ਬਟਾਲਾ- ਸਿਹਤ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਬਟਾਲਾ ਦੀਆਂ ਕਈ ਮਿਨਰਲ ਵਾਟਰ ਕੰਪਨੀਆਂ ਦੇ ਬੋਟਲਿੰਗ ਪਲਾਂਟ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਗੈਰ ਆਈ. ਐਸ. ਆਈ. ਮਾਰਕੇ ਤੋਂ ਚੱਲ ਰਹੇ ਇਨ੍ਹਾਂ ਫੈਕਟਰੀਆਂ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਲੱਭ ਕੇ ਇਨ੍ਹਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ।
ਸ਼੍ਰੀਮਤੀ ਸਿੱਧੂ ਨੇ ਹੈਰਾਨੀ ਜਤਾਈ ਕਿ ਕੁੱਝ ਲੋਕ ਪੈਸਾ ਕਮਾਉਣ ਲਈ ਕਿਸ ਤਰ੍ਹਾਂ ਆਮ ਜਨਤਾ ਦੀ ਸਿਹਤ ਨਾਲ ਖਿਲ਼ਵਾੜ ਕਰ ਰਹੇ ਹਨ।
ਸਿੱਧੂ ਨੂੰ ਮੋਦੀ ਦੇ ਬਰਾਬਰ ਸਮਝਦੀ ਹੈ ਮਿਸੇਜ਼ ਸਿੱਧੂ! (ਵੀਡੀਓ)
NEXT STORY