ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਰਦਾਰ ਭਾਈ ਵੱਲਭ ਪਟੇਲ ਦੀ ਜਯੰਤੀ 'ਤੇ ਆਯੋਜਿਤ ਯੂਥ ਫੈਸਟੀਵਲ 'ਚ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ।
ਯੂਥ ਫੈਸਟੀਵਲ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਚਾਨਕ ਦੌੜਨ ਲੱਗੇ ਤਾਂ ਲੋਕ ਉਨ੍ਹਾਂ ਨੂੰ ਦੇਖ ਹੈਰਾਨ ਰਹਿ ਗਏ।
ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਰਦਾਰ ਵੱਲ ਭਾਈ ਪਟੇਲ ਦੀ ਜੰਯਤੀ 'ਤੇ ਆਯੋਜਿਤ ਰਨ ਫਾਰ ਯੂਨਿਟੀ ਦੇ ਲਈ ਦੌੜ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਬੀ. ਜੇ. ਪੀ. ਉਨ੍ਹਾਂ ਦੇ ਨਾਲ ਪੀਯੂ ਕੁਲਪਤੀ ਅਰੁਣ ਗਰੋਵਰ, ਚੰਡੀਗੜ੍ਹ ਦੇ ਗ੍ਰਹਿ ਸੱਕਤਰ ਅਨਿਲ ਕੁਮਾਰ ਵੀ ਮੌਜੂਦ ਰਹੇ। ਸਮਾਰੋਹ 'ਚ ਰਾਸ਼ਟਰੀ ਏਕਤਾ ਬਣਾਏ ਰੱਖਣ ਦੀ ਸ਼ਪਥ ਲੈਂਦੇ ਹੋਏ ਸੰਜੇ ਟੰਡਨ ਅਤੇ ਪੀਯੂ ਕੁਲਪਤੀ ਅਰੁਣ ਗਰੋਵਰ। ਪ੍ਰੋਗਰਾਮ 'ਚ ਰਾਸ਼ਟਰੀ ਏਕਤਾ ਬਣਾਏ ਰੱਖਣ ਦੀ ਸ਼ਪਥ ਲੈਂਦੇ ਹੋਏ ਲੋਕ। ਪ੍ਰੋਗਰਾਮ 'ਚ ਰਾਸ਼ਟਰੀ ਏਕਤਾ ਬਣਾਏ ਰੱਖਣ ਦੀ ਸ਼ਪਥ ਲੈਂਦੇ ਹੋਏ ਲੋਕ।
ਗੁਰਦਾਸਪੁਰ: ਬੀਐੱਸਐੱਫ ਨੇ ਬਰਾਮਦ ਕੀਤੀ ਹੈਰੋਇਨ ਤੇ ਹਥਿਆਰ, ਦੋ ਸਮੱਗਲਰ ਗ੍ਰਿਫਤਾਰ
NEXT STORY