ਫਿਰੋਜ਼ਪੁਰ/ਮਮਦੋਟ- ਇੱਥੋਂ ਦੇ ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਫਿੰਡ ਖਾਈ ਫੇਮੇ ਦੇ ਨੇੜੇ ਹਾਦਸਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਟਰੈਕਟਰ ਅਤੇ ਟਰਾਲੇ ਵਿਚਾਲੇ ਭਿਆਨਕ ਹਾਦਸਾ ਹੋ ਗਿਆ। ਜਿਸ 'ਚ ਟਰੈਕਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਦੂਜੇ ਗੰਭੀਰ ਨੂੰ ਫਿਰੋਜ਼ਪੁਰ ਭੇਜਿਆ ਗਿਆ। ਟਰਾਲਾ ਅਮੁਲ ਕੰਪਨੀ ਦੇ ਦੁੱਧ ਨਾਲ ਭਰਿਆ ਹੋਇਆ ਸੀ ਅਤੇ ਸਦਰ ਥਾਣਾ ਦੀ ਪੁਲਸ ਮੌਕੇ 'ਤੇ ਪੁੱਜ ਗਈ।
ਸਾਬਕਾ ਐੱਮ. ਪੀ. ਤੇ ਅਕਾਲੀ ਆਗੂ ਗੁਰਚਰਨ ਸਿੰਘ ਗਾਲਿਬ ਦਾ ਲੁਧਿਆਣਾ 'ਚ ਦੇਹਾਂਤ (ਵੀਡੀਓ)
NEXT STORY