ਜਿਨੇਵਾ— ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਨੇ ਸ਼ੁੱਕਰਵਾਰ ਨੂੰ ਕਿਹਾ ਕਿ 8 ਦੇਸ਼ਾਂ 'ਚ ਇਬੋਲਾ ਨਾਲ 13,268 ਲੋਕ ਬੀਮਾਰ ਹੋ ਚੁੱਕੇ ਹਨ ਅਤੇ ਉਨ੍ਹਾਂ 'ਚੋਂ 4,960 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਡਬਲਿਊ.ਐੱਚ.ਓ. ਨੇ 13,042 ਮਾਮਲਿਆਂ ਅਤੇ 4,818 ਮੌਤਾਂ ਦੀ ਰਿਪੋਰਟ ਦਿੱਤੀ ਸੀ। ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁੱਲ 549 ਸਿਹਤ ਕਰਮਚਾਰੀ ਇਬੋਲਾ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ ਅਤੇ ਉਨ੍ਹਾਂ 'ਚੋਂ 311 ਦੀ ਮੌਤ ਹੋ ਗਈ ਹੈ।
ਲੀਬੀਆ : ਸੰਸਦ ਨੇ ਸੁਪਰੀਮ ਕੋਰਟ ਦਾ ਹੁਕਮ ਕੀਤਾ ਖਾਰਜ
NEXT STORY