ਮੁੰਬਈ-ਸਰਕਾਰ ਵਲੋਂ ਸੁਧਾਰ ਪ੍ਰੋਗਰਾਮ ਅੱਗੇ ਵਧਾਉਣ ਦੀ ਉਮੀਦ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ਬਰਕਰਾਰ ਰਹਿਣ ਦੌਰਾਨ ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਲਗਾਤਾਰ ਛੇਵੇਂ ਸੈਸ਼ਨ 'ਚ ਤੇਜ਼ੀ ਬਰਕਰਾਰ ਰੱਖਦੇ ਹੋਏ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 49 ਅੰਕ ਮਜ਼ਬੂਤ ਹੋ ਗਿਆ।
ਸੈਂਸੈਕਸ ਨੇ ਪਿਛਲੇ ਪੰਜ ਸੈਸ਼ਨਾਂ 'ਚ 851.71 ਅੰਕਾਂ ਦੀ ਤੇਜ਼ੀ ਦਰਜ ਕੀਤੀ ਸੀ। ਸੂਚਕ ਅੰਕ ਸੋਮਵਾਰ ਦੇ ਕਾਰੋਬਾਰ 'ਚ 49.33 ਅੰਕ ਜਾਂ 0.18 ਫੀਸਦੀ ਦੇ ਵਾਧੇ ਨਾਲ 26,900.38 ਅੰਕਾਂ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ 19.30 ਅੰਕ ਜਾਂ 0.24 ਫੀਸਦੀ ਦੀ ਮਜ਼ਬੂਤੀ ਨਾਲ 8.033.85 ਅੰਕਾਂ 'ਤੇ ਪਹੁੰਚ ਗਿਆ।
ਭਾਰਤ ਨੂੰ ਬਰਾਮਦਗੀ ਸਵਿਸ ਸੋਨਾ 11 ਅਰਬ ਸਵਿਸ ਫਰੈਂਕ ਤੋਂ ਪਾਰ, ਬੈਂਕ ਚਿੰਤਤ
NEXT STORY