ਨਵੀਂ ਦਿੱਲੀ-ਓਡੀਸ਼ਾ ਕਰਮਚਾਰੀ ਚੋਣ ਕਮਿਸ਼ਨ (OSSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 125
ਆਖਰੀ ਤਾਰੀਕ- 8 ਜੂਨ, 2020
ਅਹੁਦਿਆਂ ਦਾ ਵੇਰਵਾ-
ਜੂਨੀਅਰ ਅਸਿਸਟੈਂਟ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਕੰਪਿਊਟਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ।
ਉਮਰ ਸੀਮਾ- 21 ਤੋਂ 37 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਬੇਸਿਕ ਕੰਪਿਊਟਰ ਸਕਿੱਲ ਟੈਸਟ, ਸਰਟੀਫਿਕੇਟ ਵੇਰੀਫਿਕੇਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://cdn.digialm.com/EForms/configuredHtml/852/50394/index.html ਪੜ੍ਹੋ।
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8380 ਨਵੇਂ ਮਾਮਲੇ, 193 ਲੋਕਾਂ ਦੀ ਹੋਈ ਮੌਤ
NEXT STORY