ਮੁੰਬਈ, ਭਾਰਤੀ ਕ੍ਰਿਕਟਰ ਹਰਭਜਨ ਸਿੰਘ ਕੌਮਾਂਤਰੀ ਕ੍ਰਿਕਟ ਅੰਪਇਰ ਡੈਰੇਲ ਹੇਅਰ 'ਤੇ ਭੜ ਗਿਆ ਹੈ। ਹਰਭਜਨ ਦਾ ਕਹਿਣਾ ਹੈ ਕਿ ਹੇਅਰ ਦਾ ਦਿਮਾਗ ਠਿਕਾਣੇ ਨਹੀਂ ਹੈ ਤੇ ਉਹ ਆਪਣੀ ਸੀਮਾ ਲੰਘ ਚੁੱਕਾ ਹੈ। ਹੇਅਰ ਨੇ ਏਸ਼ੀਆ ਦੇ ਧਾਕਡ ਆਫ ਸਪਿਨਰ ਰਹੇ ਮੁਥੱਈਆ ਮੁਰਲੀਧਰਨ, ਸਕਲੈਨ ਮੁਸ਼ਤਾਕ ਤੇ ਹਰਭਜਨ ਸਿੰਘ ਨੂੰ ਚਕਿੰਗ ਐਕਸਪਰਟ ਕਿਹਾ ਹੈ। ਆਸਟ੍ਰੇਲੀਆ ਦੇ ਰਹਿਣ ਵਾਲੇ ਹੇਅਰ ਨੇ ਕਿਹਾ ਹੈ ਕਿ ਤਿੰਨੇ ਿਖਡਾਰੀ ਚਕਿੰਗ ਕਰਨ ਵਾਲੇ ਸਪਿਨਰਾਂ ਦੇ ਰੋਲ ਮਾਡਲ ਹਨ। ਇਸ਼ ਗੱਲ ਨੂੰ ਲੈ ਕੇ ਭੱਜੀ ਨੇ ਅਪਾਣੀ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਭਾਰਤ ਨੂੰ ਆਸਟ੍ਰੇਲੀਆ 'ਚ ਮਿਲੇਗੀ ਸਖਤ ਚੁਣੌਤੀ : ਵਾਟਸਨ
NEXT STORY