ਨਵੀਂ ਦਿੱਲੀ—ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (NPCIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 54
ਆਖਰੀ ਤਾਰੀਕ- 16 ਸਤੰਬਰ, 2019
ਅਹੁਦਿਆਂ ਦਾ ਵੇਰਵਾ- ਫਿਟਰ, ਟਰਨਰ, ਮਸ਼ੀਨਿਸਟ, ਇਲੈਕਟ੍ਰੀਸ਼ੀਅਨ, ਵੈਲਡਰ, ਇਲੈਕਟ੍ਰੋਨਿਕ ਮੈਕੇਨਿਕ, ਡ੍ਰਾਫਟਮੈਨ ਅਤੇ ਸਰਵੇਅਰ ਆਦਿ
ਉਮਰ ਸੀਮਾ- 14 ਤੋਂ 24 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਅਤੇ ਸੰਬੰਧਿਤ ਟ੍ਰੇਡ 'ਚੋਂ ਆਈ. ਟੀ. ਆਈ. (ITI) ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਈ. ਟੀ. ਆਈ. 'ਚੋ ਪ੍ਰਾਪਤ ਅੰਕਾਂ ਅਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ ਪੜ੍ਹੋ।
ਆਂਧਰਾ ਪ੍ਰਦੇਸ਼ 'ਚ ਰਾਜਨੀਤੀ ਗਰਮਾਈ, ਚੰਦਰਬਾਬੂ ਨਾਇਡੂ ਬੇਟੇ ਸਮੇਤ ਨਜ਼ਰਬੰਦ
NEXT STORY