ ਸੋਚ ਦਾ ਸਬੂਤ: ਖੰਨਾ
  • new on the da issue for punjab employees
    ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਸੁਣਵਾਈ ਦੌਰਾਨ ਕੀ ਹੋਇਆ
  • punjab waqf board transfer of officials
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
  • tractor trolley full of straw caught in high voltage wires  caught fire
    ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਈ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ, ਲੱਗੀ...
  • singer preet harpal gets emotional remembering divit auluck
    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ...
  • politics punjab shiromani akali dal
    ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
  • divit aulack antim ardaas
    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ !...
  • nit jalandhar qs asia university rankings 2027 4th position among all nits
    NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
  • paramjit singh sarna president of the delhi unit of the shiromani akali dal
    AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ:...
  • major action taken against those who failed to pay water and sewerage bills
    ਪਾਣੀ-ਸੀਵਰੇਜ ਦੇ ਬਿੱਲ ਜਮ੍ਹਾ ਨਾ ਕਰਵਾਉਣ ਵਾਲਿਆਂ 'ਤੇ ਲਿਆ ਗਿਆ ਵੱਡਾ ਐਕਸ਼ਨ
  • jalandhar guru nanak nagar incident
    ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ
Trending
Ek Nazar
sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

indian national sentenced

ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ

pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • india south korea navy
      ਭਾਰਤ ਤੇ ਦੱਖਣੀ ਕੋਰੀਆ ਦੀਆਂ ਸਮੁੰਦਰੀ ਫੌਜਾਂ ਨੇ ਕੀਤਾ ਸਾਂਝਾ ਅਭਿਆਸ
    • 1 crore rupees  cash  seized
      ਤ੍ਰਿਣਮੂਲ ਦੇ ਬਾਗੀ ਵਿਧਾਇਕ ਦੇ ਦਫ਼ਤਰ ’ਚੋਂ ਇਕ ਕਰੋੜ ਤੋਂ ਵੱਧ ਦੀ ਨਕਦੀ ਜ਼ਬਤ
    • 850 courts  government fast track special courts
      ਬਾਲ ਸ਼ੋਸ਼ਣ, ਜਬਰ-ਜ਼ਿਨਾਹ ਦੇ ਮਾਮਲਿਆਂ ਨਾਲ ਨਜਿੱਠਣ ਲਈ 850 ਅਦਾਲਤਾਂ ਦੇ ਵਿਸਥਾਰ...
    • india to become the next north america for japanese
      ਜਾਪਾਨੀ ਟ੍ਰੇਡਿੰਗ ਹਾਊਸ ਮਾਰੂਬੇਨੀ ਲਈ ਭਾਰਤ ਬਣੇਗਾ ਅਗਲਾ 'ਉੱਤਰੀ ਅਮਰੀਕਾ':...
    • indias services sector at a 4 month high
      4 ਮਹੀਨਿਆਂ ਦੇ ਉੱਚੇ ਪੱਧਰ 'ਤੇ ਘਰੇਲੂ ਮੰਗ 'ਚ ਸੁਧਾਰ ਨਾਲ ਭਾਰਤ ਦਾ ਸੇਵਾ ਖੇਤਰ
    • old delhi  3 storey building  two people
      ਪੁਰਾਣੀ ਦਿੱਲੀ ਦੀ 3 ਮੰਜ਼ਿਲਾ ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ, 4 ਜ਼ਖਮੀ,...
    • stubble burning  issues  manjinder singh sirsa
      ਪਰਾਲੀ ਸਾੜਨ ਦੇ ਮੁੱਦੇ 'ਤੇ ਲੋਕਾਂ ਨੂੰ ਕੀਤਾ ਜਾ ਰਿਹੈ 'ਗੁੰਮਰਾਹ': ਮਨਜਿੰਦਰ...
    • boy gets bail
      ਸਕੂਲ 'ਚ ਜਵਾਕੜੀ ਨਾਲ ਕੁੱਟਮਾਰ ਕਰਨ ਵਾਲੇ ਮੁੰਡੇ ਨੂੰ ਮਿਲੀ ਜ਼ਮਾਨਤ ! ਮਾਪਿਆਂ...
    • diwali festival home throw out these things
      ਦੀਵਾਲੀ ਦੇ ਤਿਉਹਾਰ ਮੌਕੇ ਘਰ 'ਚੋਂ ਬਾਹਰ ਕੱਢ ਕੇ ਸੁੱਟੋ ਇਹ ਚੀਜ਼ਾਂ, ਨਹੀਂ ਤਾਂ...
    • paramjit singh sarna president of the delhi unit of the shiromani akali dal
      AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ:...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +