Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 21, 2026

    10:57:38 AM

  • central government  person disability category  amendment  dwarfism  body

    ਹੁਣ 'ਬੌਨਿਆਂ' ਨੂੰ ਵੀ ਮੰਨਿਆ ਜਾਵੇਗਾ...

  • bjp gears up for chandigarh municipal corporation elections

    ਚੰਡੀਗੜ੍ਹ ਨਿਗਮ ਚੋਣਾਂ ਲਈ ਭਾਜਪਾ ਨੇ ਕੱਸੀ ਕਮਰ,...

  • mother  funeral rites  yogi adityanath  emotional  uttarakhand

    ਮਾਂ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਬੇਹੱਦ ਭਾਵੁਕ...

  • maggie girl hospital sister

    'Maggi' ਖਾਣ ਨਾਲ ਹੋ ਗਈ ਕੁੜੀ ਦੀ ਮੌਤ ! ਭੈਣ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸਿਰਫ ਮੁੰਡੀ ਬਚੀ ਹੈ..ਬਾਕਿ ਤਾਂ ਖਾ ਗਏ.., ਸਮੋਸੇ 'ਚੋਂ ਮਿਲੀ ਕਿਰਲੀ, ਮੁੰਡੇ ਦੀ ਵਿਗੜੀ ਹਾਲਤ

NATIONAL News Punjabi(ਦੇਸ਼)

ਸਿਰਫ ਮੁੰਡੀ ਬਚੀ ਹੈ..ਬਾਕਿ ਤਾਂ ਖਾ ਗਏ.., ਸਮੋਸੇ 'ਚੋਂ ਮਿਲੀ ਕਿਰਲੀ, ਮੁੰਡੇ ਦੀ ਵਿਗੜੀ ਹਾਲਤ

  • Edited By Rajwinder Kaur,
  • Updated: 08 Nov, 2024 06:36 PM
National
lizard found in samosa
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਬਾਜ਼ਾਰ 'ਚੋਂ ਖਰੀਦੇ ਗਏ ਸਮੋਸੇ 'ਚੋਂ ਕਿਰਲੀ ਨਿਕਲੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਇੱਕ 5 ਸਾਲ ਦੇ ਮਾਸੂਮ ਬੱਚੇ ਨੇ ਬਿਨਾਂ ਦੇਖੇ ਸਮੋਸਾ ਖਾ ਲਿਆ ਅਤੇ ਉਸਦੀ ਸਿਹਤ ਅਚਾਨਕ ਵਿਗੜ ਗਈ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸਗੋਂ ਭੋਜਨ ਸੁਰੱਖਿਆ ਅਤੇ ਸਾਫ਼-ਸਫ਼ਾਈ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਜਾਣੋ ਪੂਰੀ ਘਟਨਾ
ਇਹ ਘਟਨਾ ਰੇਵਾ ਸ਼ਹਿਰ ਦੇ ਢੇਖਾ ਇਲਾਕੇ ਦੀ ਹੈ, ਜਿੱਥੇ ਸੁਰਿੰਦਰ ਸ਼ਰਮਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ ਬੇਟੇ ਲਈ ਇਕ ਹੋਟਲ ਤੋਂ ਸਮੋਸੇ ਅਤੇ ਜਲੇਬੀ ਖਰੀਦੀ ਸੀ। ਘਰ ਪਰਤਣ ਤੋਂ ਬਾਅਦ ਉਸ ਦਾ ਬੇਟਾ ਸ਼੍ਰੇਆਂਸ਼ ਸ਼ਰਮਾ ਸਮੋਸਾ ਖਾਣ ਲੱਗਾ। ਕੁਝ ਦੇਰ ਬਾਅਦ ਬੱਚੇ ਨੂੰ ਸਮੋਸੇ ਦਾ ਸਵਾਦ ਅਜੀਬ ਲੱਗਾ ਅਤੇ ਸਮੋਸੇ ਦਾ ਕੁਝ ਹਿੱਸਾ ਖਾਣ ਤੋਂ ਬਾਅਦ ਉਹ ਦੂਜਾ ਸਮੋਸਾ ਚੁੱਕਣ ਲੱਗਾ। ਇਸ ਦੌਰਾਨ ਪਰਿਵਾਰ ਦੇ ਹੋਰ ਮੈਂਬਰ ਉਸ ਵੱਲ ਦੇਖ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਸਮੋਸੇ ਦੇ ਅੰਦਰ ਤਲੀ ਹੋਈ ਕਿਰਲੀ ਦੇ ਸਿਰ 'ਤੇ ਪਈ। ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਸਮੋਸੇ ਦੀ ਵਾਇਰਲ ਹੋ ਰਹੀ ਵੀਡੀਓ 'ਚ ਪਰਿਵਾਰਕ ਮੈਂਬਰਾਂ ਨੇ ਕਿਹਾ, ''ਬਸ ਮੁੰਡੀ ਰਹਿ ਗਈ ਹੈ, ਬਾਕੀ ਸਭ ਖਾ ਲਿਆ।'' ਭਾਵ ਸਮੋਸਾ ਪੂਰੀ ਤਰ੍ਹਾਂ ਤਲਿਆ ਹੋਇਆ ਸੀ ਅਤੇ ਸਿਰਫ਼ ਕਿਰਲੀ ਦਾ ਸਿਰ ਬਚਿਆ ਸੀ।

ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ

ਗੰਭੀਰ ਹਾਲਤ 'ਚ ਬੱਚਾ ਹਸਪਤਾਲ ਦਾਖ਼ਲ
ਸਮੋਸੇ 'ਚ ਛਿਪਕਲੀ ਦਾ ਕੁਝ ਹਿੱਸਾ ਖਾਣ ਤੋਂ ਕੁਝ ਦੇਰ ਬਾਅਦ ਹੀ ਬੱਚੇ ਦੇ ਢਿੱਡ ਵਿਚ ਦਰਦ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋਣ ਲੱਗੀਆਂ। ਪਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਗਾਂਧੀ ਮੈਮੋਰੀਅਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖਲ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ ਅਤੇ ਇਲਾਜ ਚੱਲ ਰਿਹਾ ਹੈ ਪਰ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਂਦਾ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ। ਡਾਕਟਰਾਂ ਨੇ ਕਿਹਾ ਕਿ ਜੇਕਰ ਬੱਚੇ ਨੇ ਜ਼ਿਆਦਾ ਸਮੋਸੇ ਖਾ ਲਏ ਹੁੰਦੇ ਜਾਂ ਇਲਾਜ 'ਚ ਦੇਰੀ ਹੁੰਦੀ ਤਾਂ ਇਹ ਹੋਰ ਵੀ ਖ਼ਤਰਨਾਕ ਹੋ ਸਕਦਾ ਸੀ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਹੋਟਲ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ
ਸੁਰਿੰਦਰ ਸ਼ਰਮਾ ਨੇ ਸਮੋਸੇ 'ਚ ਕਿਰਲੀ ਮਿਲਣ ਤੋਂ ਬਾਅਦ ਹੋਟਲ ਮਾਲਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਅਣਗਹਿਲੀ ਕਾਰਨ ਉਸ ਦੇ ਮੁੰਡੇ ਦੀ ਸਿਹਤ ਵਿਗੜ ਗਈ ਅਤੇ ਇਹ ਬਹੁਤ ਗੰਭੀਰ ਸਮੱਸਿਆ ਬਣ ਸਕਦੀ ਸੀ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਖੁਰਾਕ ਵਿਭਾਗ ਅਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਹੋਟਲ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਭੋਜਨ ਸੁਰੱਖਿਆ ਅਤੇ ਗੁਣਵੱਤਾ 'ਤੇ ਸਵਾਲ
ਇਹ ਘਟਨਾ ਭੋਜਨ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸਮੋਸੇ ਵਰਗਾ ਮਸ਼ਹੂਰ ਅਤੇ ਆਮ ਭੋਜਨ ਖਾਣ ਵਿੱਚ ਅਜਿਹੀ ਲਾਪਰਵਾਹੀ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਖ਼ਾਸ ਕਰਕੇ ਬੱਚਿਆਂ ਦੇ ਮਾਮਲੇ ਵਿਚ ਤਾਂ ਇਹ ਹੋਰ ਵੀ ਸੰਵੇਦਨਸ਼ੀਲ ਹੋ ਜਾਂਦਾ ਹੈ, ਕਿਉਂਕਿ ਬੱਚੇ ਆਮ ਤੌਰ 'ਤੇ ਕੋਈ ਵੀ ਖਾਣ ਵਾਲੀ ਚੀਜ਼ ਬਿਨਾਂ ਕਿਸੇ ਝਿਜਕ ਦੇ ਖਾਂਦੇ ਹਨ। ਇਸ ਘਟਨਾ ਨੇ ਬਾਜ਼ਾਰ 'ਚ ਵਿਕਣ ਵਾਲੇ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਫਾਈ ਦੇ ਮਾਪਦੰਡਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Madhya Pradesh
  • Lizard
  • Found
  • Samosa
  • Lizard Samosa
  • Children
  • Bad Condition
  • Hospital
  • Admitted
  • ਸਮੋਸੇ
  • ਕਿਰਲੀ
  • ਬੱਚੇ
  • ਹਾਲਤ ਖ਼ਰਾਬ
  • ਹਸਪਤਾਲ

ਡੋਨਾਲਡ ਟਰੰਪ ਨੇ ਕਿਹਾ; ਭਾਰਤ ਸ਼ਾਨਦਾਰ ਦੇਸ਼, ਪੂਰੀ ਦੁਨੀਆ PM ਮੋਦੀ ਨੂੰ ਕਰਦੀ ਹੈ ਪਿਆਰ

NEXT STORY

Stories You May Like

  • central government  person disability category  amendment  dwarfism  body
    ਹੁਣ 'ਬੌਨਿਆਂ' ਨੂੰ ਵੀ ਮੰਨਿਆ ਜਾਵੇਗਾ 'ਦਿਵਿਆਂਗ' ! ਸਰਕਾਰ ਨੇ Disability Categories 'ਚ ਕੀਤੀ ਸੋਧ
  • mother  funeral rites  yogi adityanath  emotional  uttarakhand
    ਮਾਂ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਬੇਹੱਦ ਭਾਵੁਕ ਹੋਏ CM ਯੋਗੀ ! ਨਹੀਂ ਰੋਕ ਸਕੇ ਹੰਝੂ
  • maggie girl hospital sister
    'Maggi' ਖਾਣ ਨਾਲ ਹੋ ਗਈ ਕੁੜੀ ਦੀ ਮੌਤ ! ਭੈਣ ਨੂੰ ਵੀ ਲਿਜਾਣਾ ਪਿਆ ਹਸਪਤਾਲ, ਮਾਪਿਆਂ ਦੇ ਸੁੱਕੇ ਸਾਹ
  • sam pitroda and modi
    ਆਫ ਦ ਰਿਕਾਰਡ ; ਪਿਤ੍ਰੋਦਾ ਦਾ ਮੋਦੀ ਕੁਨੈਕਸ਼ਨ
  • rahul gandhi describes india as a side player in global politics
    ਰਾਹੁਲ ਗਾਂਧੀ ਨੇ ਗਲੋਬਲ ਸਿਆਸਤ ’ਚ ਭਾਰਤ ਨੂੰ ਦੱਸਿਆ ‘ਸਾਈਡ ਪਲੇਅਰ’, BJP ਨੇ ਕਿਹਾ- 'ਪਾਕਿਸਤਾਨ ਦੇ ਫੈਨ ਬੁਆਏ'
  • major security breach at naval dockyard
    ਨੇਵਲ ਡੌਕਯਾਰਡ ’ਚ ਵੱਡੀ ਸੰਨ੍ਹ: ਗੁਪਤ ਟਿਕਾਣਿਆਂ ਦੀਆਂ ਤਸਵੀਰਾਂ ਲੀਕ ਕਰਨ ਵਾਲਾ ਐਪ੍ਰੈਂਟਿਸ ਗ੍ਰਿਫ਼ਤਾਰ
  • 485 tonnes of waste collected in badrinath during this year s pilgrimage
    ਬਦਰੀਨਾਥ ’ਚ ਇਸ ਸਾਲ ਯਾਤਰਾ ਦੌਰਾਨ ਇਕੱਠਾ ਹੋਇਆ 485 ਟਨ ਕੂੜਾ
  • e volvo buses equipped with black boxes
    ਹੁਣ ਸ਼ਰਾਬ ਪੀ ਕੇ ਬੱਸ ਨਹੀਂ ਚਲਾ ਸਕੇਗਾ ਡਰਾਈਵਰ, ਈ-ਵਾਲਵੋ ਬੱਸਾਂ ’ਚ ਲੱਗੇ ਜਹਾਜ਼ ਵਰਗੇ ਬਲੈਕ ਬਾਕਸ
  • high alert by police at jalandhar railway station
    ਜਲੰਧਰ ਰੇਲਵੇ ਸਟੇਸ਼ਨ 'ਤੇ ਪੁਲਸ ਦਾ ਹਾਈ ਅਲਰਟ, ਡਾਗ ਸਕੁਐਡ ਨਾਲ ਕੋਨੇ-ਕੋਨੇ 'ਚ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ 8 ਘੰਟਿਆਂ ਦਾ POWER CUT! ਪੜ੍ਹੋ ਪੂਰੀ LIST
  • recruitment process for primary and cadre special educators
    ਪ੍ਰਾਇਮਰੀ ਅਤੇ ਮਾਸਟਰ ਕੇਡਰ ਸਪੈਸ਼ਲ ਐਜੂਕੇਟਰਾਂ ਦੀ ਭਰਤੀ ਪ੍ਰਕਿਰਿਆ ਜਲਦ ਸ਼ੁਰੂ...
  • holiday in jalandhar
    ਜਲੰਧਰ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲਾਂ-ਕਾਲਜਾਂ ਤੋਂ ਇਲਾਵਾ ਇਹ...
  • government should release the outstanding sugarcane payment
    ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ ਸਰਕਾਰ : ਅਵਿਨਾਸ਼ ਰਾਏ ਖੰਨਾ
  • special camps to be held at all polling booths in punjab on november 22
    ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ 22 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ :...
  • punjab s  drug de addiction   becomes a focal point of discussion
    ਪੰਜਾਬ ਦਾ ‘ਨਸ਼ਾ ਮੁਕਤੀ ਮਾਡਲ’ ਕੌਮੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ : ਬਲਜੀਤ ਕੌਰ
  • man dies under suspicious circumstances
    ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
Trending
Ek Nazar
actor passes away at 43

43 ਸਾਲ ਦੀ ਉਮਰ 'ਚ ਅਦਾਕਾਰ ਦਾ ਦੇਹਾਂਤ, ਡੱਲਾਸ 'ਚ ਅਪਾਰਟਮੈਂਟ ਦੀਆਂ ਪੌੜੀਆਂ...

wedding celebrations turned into sorrow

ਵਿਆਹ ਦੀਆਂ ਖ਼ੁਸ਼ੀਆਂ ਗ਼ਮ 'ਚ ਬਦਲੀਆਂ ! ਲਾੜੇ ਦੇ 4 ਯਾਰਾਂ ਸਣੇ 7 ਜਣਿਆਂ ਦੀ ਸੜਕ...

nagar kirtan to be held in jalandhar tomorrow routes diverted

ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...

summons issued regarding former nvidia ceo

ਚੀਨੀ ਜਾਸੂਸ ਨਾਲ ਸਬੰਧਾਂ ਦੇ ਮਾਮਲੇ 'ਚ  Nvidia ਦੇ ਸਾਬਕਾ ਸੀਈਓ ਨੂੰ ਸੰਮਨ

the trophy was awarded to pakistan without the final being played

IND vs PAK: ਕ੍ਰਿਕਟ 'ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ...

earthquake tremors hit california

ਅਮਰੀਕਾ  : ਕੈਲੀਫੋਰਨੀਆ ਦੇ ਮੋਂਟੇਰੀ ਅਤੇ ਸੈਨ ਬੇਨੀਟੋ ਕਾਉਂਟੀਆਂ 'ਚ ਭੂਚਾਲ ਦੇ...

team announced for odi and t20 international series

ODI ਤੇ T20 ਸੀਰੀਜ਼ ਲਈ Team ਦਾ ਐਲਾਨ ! ਬਦਲੇ ਕਪਤਾਨਾਂ ਨਾਲ ਮੈਦਾਨ 'ਚ ਉਤਰੇਗੀ...

russian attack on kyiv

ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ

 old library in rome reopens

ਰੋਮ 'ਚ ਸਦੀਆਂ ਪੁਰਾਣੀ ਲਾਇਬ੍ਰੇਰੀ ਮੁਰੰਮਤ ਤੋਂ ਬਾਅਦ ਦੁਬਾਰਾ ਖੁੱਲ੍ਹੀ

suspicious drone activity on the india pakistan border

ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਸ਼ੱਕੀ ਹਲਚਲ, BSF ਨੇ ਫਾਇਰਿੰਗ ਕਰ ਹੇਠਾਂ...

us senate rejects move

ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼...

famous actress becomes a mother at the age of 39

39 ਸਾਲ ਦੀ ਉਮਰ 'ਚ ਮਾਂ ਬਣੀ ਮਸ਼ਹੂਰ ਅਦਾਕਾਰਾ; ਦਿਖਾਈ ਪੁੱਤਰ ਦੀ ਪਹਿਲੀ ਝਲਕ,...

prime minister rahman target hasina party

ਹਸੀਨਾ ਦੀ ਪਾਰਟੀ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਹੀ: ਪ੍ਰਧਾਨ...

girls in pakistan

ਟੌਪ-ਜੀਨਸ ਵਾਲੀਆਂ ਤਸਵੀਰਾਂ 'ਤੇ ਕੁੜੀਆਂ ਹੋ ਰਹੀਆਂ ਬਲੈਕਮੇਲ, ਆਨਰ ਕਿਲਿੰਗ ਦਾ...

this famous actor has been walking barefoot for 3 years

3 ਸਾਲਾਂ ਤੋਂ ਨੰਗੇ ਪੈਰ ਘੁੰਮ ਰਿਹੈ ਇਹ ਮਸ਼ਹੂਰ ਅਦਾਕਾਰ, ਵਜ੍ਹਾ ਜਾਣ ਹੋ ਜਾਓਗੇ...

actor ayush shah duped of rs 4 44 crore on promise of assured returns

'ਮਹਾਭਾਰਤ' ਫੇਮ ਅਦਾਕਾਰ ਨਾਲ 4.44 ਕਰੋੜ ਰੁਪਏ ਦੀ ਵੱਡੀ ਠੱਗੀ; ਮਿਲਿਆ ਸੀ ਮੋਟੇ...

veteran bollywood actor rents 3 luxurious apartments

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ 'ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ...

big on the health of bollywood  s legendary singer

ਬਾਲੀਵੁੱਡ ਦੀ ਦਿੱਗਜ ਗਾਇਕਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, 2 ਸਾਲਾਂ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • fortune smiles upon an auto rickshaw driver in panna
      ਮੱਧ ਪ੍ਰਦੇਸ਼: ਪੰਨਾ 'ਚ ਆਟੋ-ਰਿਕਸ਼ਾ ਚਾਲਕ ਦੀ ਚਮਕੀ ਕਿਸਮਤ, ਖਾਨ 'ਚੋਂ ਮਿਲਿਆ...
    • first indigenous   bird flu   vaccine launched
      ਭੋਪਾਲ ਦੇ ਵਿਗਿਆਨੀਆਂ ਨੇ ਰਚਿਆ ਇਤਿਹਾਸ: ਪਹਿਲੀ ਸਵਦੇਸ਼ੀ 'ਬਰਡ ਫਲੂ' ਵੈਕਸੀਨ...
    • tragedy of spurious liquor  death toll rises to 15
      ਜ਼ਹਿਰੀਲੀ ਸ਼ਰਾਬ ਦਾ ਕਹਿਰ: ਮੌਤਾਂ ਦੀ ਗਿਣਤੀ ਵਧ ਕੇ 15 ਹੋਈ, 150 ਦੇ ਕਰੀਬ...
    • tata trusts approves 5 projects  including a hospital in pune
      ਟਾਟਾ ਟਰੱਸਟ ਵੱਲੋਂ ਪੁਣੇ ਦੇ ਹਸਪਤਾਲ ਸਮੇਤ 5 ਪ੍ਰੋਜੈਕਟਾਂ ਲਈ 150 ਕਰੋੜ ਰੁਪਏ ਦੀ...
    • case registered against former uttarakhand minister
      23 ਸਾਲ ਪੁਰਾਣੇ ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ ਉੱਤਰਾਖੰਡ ਦੇ ਸਾਬਕਾ ਮੰਤਰੀ...
    • cm yogi pays last respects to his mother
      CM ਯੋਗੀ ਨੇ ਕੀਤੇ ਆਪਣੀ ਮਾਤਾ ਦੇ ਅੰਤਿਮ ਦਰਸ਼ਨ, ਭਲਕੇ ਹਰਿਦੁਆਰ ਵਿਖੇ ਹੋਵੇਗਾ...
    • wedding celebrations turned into sorrow
      ਵਿਆਹ ਦੀਆਂ ਖ਼ੁਸ਼ੀਆਂ ਗ਼ਮ 'ਚ ਬਦਲੀਆਂ ! ਲਾੜੇ ਦੇ 4 ਯਾਰਾਂ ਸਣੇ 7 ਜਣਿਆਂ ਦੀ ਸੜਕ...
    • pm modi at the sco forum on civilizational dialogue
      'ਵਿਸ਼ਵ ਸ਼ਾਂਤੀ ਦੀ ਸਭ ਤੋਂ ਵੱਡੀ ਗਾਰੰਟੀ ਹੈ ਸਭਿਆਚਾਰਕ ਸਾਂਝ', SCO ਸੱਭਿਅਤਾ...
    • notorious criminal linked to dawood ibrahim killed
      ਦਾਊਦ ਇਬਰਾਹਿਮ ਨਾਲ ਜੁੜਿਆ ਬਦਨਾਮ ਅਪਰਾਧੀ ਪੁਲਸ ਮੁਕਾਬਲੇ ’ਚ ਢੇਰ
    • terrorist threat drones banned in igi airport area for 60 days
      ਅੱਤਵਾਦੀ ਖ਼ਤਰਾ : IGI ਹਵਾਈ ਅੱਡਾ ਖੇਤਰ 'ਚ 60 ਦਿਨਾਂ ਲਈ ਡਰੋਨ, ਪੈਰਾਗਲਾਈਡਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +