ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਸੁਦ ਕੁਰੈਸ਼ੀ ਵੀਰਵਾਰ ਨੂੰ ਵਾਹਗਾ ਬਾਰਡਰ ਦਾ ਦੌਰਾ ਕਰਦਿਆਂ ਗਲਤੀ ਨਾਲ ਭਾਰਤੀ ਹੱਦ 'ਚ ਦਾਖਲ ਹੋ ਗਏ।
ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੇ ਉਪ ਪ੍ਰਧਾਨ ਕੁਰੈਸ਼ੀ ਪਿਛਲੇ ਦਿਨੀਂ ਹੋਏ ਆਤਮਘਾਤੀ ਬੰਬ ਬਲਾਸਟ ਦੇ ਮੱਦੇਨਜ਼ਰ ਰੇਂਜਰਜ਼ ਨਾਲ ਹਮਦਰਦੀ ਪ੍ਰਗਟ ਕਰਨ ਆਏ ਸਨ। ਇਸ ਧਮਾਕੇ 'ਚ ਘੱਟ ਤੋਂ ਘੱਟ 61 ਲੋਕ ਮਾਰੇ ਗਏ ਸਨ ਤੇ 100 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਕੁਗੈਸ਼ੀ ਜ਼ੀਰੋ ਲਾਈਨ ਦਾ ਦੌਰਾ ਕਰਦੇ ਸਮੇਂ ਭਾਰਤੀ ਅਧਿਕਾਰੀਆਂ ਨਾਲ ਹੱਥ ਮਿਲਾਉਣ ਵੇਲੇ ਭਾਰਤੀ ਹੱਦ 'ਚ ਦਾਖਲ ਹੋ ਗਏ। ਇਸ ਘਟਨਾ ਤੋਂ ਬਾਅਦ ਤੋਂ ਕੁਰੈਸ਼ੀ ਥੋੜ੍ਹਾ ਪਰੇਸ਼ਾਨ ਦਿਸ ਰਹੇ ਹਨ।
ਪਾਕਿ 'ਚ 20 ਅੱਤਵਾਦੀ ਢੇਰ
NEXT STORY