Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    1:29:35 PM

  • cjp abhijit dipke  grandmother passes away

    ਦਿੱਲੀ ਪੁਲਸ ਵਲੋਂ ਹਿਰਾਸਤ 'ਚ ਲਏ ਅਭਿਜੀਤ ਦੀਪਕੇ...

  • punjab 4 accused running 2 networks arrested

    ਪੰਜਾਬ: 2 ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਕਾਬੂ,...

  • gold prices jump  silver rises by rs 4 500

    ਸੋਨੇ ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ ਤੇ ਚਾਂਦੀ...

  • sukhbir badal appointed bhupinder singh neelu of dasuya national vice president

    ਅਕਾਲੀ ਦਲ ਨੇ 27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਦੇਵ ਦੀਵਾਲੀ: ਸਾਰਨਾਥ ਪੁੱਜੇ ਪੀ.ਐੱਮ. ਮੋਦੀ, ਲੇਜ਼ਰ ਐਂਡ ਸਾਉਂਡ ਸ਼ੋਅ ਦਾ ਲਿਆ ਨਜ਼ਾਰਾ

NATIONAL News Punjabi(ਦੇਸ਼)

ਦੇਵ ਦੀਵਾਲੀ: ਸਾਰਨਾਥ ਪੁੱਜੇ ਪੀ.ਐੱਮ. ਮੋਦੀ, ਲੇਜ਼ਰ ਐਂਡ ਸਾਉਂਡ ਸ਼ੋਅ ਦਾ ਲਿਆ ਨਜ਼ਾਰਾ

  • Updated: 30 Nov, 2020 09:20 PM
National
pm modi arrives at rajghat
  • Share
    • Facebook
    • Tumblr
    • Linkedin
    • Twitter
  • Comment

ਵਾਰਾਣਸੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਨਗਰੀ ਪਹੁੰਚ ਕੇ ਬਾਬਾ ਵਿਸ਼ਵਨਾਥ ਦੀ ਮਹਾਪੂਜਾ ਕਰ ਅਸ਼ੀਰਵਾਦ ਪ੍ਰਾਪਤ ਕੀਤਾ। ਮੰਤਰ ਦਾ ਜਾਪ ਕਰਨ ਦੇ ਦੌਰਾਨ ਵਿਧੀ ਵਿਧਾਨ ਨਾਲ ਪੀ.ਐੱਮ. ਨੇ ਸ਼ਿਵ ਬਾਬਾ ਦੀ ਪੂਜਾ ਕੀਤੀ। ਸੀ.ਐੱਮ ਯੋਗੀ  ਵੀ ਪੂਜਾ 'ਚ ਮੌਜੂਦ ਸਨ। 

PM Shri @narendramodi takes part in Dev Deepawali Mahotsav in Varanasi. #DevDeepawaliWithPMModi https://t.co/sI0EJ9Q6yN

— BJP (@BJP4India) November 30, 2020


ਕਾਸ਼ੀ ਵਿਸ਼ਵਨਾਥ ਮੰਦਰ 'ਚ ਦਰਸ਼ਨ ਤੋਂ ਬਾਅਦ ਪੀ.ਐੱਮ. ਮੋਦੀ ਮੰਦਰ ਕਾਰਿਡੋਰ ਪ੍ਰਾਜੈਕਟ ਦਾ ਜਾਇਜਾ ਲਿਆ। ਜਿਸ ਤੋਂ ਬਾਅਦ ਪੀ.ਐੱਮ ਮੋਦੀ ਅਤੇ ਸੀ.ਐੱਮ ਯੋਗੀ ਅਲਕਨੰਦਾ ਕਰੂਜ 'ਚ ਬੈਠ ਕੇ ਰਾਜਘਾਟ ਦੀ ਸੈਰ ਕਰ ਰਹੇ ਹਨ। ਰਾਜਘਾਟ ਪਹੁੰਚ ਕਰ ਪੀ.ਐੱਮ ਮੋਦੀ  ਦੀਪਦਾਨ ਕਰ ਦੇਵ ਦੀਵਾਲੀ ਦੀ ਸ਼ੁਰੂਆਤ ਕਰਨਗੇ। ਗੰਗਾ ਨਦੀ ਦੇ ਦੋਨਾਂ ਕਿਨਾਰੀਆਂ 'ਤੇ 15 ਲੱਖ ਦੀਪ ਜਲਾ ਕੇ ਇਸ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਵਾਰਾਣਸੀ ਦੇ 84 ਘਾਟਾਂ 'ਤੇ 15 ਲੱਖ ਦੀਵੇ ਜਲਾਏ ਜਾਣਗੇ।

ਪੀ.ਐੱਮ ਮੋਦੀ ਨੇ ਬਨਾਰਸੀ ਭਾਸ਼ਾ 'ਚ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕੋਰੇਨਾ ਨੇ ਬਹੁਤ ਕੁੱਝ ਬਦਲ ਦਿੱਤਾ ਹੈ ਪਰ ਕਾਸ਼ੀ ਦੀ ਇਹ ਭਗਤੀ,ਕਾਸ਼ੀ ਦੀ ਇਸ ਸ਼ਕਤੀ ਨੂੰ ਬਦਲ ਨਹੀਂ ਸਕਦਾ। ਕਾਸ਼ੀ ਦੀਆਂ ਗਲੀਆਂ ਦਾਨ ਪੁੰਨ ਕਰਦੀ ਗੰਗਾ ਸ‍ਨਾਨ ਕਰਦੇ ਨਜ਼ਰ ਆ ਰਹੇ ਹਨ ਇਹ ਹੀ ਤਾਂ ਸਾਡੀ ਕਾਸ਼ੀ ਹੈ। ਇਥੇ ਦੇਵ ਦੀਵਾਲੀ 'ਚ ਹਿੱਸਾ ਲੈਣਾ ਅਤੇ ਸਾਰਨਾਥ ਲੇਜਰ ਸ਼ੋਅ ਦਾ ਸਾਝੀ ਬਣਾਂਗਾ। ਇਹ ਸਭ ਕਾਸ਼ੀ ਦੇ ਲੋਕਾਂ  ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋਇਆ ਮੈਂ ਇਸ ਨੂੰ ਤੁਹਾਡਾ ਪਿਆਰ ਮੰਨਦਾ ਹਾਂ।

ਪੀ.ਐੱਮ ਮੋਦੀ ਨੇ ਕਿਹਾ ਕਾਸ਼ੀ ਲਈ ਇੱਕ ਹੋਰ ਮੌਕੇ ਹੈ ਹੁਣ ਯੋਗੀ ਜੀ ਨੇ ਵੱਡੀ ਤਾਕਤ ਭਰੀ ਆਵਾਜ਼ 'ਚ ਬੋਲਿਆ, ਸੌ ਸਾਲ ਪਹਿਲਾਂ ਜੋ ਮਾਤਾ ਅੰਨ‍ਪੂਰਣਾ ਦੀ ਮੂਰਤੀ ਚੋਰੀ ਹੋ ਗਈ ਸੀ ਉਹ ਹੁਣ ਵਾਪਸ ਆ ਰਹੀ ਯਾਨੀ ਸਾਡੀ ਮਾਂ ਵਾਪਸ ਆ ਰਹੀ ਹੈ। ਇਹ ਮੂਰਤੀਆਂ ਸਾਡੀਆਂ ਵਿਰਾਸਤ ਹਨ। ਇਹ ਕੋਸ਼ਿਸ਼ ਪਹਿਲਾਂ ਕੀਤੀ ਗਈ ਹੁੰਦੀ, ਤਾਂ ਅਸੀਂ ਇਸਨੂੰ ਬਹੁਤ ਸਮਾਂ ਪਹਿਲਾਂ ਪ੍ਰਾਪਤ ਕਰ ਲੈਂਦੇ। ਸਾਡੇ ਲਈ ਦੇਸ਼ ਦਾ ਮਤਲਬ ਦੇਸ਼ ਦੀ ਵਿਰਾਸਤ ਅਤੇ ਦੇਸ਼ ਦੀ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ ਜਦੋਂ ਕਿ ਕੁੱਝ ਲੋਕਾਂ ਲਈ ਦੇਸ਼ ਦੀ ਵਿਰਾਸਤ ਦਾ ਮਤਲਬ ਆਪਣਾ ਪਰਿਵਾਰ ਆਪਣੇ ਪਰਿਵਾਰ ਦੀ ਮੂਰਤੀ ਬਣਵਾਉਣ ਦਾ ਹੈ। ਮੋਦੀ ਨੇ ਪੁੱਛਿਆ ਮੇਰੇ ਕਾਸ਼ੀ ਵਾਸੀਓ ਦੱਸੋ ਮੈਂ ਠੀਕ ਰਾਸ‍ਤੇ 'ਤੇ ਹਾਂ ਜਾਂ ਨਹੀਂ? ਤਾਂ ਕਾਸ਼ੀ ਵਾਸੀਆਂ ਨੇ ਕਿਹਾ ਹਾਂ ਰਾਸ‍ਤੇ 'ਤੇ ਹੋ ਤੁਸੀਂ।

#WATCH PM Narendra Modi at Dev Deepawali Mahotsav in Varanasi https://t.co/6M8npqHYt2

— ANI (@ANI) November 30, 2020


ਪੀ.ਐੱਮ. ਮੋਦੀ ਸਾਰਨਾਥ ਰਵਾਨਾ
ਰਾਜਘਾਟ 'ਤੇ ਦੀਪ ਜਗਾਉਣ ਤੋਂ ਬਾਅਦ ਪੀ.ਐੱਮ ਕਰੂਜ ਰਾਹੀਂ ਰਵਿਦਾਸ ਘਾਟ ਵੱਲ ਰਵਾਨਾ ਹੋਏ। ਇਸ ਦੌਰਾਨ ਘੰਟਿਆਂ ਤੱਕ ਗੰਗਾ ਦੇ ਦੋਨਾਂ ਕਿਨਾਰਿਆਂ 'ਤੇ ਦੀਵਿਆਂ ਨਾਲ ਜਗਮਗਾ ਰਹੇ ਕਾਸ਼ੀ ਦੇ ਮੰਦਰ ਦਾ ਨਜ਼ਾਰਾ ਲਿਆ। ਚੇਤਸਿੰਹ ਘਾਟ ਦੇ ਸਾਹਮਣੇ ਰੁਕ ਕੇ ਲੇਜ਼ਰ ਸ਼ੋਅ ਦੇਖਿਆ। ਇਸ ਤੋਂ ਬਾਅਦ ਕਰੂਜ਼ ਰਾਹੀਂ ਰਵਿਦਾਸ ਘਾਟ ਪੁੱਜੇ। ਇੱਥੇ ਸੰਤ ਦੀ ਮੂਰਤੀ ਨੂੰ ਮੱਥਾ ਟੇਕਣ ਤੋਂ ਬਾਅਦ ਸੜਕ ਰਸਤੇ ਸਾਰਨਾਥ ਰਵਾਨਾ ਹੋ ਗਏ। ਸਾਰਨਾਥ 'ਚ ਪੀ.ਐੱਮ. ਮੋਦੀ ਲਾਈਟ ਐਂਡ ਸਾਉਂਡ ਸ਼ੋਅ ਦੇਖਣਗੇ। ਇਸ ਦੀ ਸ਼ੁਰੂਆਤ ਇਸ ਮਹੀਨੇ ਪੀ.ਐੱਮ ਮੋਦੀ ਨੇ ਕੀਤੀ ਸੀ। ਸਾਰਨਾਥ 'ਚ ਪੀ.ਐੱਮ. ਮੋਦੀ ਨੇ ਭਗਵਾਨ ਬੁੱਧ ਦਾ ਸੰਦੇਸ਼ ਦਿੱਤਾ।

  • Rajghat
  • Kashi
  • PM Modi
  • Kashi Vishwanath Temple
  • ਰਾਜਘਾਟ
  • ਕਾਸ਼ੀ
  • ਪੀ.ਐੱਮ. ਮੋਦੀ
  • ਕਾਸ਼ੀ ਵਿਸ਼ਵਨਾਥ ਮੰਦਰ

Live: ਸਿੰਘੂ ਬਾਰਡਰ ’ਤੇ ਕਿਸਾਨ ਸੰਗਠਨਾਂ ਦਾ ਐਲਾਨ, ‘ਅੰਦੋਲਨ ਤੋਂ ਪਿੱਛੇ ਨਹੀਂ ਹਟਾਂਗੇ’

NEXT STORY

Stories You May Like

  • canada  examination  barrister and solicitor
    ਸ੍ਰੀ ਮੁਕਤਸਰ ਸਾਹਿਬ ਦੇ ਗੁਰਦਮਨਦੀਪ ਸਿੰਘ ਬਰਾੜ ਬਣੇ ਕੈਨੇਡਾ ’ਚ ‘ਬੈਰਿਸਟਰ ਐਂਡ ਸੋਲਿਸਿਟਰ’
  • vicky kaushal  s first look from   love   war   released
    "ਲਵ ਐਂਡ ਵਾਰ" ਤੋਂ ਵਿੱਕੀ ਕੌਸ਼ਲ ਦਾ ਪਹਿਲਾ ਲੁੱਕ ਜਾਰੀ
  • the black and red saree combination gives women a classy look
    ਸਾੜ੍ਹੀ ਦਾ ਬਲੈਕ ਐਂਡ ਰੈੱਡ ਕੰਬੀਨੇਸ਼ਨ ਦੇ ਰਿਹਾ ਔਰਤਾਂ ਨੂੰ ਕਲਾਸੀ ਲੁੱਕ
  • drone show prakash purab of sri guru ravidas ji rupnagar tomorrow
    ਰੂਪਨਗਰ ਵਿਖੇ ਭਲਕੇ ਹੋਵੇਗਾ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ
  • not the murder of mad sandhu  but the murder of law and order  mp aujla
    ਮੈਡ ਸੰਧੂ ਦਾ ਨਹੀਂ, ਇਹ ਲਾਅ ਐਂਡ ਆਰਡਰ ਦਾ ਕਤਲ : ਸੰਸਦ ਮੈਂਬਰ ਔਜਲਾ
  • bhuvneshwar kumar  s return will inspire others  kapil dev
    ਭੁਵਨੇਸ਼ਵਰ ਕੁਮਾਰ ਦੀ ਵਾਪਸੀ ਤੋਂ ਹੋਰਾਂ ਨੂੰ ਮਿਲੇਗੀ ਪ੍ਰੇਰਣਾ: ਕਪਿਲ ਦੇਵ
  • first look poster of actress alia bhatt  s film   love   war   released
    ਅਦਾਕਾਰਾ ਆਲੀਆ ਭੱਟ ਦੀ ਫਿਲਮ "ਲਵ ਐਂਡ ਵਾਰ" ਦਾ ਪਹਿਲਾ ਲੁੱਕ ਪੋਸਟਰ ਰਿਲੀਜ਼
  • asian games dev meena sets a new national record in pole vault
    ਏਸ਼ੀਆਈ ਖੇਡਾਂ : ਦੇਵ ਮੀਣਾ ਨੇ ਪੋਲ ਵੌਲਟ 'ਚ 5.50 ਮੀਟਰ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ, 7ਵੇਂ ਸਥਾਨ 'ਤੇ ਰਹੇ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
  • police raid fake lottery racket in phagwara gate
    ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5...
  • security agencies on alert at the city railway station
    ਤਿਉਹਾਰੀ ਸੀਜ਼ਨ ਨੂੰ ਲੈ ਕੇ ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਏਜੰਸੀਆਂ ਅਲਰਟ,...
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
Trending
Ek Nazar
famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • paper leak nta report
      ਪੇਪਰ ਲੀਕ ਰੋਕਣ ਲਈ ਸੰਸਦੀ ਸਥਾਈ ਕਮੇਟੀ ਨੇ ਤਿਆਰ ਕੀਤਾ ਪਲਾਨ ! NTA 'ਚ ਸੁਧਾਰ...
    • cjp founder abhijit dipke
      ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ CJP ਦੇ ਸੰਸਥਾਪਕ ਅਭਿਜੀਤ ਦੀਪਕੇ ਦਾ...
    • by elections  nda  tvk  legislative assembly  lok sabha
      ਜ਼ਿਮਨੀ ਚੋਣਾਂ ’ਚ 4 ਸੀਟਾਂ ’ਤੇ ਰਾਜਗ ਦੀ ਜਿੱਤ, 2 ’ਤੇ TVK ਦਾ ਕਬਜ਼ਾ
    • burhan wani  martyr  pdp leader  arrested
      ਅੱਤਵਾਦੀ ਬੁਰਹਾਨ ਵਾਨੀ ਨੂੰ ‘ਸ਼ਹੀਦ’ ਦੱਸਣ ਵਾਲਾ PDP ਨੇਤਾ ਗ੍ਰਿਫ਼ਤਾਰ
    • sarpanch viral video bachelors wedding promise
      'ਸਾਰੇ ਕੁਆਰਿਆਂ ਦਾ ਵਿਆਹ ਕਰਵਾਉਣ ਦੀ ਗਾਰੰਟੀ ਮੇਰੀ..!' ਸਰਪੰਚੀ ਦੇ ਉਮੀਦਵਾਰ ਦੀ...
    • youtuber dhruv rathee  delhi police  custody
      ਯੂਟਿਊਬਰ ਧਰੁਵ ਰਾਠੀ ਦਿੱਲੀ ਪੁਲਸ ਦੀ ਹਿਰਾਸਤ 'ਚ, 150 ਪ੍ਰਦਰਸ਼ਨਕਾਰੀਆਂ 'ਤੇ...
    • navi pillayi wins nobel
      ਭਾਰਤੀ ਮੂਲ ਦੀ 'ਨਵੀ' ਨੂੰ ਮਿਲਿਆ ਨੋਬਲ ਪੁਰਸਕਾਰ ! ਗੰਨੇ ਦੀ ਖੇਤੀ ਲਈ ਅਫਰੀਕਾ...
    • canada referendum
      ਕੈਨੇਡਾ ’ਚ ਖਾਲਿਸਤਾਨੀ ਗਰੁੱਪ ਦੀ ਪ੍ਰਸਤਾਵਿਤ ‘ਰਾਏਸ਼ੁਮਾਰੀ’ ’ਤੇ ਵਿਦੇਸ਼ ਮੰਤਰਾਲੇ...
    • cjp protest
      ਸੀ. ਜੇ. ਪੀ. ਨਾਲ ਨਜਿੱਠਣ ਲਈ ਦਿੱਲੀ ਪੁਲਸ ਨੇ ਬਦਲਿਆ ਤਰੀਕਾ
    • sarpanch election youth girlfriend  house theft
      ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +