ਮੁੰਬਈ— ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਅੱਜ ਇਥੇ ਸੜਕ ਹਾਦਸੇ ਵਿਚ ਆਪਣੀ ਬੇਟੀ ਦੇ ਜ਼ਖਮੀ ਹੋਣ ਤੋਂ ਬਾਅਦ ਆਪਣਾ ਕਲ ਦਾ ਕਲਿਆਣ, ਡੋਂਬੀਵਲੀ ਇਲਾਕੇ ਦਾ ਦੌਰਾ ਰੱਦ ਕਰ ਦਿਤਾ ਹੈ। ਸੂਤਰਾਂ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਉਰਵਸ਼ੀ ਦੋਪਹੀਆ ਵਾਹਨ ਤੋਂ ਡਿਗਣ ਨਾਲ ਜ਼ਖਮੀ ਹੋ ਗਈ। ਇਸ ਦੌਰਾਨ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਤੇ ਉਨ੍ਹਾਂ ਦੀ ਪਤਨੀ ਰਸ਼ਮੀ ਨੇ ਹਸਪਤਾਲ 'ਚ ਉਰਵਸ਼ੀ ਦਾ ਹਾਲ-ਚਾਲ ਪੁੱਛਿਆ।
ਆਸਾ ਰਾਮ ਸਮਰਥਕਾਂ ਤੇ ਪੇਂਡੂਆਂ 'ਚ ਝੜਪ, ਕਈ ਜ਼ਖਮੀ
NEXT STORY