ਦੀਵਾਲੀ ਅਤੇ ਲਕਸ਼ਮੀ ਪੂਜਾ ਦੇ ਮੌਕੇ 'ਤੇ ਵੀਰਵਾਰ ਨੂੰ ਹੋਏ 6.30 ਵਜੇ ਇਕ ਘੰਟੇ ਲਈ ਮਹੂਰਤ ਕਾਰੋਬਾਰ ਦੌਰਾਨ ਬੀ. ਐੱਸ. ਈ. ਦਾ ਸੈਂਸੈਕਸ 63.82 ਅੰਕ ਉਛਲ ਕੇ 26,851.05 ਅੰਕ 22 ਸਤੰਬਰ (27206.74 ਅੰਕ) ਤੋਂ ਬਾਅਦ ਉੱਚ ਪੱਧਰ 'ਤੇ ਰਿਹਾ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18.65 ਅੰਕ ਵਧ ਕੇ 25 ਸਤੰਬਰ ਤੋਂ ਬਾਅਦ 8014.55 ਅੰਕ 'ਤੇ ਰਿਹਾ ਹੈ।
ਉਤਸ਼ਾਹਜਨਕ ਨਹੀਂ ਰਹੀ ਦੀਵਾਲੀ
NEXT STORY