Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    10:01:54 AM

  • final warning for these consumers of punjab

    ਪੰਜਾਬ ਦੇ ਇਨ੍ਹਾਂ ਖ਼ਪਤਕਾਰਾਂ ਲਈ ਆਖ਼ਰੀ ਚਿਤਾਵਨੀ,...

  • donald trumps congress

    ਹੁਣ ਟਰੰਪ ਨੂੰ ਖ਼ਤਮ ਕਰਨੀ ਪਵੇਗੀ ਜੰਗ ! ਸੰਸਦ 'ਚ...

  • heartbreaking incident in delhi

    ਦਿੱਲੀ 'ਚ ਰੂਹ ਕੰਬਾਊ ਵਾਰਦਾਤ : ਗੋਵਿੰਦਪੁਰੀ 'ਚ...

  • shots fired at cricket canada president  s home in surrey

    ਵੱਡੀ ਖ਼ਬਰ: ਸਰੀ 'ਚ ਕ੍ਰਿਕਟ ਕੈਨੇਡਾ ਦੇ ਪ੍ਰਧਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਕ੍ਰੈਸ਼ ਹੋਣਾ ਜਹਾਜ਼, ਪਹਿਲਾਂ ਹੀ ਹੋ ਗਈ ਸੀ ਭਵਿੱਖਬਾਣੀ !

NATIONAL News Punjabi(ਦੇਸ਼)

ਕ੍ਰੈਸ਼ ਹੋਣਾ ਜਹਾਜ਼, ਪਹਿਲਾਂ ਹੀ ਹੋ ਗਈ ਸੀ ਭਵਿੱਖਬਾਣੀ !

  • Edited By Shubam Kumar,
  • Updated: 14 Jun, 2025 12:19 PM
National
plane crash it was already predicted
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ : ਅਹਿਮਦਾਬਾਦ ’ਚ ਹਾਲ ਹੀ ’ਚ ਹੋਏ ਭਿਆਨਕ ਜਹਾਜ਼ ਹਾਦਸੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਹਾਦਸੇ ਵਿਚ 250 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਇਸ ਹਾਦਸੇ ਨਾਲ ਜੁੜੀ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਹਾਦਸੇ ਦੀ ਭਵਿੱਖਬਾਣੀ ਪਹਿਲਾਂ ਹੀ ਇਕ ਪੰਚਾਂਗ ’ਚ ਕੀਤੀ ਗਈ ਸੀ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਪੰਚਾਗ ਵਿੱਚ ਜੋ ਕਿ ਸੰਵਤ 2082 ਸ਼ਾਕ 1947 ਜੈਠ ਸ਼ੁਕਲ ਪੱਖ 5 ਤੋਂ ਲੈ ਕੇ 11 ਤਕ ਦੀ ਗਣਨਾ ਦਿੰਦਾ ਹੈ, ਇੱਕ ਲਾਈਨ ਨੇ ਸਭ ਦਾ ਧਿਆਨ ਖਿੱਚ ਲਿਆ ਹੈ।
ਪੰਚਾਗ ਜੋ ਹਰ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਾਰੀ ਕਰ ਦਿੱਤੇ ਜਾਂਦੇ ਹਨ, ਵਿੱਚ ਜੋਤਿਸ਼ ਨਾਲ ਸੰਬੰਧਤ ਜਾਣਕਾਰੀ ਤੇ ਕੁਝ ਭਵਿੱਖਬਾਣੀਆਂ ਦਰਜ਼ ਹੁੰਦਿਆਂ ਹਨ। ਅਜਿਹੇ ਹੀ ਇਕ ਪੰਚਾਗ ਵਿੱਚ ਕੀਤੀ ਗਈ ਭਵਿੱਖਬਾਣੀ ਇਸ ਜਹਾਜ਼ ਹਾਦਸੇ ਮਗਰੋਂ ਸੱਚ ਹੁੰਦੀ ਦਿਖਾਈ ਦੇ ਰਹੀ ਹੈ। ਭਵਿੱਖਬਾਣੀ ਸੱਚ ਹੋਈ ਤਾਂ ਇਹ ਪੰਚਾਗ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗਾ। ਆਓ ਇਸ ਦੇ ਨਾਲ ਹੀ ਤਹਾਨੂੰ ਦੱਸਦੇ ਹਾਂ ਕਿ ਆਖਿਰ ਪੰਚਾਗ ਦੀ ਇਸ ਭਵਿੱਖਬਾਣੀ ਵਿੱਚ ਕੀ ਲਿਖਿਆ ਗਿਆ ਸੀ।  

ਕੀ ਸੀ ਭਵਿੱਖਬਾਣੀ 
ਭਵਿੱਖਬਾਣੀ ਕਿਸੇ ਪ੍ਰਸਿੱਧ ਜੋਤਿਸ਼ੀ ਵੱਲੋਂ ਜਾਰੀ ਕੀਤੇ ਗਏ ਸਾਲ 2025 ਦੇ ਪੰਚਾਂਗ ਵਿਚ ਦਰਜ ਦੱਸੀ ਜਾ ਰਹੀ ਹੈ, ਜਿਸ ਵਿਚ ਜੂਨ ਮਹੀਨੇ ਦੀਆਂ ਕੁਝ ਤਰੀਕਾਂ ਨੂੰ ‘ਹਵਾਈ ਯਾਤਰਾ ਲਈ ਅਸ਼ੁਭ’ ਦੱਸਿਆ ਗਿਆ ਸੀ। 8 ਮਈ ਤੋਂ ਸ਼ੁਰੂ ਹੋਣ ਵਾਲੇ ਹਫਤੇ ਨੂੰ ਹਵਾਈ ਯਾਤਰਾ ਲਈ ਖ਼ਤਰਨਾਕ ਤਕ ਆਖ ਦਿੱਤਾ ਗਿਆ ਸੀ। ਪੰਚਾਂਗ ਵਿਚ ਇਨ੍ਹਾ ਦਿਨਾਂ ਦੌਰਾਨ ਹਵਾਈ ਸਫ਼ਰ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਸੀ। ਹੁਣ ਜਦੋਂ ਅਸਲ ਹਾਦਸਾ ਉਨ੍ਹਾਂ ਹੀ ਤਰੀਕਾਂ ਵਿਚ ਇਹ ਹਾਦਸਾ ਹੋਇਆ, ਤਾਂ ਲੋਕ ਇਹ ਭਵਿੱਖਬਾਣੀ ਨੂੰ ਸੱਚ ਮੰਨ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੋਤਿਸ਼ ਵਿਦਿਆ ਨਾਲ ਕੁਝ ਵੀ ਪਤਾ ਲਗਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ...Israel-Iran Tensions : ਇਜ਼ਰਾਈਲ ਨੇ ਮਿਜ਼ਾਈਲ ਮੁਖੀ ਦੀ ਮੌਤ ਦੀ ਕੀਤੀ ਪੁਸ਼ਟੀ, ਪਰਮਾਣੂ ਵਿਗਿਆਨੀ ਵੀ ਮਾਰੇ ਗਏ

ਤਾਰੀਖਾਂ ਅਤੇ ਘਟਨਾ ਮਿਲਦੇ-ਜੁਲਦੇ
ਪੰਚਾਗ ਵਿੱਚ ਦਿੱਤੀ ਚਿਤਾਵਨੀ: 8 ਜੂਨ ਤੋਂ ਸ਼ੁਰੂ ਹੋਣ ਵਾਲਾ ਹਫ਼ਤਾ, “ਹਵਾਈ ਜਹਾਜ਼ ਟ੍ਰੈਜਿਡੀ” ਲਈ ਚਿਤਾਵਨੀ
ਏਅਰ ਇੰਡੀਆ ਫਲਾਈਟ AI-171 ਹਾਦਸਾ: 13 ਜੂਨ 2025
ਸਥਾਨ: ਅਹਿਮਦਾਬਾਦ ਨੇੜੇ
ਇਹ ਸੰਯੋਗ ਨਹੀਂ ਕਿ ਪੰਚਾਗ ਦੀ ਭਵਿੱਖਬਾਣੀ ਤੇ ਹਾਦਸੇ ਦੀ ਤਾਰੀਕ ਇਕੋ ਹਫ਼ਤੇ ਦੇ ਅੰਦਰ ਆ ਗਈ।

PunjabKesari

ਵਿਗਿਆਨ ਤੇ ਆਸਥਾ ਵਿਚ ਟਕਰਾਅ
ਜਿੱਥੇ ਇੱਕ ਪਾਸੇ ਹਾਦਸਿਆਂ ਦੀ ਜਾਂਚ ਤੇ ਤਕਨੀਕੀ ਕਾਰਨਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ, ਉਥੇ ਹੋਰ ਪਾਸੇ ਲੋਕ ਭਵਿੱਖਬਾਣੀ ਨੂੰ ਵੀ ਗੰਭੀਰਤਾ ਨਾਲ ਲੈ ਰਹੇ ਹਨ। ਕਈ ਲੋਕ ਇਸਨੂੰ ਇਕ ਸਾਂਝੀ ਚਿਤਾਵਨੀ ਵਜੋਂ ਵੇਖ ਰਹੇ ਹਨ, ਜਦਕਿ ਹੋਰ ਕਹਿੰਦੇ ਹਨ ਕਿ ਇਹ ਸਿਰਫ਼ ਇਤਫ਼ਾਕ ਹੋ ਸਕਦਾ ਹੈ।

ਅਧਿਕਾਰਕ ਪੁਸ਼ਟੀ ਨਹੀਂ
ਇਸ ਪੰਚਾਂਗ ਜਾਂ ਭਵਿੱਖਬਾਣੀ ਦੀ ਅਧਿਕਾਰਕ ਤੌਰ ’ਤੇ ਕਿਸੇ ਸਰਕਾਰੀ ਏਜੰਸੀ ਜਾਂ ਏਅਰਲਾਈਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਇੰਟਰਨੈੱਟ ’ਤੇ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

12 ਜੂਨ ਦਾ ਪੰਚਾਂਗ ਅਤੇ ਰਾਹੂਕਾਲ ਦੀ ਸ਼ੁਰੂਆਤ
ਪੰਚਾਂਗ ਅਨੁਸਾਰ 12 ਜੂਨ ਨੂੰ ਫਲਾਈਟ ਨੰਬਰ AI-171 ਨੇ ਦੁਪਹਿਰ 1.38 ਵਜੇ ਉਡਾਣ ਭਰੀ ਤੇ ਇਹ ਭਿਆਨਕ ਹਾਦਸਾ ਦੁਪਹਿਰ 1.40 ਵਜੇ ਵਾਪਰਿਆ। ਉਸ ਸਮੇਂ ਜਹਾਜ਼ 625 ਫੁੱਟ ਦੀ ਉਚਾਈ 'ਤੇ ਸੀ। ਇਸ ਦਿਨ ਰਾਹੂਕਾਲ ਦਾ ਸਮਾਂ 14:04 ਤੋਂ 15:48 ਤੱਕ ਸੀ। ਸ਼ਾਸਤਰਾਂ ਵਿੱਚ ਰਾਹੂਕਾਲ ਨੂੰ ਸਭ ਤੋਂ ਨੁਕਸਦਾਰ ਸਮਾਂ ਮੰਨਿਆ ਜਾਂਦਾ ਹੈ। ਇਹ ਉਲਝਣ, ਗੜਬੜ ਤੇ ਅਚਾਨਕ ਰੁਕਾਵਟਾਂ ਨਾਲ ਭਰਿਆ ਹੁੰਦਾ ਹੈ।

ਇਹ ਵੀ ਪੜ੍ਹੋ...ਅਗਲੇ 4 ਦਿਨ ਕਹਿਰ ਵਰ੍ਹਾਏਗਾ ਮੌਸਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ

 ਪੰਚਾਂਗ ’ਚ ਹਾਦਸਿਆਂ ਦੀ ਭਵਿੱਖਬਾਣੀ ਕਿਵੇਂ ਹੋ ਸਕਦੀ ਹੈ?
-ਕਈ ਵਾਰ ਪੰਚਾਂਗ ਵਿਚ ‘ਅਸ਼ੁਭ ਯੋਗ’, ‘ਦੁਖਦਾਈ ਨਕਸ਼ਤਰ’, ‘ਭਾਰੀ ਗ੍ਰਹਿ ਗੋਚਾਰ’ ਆਦਿ ਦਾ ਜ਼ਿਕਰ ਕੀਤਾ ਜਾਂਦਾ ਹੈ।
-ਇਹ ਯੋਗ ਕੁਝ ਵਿਸ਼ੇਸ਼ ਘਟਨਾਵਾਂ ਜਾਂ ਹਾਦਸਿਆਂ ਦੀ ਸੰਭਾਵਨਾ ਦਰਸਾਉਂਦੇ ਹਨ।
-ਜਿਵੇਂ ਕਿ "ਵੈਧ੍ਰਤੀ ਯੋਗ", "ਭਦ੍ਰਾ", ਜਾਂ "ਗ੍ਰਹਿ ਦੋਸ਼" ਵਾਲੀਆਂ ਤਾਰੀਖਾਂ ਨੂੰ ਹਵਾਈ ਯਾਤਰਾ ਜਾਂ ਨਵੀਂ ਸ਼ੁਰੂਆਤ ਲਈ ਅਣਕੂਲ ਨਹੀਂ ਮੰਨਿਆ ਜਾਂਦਾ।

ਪੰਚਾਂਗ ਦੀ ਭਵਿੱਖਬਾਣੀ ਦੀ ਧਾਰਨਾ:
ਇਹ ਵਿਸ਼ਵਾਸ ਤੇ ਆਸਥਾ ’ਤੇ ਅਧਾਰਿਤ ਹੁੰਦੀ ਹੈ। ਵਿਗਿਆਨਕ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੁੰਦੀ, ਪਰ ਕਈ ਲੋਕਾਂ ਦੀ ਧਾਰਨਾ ਹੈ ਕਿ ਪੰਚਾਂਗ ਪ੍ਰਾਚੀਨ ਜੋਤਿਸ਼ ਗਿਆਨ ਤੇ ਆਧਾਰਿਤ ਹੁੰਦਾ ਹੈ, ਜਿਸ ਰਾਹੀਂ ਭਵਿੱਖ ਦੀਆਂ ਸਮਭਾਵਨਾਵਾਂ ਦਾ ਅੰਦਾਜ਼ਾ ਲਾਇਆ ਜਾਂਦਾ ਹੈ।

 ਪੰਚਾਂਗ ਦੇ ਕਿਸਮਾਂ:
-ਵੈਦਿਕ ਪੰਚਾਂਗ – ਸਭ ਤੋਂ ਪਰਚਲਿਤ, ਰਾਸ਼ੀ ਤੇ ਗ੍ਰਹਿ ਚਾਲ ’ਤੇ ਆਧਾਰਿਤ।
-ਤਾਮਿਲ ਪੰਚਾਂਗ (Panchangam) – ਦੱਖਣ ਭਾਰਤ ਵਿਚ ਵਰਤੋਂ।
-ਬੰਗਾਲੀ, ਮਾਲਯਾਲਮ, ਗੁਜਰਾਤੀ ਪੰਚਾਂਗ – ਸਥਾਨਕ ਚੰਦ੍ਰ-ਸੂਰਜ ਚਲਾਂ ਅਨੁਸਾਰ।

 ਪੰਚਾਂਗ ਕਿੱਥੋਂ ਮਿਲਦਾ ਹੈ?
ਪ੍ਰਿੰਟ ਰੂਪ ਵਿੱਚ (ਕਿਤਾਬਾਂ)
ਐਪਾਂ ਤੇ ਵੈੱਬਸਾਈਟਾਂ (ਜਿਵੇਂ Drik Panchang, Astrosage)
ਪੰਚਾਂਗ ਰਚਨਾਵਾਂ ਅਕਸਰ ਪ੍ਰਸਿੱਧ ਜੋਤਿਸ਼ੀਆਂ ਜਾਂ ਸੰਸਥਾਵਾਂ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ (ਜਿਵੇਂ "Lal Kitab", "Thakur Prasad Calendar", ਆਦਿ)।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

  • Plane crash
  • predicted
  • Information
  • jagbani

ਵੱਡੀ ਖ਼ਬਰ ; ਪੂਰੇ ਟੱਬਰ ਨੇ ਨਿਗਲ਼ ਲਿਆ ਜ਼ਹਿਰ ! ਪਲਾਂ 'ਚ ਉੱਜੜ ਗਈ ਦੁਨੀਆ

NEXT STORY

Stories You May Like

  • this famous actress had already predicted vijay  s victory
    ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ ! ਵੀਡੀਓ ਕੀਤੀ ਸਾਂਝੀ
  • passport robbed in ludhiana
    ਪੰਜਾਬ: ਜਹਾਜ਼ ਚੜ੍ਹਣ ਚੱਲਿਆ ਸੀ ਦਿੱਲੀ, ਰਾਹ 'ਚ ਹੀ ਪਾਸਪੋਰਟ ਤੇ ਵੀਜ਼ਾ ਖੋਹ ਲੈ ਗਏ ਲੁਟੇਰੇ
  • another plane incident
    ਅਜੀਤ ਪਵਾਰ ਦੇ ਪਲੇਨ ਕ੍ਰੈਸ਼ ਵਰਗਾ ਇਕ ਹੋਰ ਹਾਦਸਾ ! ਉਸੇ ਇਲਾਕੇ 'ਚ ਜਾ ਡਿੱਗਾ ਜਹਾਜ਼
  • punjab kings will be eliminated before the playoffs
    Punjab Kings ਪਲੇਆਫ ਤੋਂ ਪਹਿਲਾਂ ਹੀ ਹੋ ਜਾਵੇਗੀ ਬਾਹਰ? ਲਗਾਤਾਰ 5 ਹਾਰਾਂ ਨੇ ਵਿਗਾੜਿਆ ਸਮੀਕਰਨ
  • major incident in punjab
    Punjab: ਪੁਲਸ ਦੀ ਮੌਜੂਦਗੀ 'ਚ ਅਕਾਲੀ ਆਗੂ ਦੇ ਲੱਗੀ ਸੀ ਗੋਲ਼ੀ, ਹੋ ਗਈ ਮੌਤ
  • young man commits suicide after being upset with his wife
    ਪਤਨੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
  • indian youth sentenced to 10 years in dubai
    ਉੱਡਦੇ ਜਹਾਜ਼ ਦੀ ਫੋਟੋ ਖਿੱਚਣੀ ਪਈ ਮਹਿੰਗੀ ! ਦੁਬਈ 'ਚ ਭਾਰਤੀ ਨੌਜਵਾਨ ਨੂੰ ਹੋ ਗਈ 10 ਸਾਲ ਦੀ ਸਜ਼ਾ
  • our grip on the match was strong  gill
    ਪਾਵਰਪਲੇਅ ਤੋਂ ਬਾਅਦ ਹੀ ਭਰੋਸਾ ਹੋ ਗਿਆ ਸੀ ਕਿ ਮੈਚ 'ਤੇ ਸਾਡੀ ਪਕੜ ਮਜ਼ਬੂਤ ਹੈ : ਗਿੱਲ
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • boy dead on road accident
    ਖੜ੍ਹੇ ਟਿੱਪਰ 'ਚ ਮੋਟਰਸਾਈਕਲ ਦੇ ਵੱਜਣ ਕਾਰਨ ਵਾਪਰਿਆ ਹਾਦਸਾ, ਇਕ ਦੀ ਮੌਤ
  • punjab weather raining heatwave alert
    ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ 'ਤੀ ਵੱਡੀ ਭਵਿੱਖਬਾਣੀ! ਘਰੋਂ ਨਿਕਲਣ...
  • new orders issued for vehicle owners gave ultimatum of three days
    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ...
  • innocent boy beaten on suspicion of theft in jalandhar
    ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...
  • street light  has not improved in jalandhar
    ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ...
  • municipal council nagar panchayat elections to be held in jalandhar
    ਜਲੰਧਰ ਵਿਖੇ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 342 ਉਮੀਦਵਾਰ ਮੈਦਾਨ...
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
Trending
Ek Nazar
pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • uncle kills niece in dispute over 5
      5 ਰੁਪਏ ਦੇ ਵਿਵਾਦ ’ਚ ਚਾਚੇ ਨੇ ਕੀਤਾ ਭਤੀਜੀ ਦਾ ਕਤਲ
    • spy linked to pakistan arrested in kolkata
      NIA ਦੀ ਵੱਡੀ ਕਾਰਵਾਈ: ਪਾਕਿਸਤਾਨ ਨਾਲ ਜੁੜਿਆ ਜਾਸੂਸ ਕੋਲਕਾਤਾ ’ਚ ਗ੍ਰਿਫ਼ਤਾਰ
    • congress returns to government after 59 years
      59 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ 'ਚ ਵਾਪਸੀ, CM ਵਿਜੇ ਦੀ ਕੈਬਨਿਟ 'ਚ ਸ਼ਾਮਲ...
    • milk price hike rs4 per litre
      4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...
    • petrol 30 percent ethanol blending modi govt
      ਵਿਦੇਸ਼ੀ ਤੇਲ 'ਤੇ ਨਿਰਭਰਤਾ ਘਟਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਪੈਟਰੋਲ 'ਚ...
    • suvendu government in action in west bengal
      ਪੱਛਮੀ ਬੰਗਾਲ ’ਚ ਐਕਸ਼ਨ ’ਚ ਸ਼ੁਭੇਂਦੂ ਸਰਕਾਰ
    • akhilesh yadav  s new bet before up elections
      UP ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਨਵਾਂ ਦਾਅ! 'ਕਾਕਰੋਚ ਜਨਤਾ ਪਾਰਟੀ'...
    • supreme court dismisses petition against caste based census
      ਸੁਪਰੀਮ ਕੋਰਟ ਨੇ ਖਾਰਿਜ ਕੀਤੀ ਜਾਤੀਗਤ ਮਰਦਮਸ਼ੁਮਾਰੀ ਦੇ ਖ਼ਿਲਾਫ਼ ਪਟੀਸ਼ਨ
    • shubhendu government implements caa
      ਸ਼ੁਭੇਂਦੂ ਸਰਕਾਰ ਨੇ ਲਾਗੂ ਕੀਤਾ CAA, ਬੰਗਲਾਦੇਸ਼ੀ ਘੁਸਪੈਠੀਆਂ ਨੂੰ ਦੇਸ਼ 'ਚੋਂ...
    • summer vacations announced in schools
      HR: ਸਕੂਲਾਂ 'ਚ ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +