ਸਿਡਨੀ - ਆਸਟ੍ਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਹੈ ਕਿ ਵਨ ਡੇ ਕੌਮਾਂਤਰੀ ਮੈਚਾਂ ਵਿਚ ਸ਼ੇਨ ਵਾਟਸਨ ਹੀ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰੇਗਾ।
ਕਲਾਰਕ ਨੇ ਕਿਹਾ, ''ਜੇਕਰ ਵਾਟਸਨ ਫਿੱਟ ਰਿਹਾ ਤਾਂ ਕ੍ਰਿਕਟ ਦੇ ਵਨ ਡੇ ਸਵਰੂਪ ਵਿਚ ਉਹ ਤੀਜੇ ਨੰਬਰ 'ਤੇ ਹੀ ਬੱਲੇਬਾਜ਼ੀ ਕਰੇਗਾ। ਉਹ ਇਸ ਕ੍ਰਮ 'ਤੇ ਬੱਲੇਬਾਜ਼ੀ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਰਿਹਾ ਹੈ ਤੇ ਮੈਂ ਚਾਹਾਂਗਾ ਕਿ ਉਹ ਵਿਸ਼ਵ ਕੱਪ ਤੱਕ ਇਸੇ ਕ੍ਰਮ 'ਤੇ ਬੱਲੇਬਾਜ਼ੀ ਕਰਦਾ ਰਹੇ।''
ਗ੍ਰੀਨ ਪਾਰਕ ਪਿੱਚ ਦਾ ਕੰਮ 23 ਤਕ ਪੂਰਾ ਕਰ ਲਿਆ ਜਾਵੇਗਾ
NEXT STORY