ਨਵੀਂ ਦਿੱਲੀ- ਫਿਲੀਪਸ ਮੋਬਾਈਲ ਨੇ ਸੀਨੀਅਰ ਨਾਗਰਿਕਾਂ ਲਈ ਇਕ ਨਵਾਂ ਮੋਬਾਈਲ ਹੈਂਡਸੈੱਟ ਪੇਸ਼ ਕੀਤਾ ਹੈ। ਜਿਸ 'ਚ ਅੱਖਰਾਂ ਦੇ ਆਕਾਰ ਵੱਡੇ ਹਨ ਅਤੇ ਬੈਟਰੀ ਜ਼ਿਆਦਾ ਸਮੇਂ ਤਕ ਚੱਲਦੀ ਹੈ।
ਇਸ ਫੋਨ ਦੀ ਕੀਮਤ 3800 ਰੁਪਏ ਹੈ। ਇਸ ਨਵੇਂ ਫੋਨ 'ਚ 2.4 ਇੰਚ ਦੀ ਸਕਰੀਨ 'ਤੇ ਅੱਖਰਾਂ ਦੇ ਵੱਡੇ ਆਕਾਰ ਹਨ ਅਤੇ ਕੀਪੈਡ 'ਚ ਵੀ ਵੱਡੇ ਆਕਾਰ ਦੇ 'ਕੀ' ਹਨ ਜਿਸ ਨੂੰ ਦੇਖਣ 'ਚ ਆਸਾਨੀ ਹੁੰਦੀ ਹੈ।
ਭੁਗਤਾਨ ਦੇ 90 ਦਿਨ ਅੰਦਰ ਦਿੱਤਾ ਜਾਵੇਗਾ ਦੂਰਸੰਚਾਰ ਕੰਪਨੀਆਂ ਨੂੰ ਸਪੈਕਟਰਮ : ਕਮੇਟੀ
NEXT STORY