Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    1:03:54 AM

  • xi jinping says  india is not our enemy  but a partner

    PM ਮੋਦੀ ਨਾਲ ਮੁਲਾਕਾਤ 'ਚ ਚੀਨ ਦੇ ਬਦਲੇ ਸੁਰ, ਸ਼ੀ...

  • path to peace in the middle east emerges from delhi

    ਮਿਡਲ ਈਸਟ 'ਚ ਸ਼ਾਂਤੀ ਲਈ ਦਿੱਲੀ ਤੋਂ ਨਿਕਲਿਆ...

  • pm modi meets chinese president

    BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ...

  • xi in brics

    US-ਇਰਾਨ ਦੀ ਜੰਗ ਖ਼ਤਮ ਕਰਵਾਏਗਾ BRICS ! ਜਿਨਪਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business Knowledge News
  • ਨਵੀਂ ਦਿੱਲੀ
  • ਮਾਂਹ-ਮੂੰਗੀ 'ਚ ਤੇਜ਼ੀ ਜਾਰੀ : 1121 ਚੌਲ ਵਧਿਆ : ਮੋਟੇ ਅਨਾਜਾਂ 'ਚ ਨਰਮੀ

BUSINESS KNOWLEDGE News Punjabi(ਵਪਾਰ ਗਿਆਨ)

ਮਾਂਹ-ਮੂੰਗੀ 'ਚ ਤੇਜ਼ੀ ਜਾਰੀ : 1121 ਚੌਲ ਵਧਿਆ : ਮੋਟੇ ਅਨਾਜਾਂ 'ਚ ਨਰਮੀ

  • Updated: 10 Nov, 2014 07:43 AM
ਨਵੀਂ ਦਿੱਲੀ
article
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਸਪਲਾਈ ਕਮਜ਼ੋਰ ਹੋਣ ਨਾਲ ਬੀਤੇ ਹਫਤੇ ਦੌਰਾਨ ਦਾਲਾਂ 'ਚ ਮਾਂਹ, ਮੂੰਗੀ ਦੀਆਂ ਕੀਮਤਾਂ 'ਚ 250 ਰੁਪਏ ਕੁਇੰਟਲ ਦਾ ਵਾਧਾ ਹੋਇਆ। ਆਟਾ ਮਿੱਲਾਂ ਦੀ ਮੰਗ ਨਾਲ ਕਣਕ 'ਚ ਸਥਿਰਤਾ ਰਹੀ, ਜਦਕਿ ਆਮਦ ਵਧਣ ਅਤੇ ਮੰਗ ਕਮਜ਼ੋਰ ਹੋਣ ਨਾਲ ਬਾਜਰਾ 15 ਰੁਪਏ ਟੁੱਟ ਗਿਆ। ਉਤਪਾਦਨ ਘੱਟ ਹੋਣ ਦੇ ਖਦਸ਼ੇ ਨਾਲ ਬਿਕਵਾਲੀ ਕਮਜ਼ੋਰ ਹੋਣ ਕਾਰਨ ਮੂੰਗੀ ਮੇੜਤਾ 250 ਰੁਪਏ ਵਧ ਕੇ 7850 ਰੁਪਏ ਪ੍ਰਤੀ ਕੁਇੰਟਲ ਹੋ ਗਈ। ਯੂ. ਪੀ. ਅਤੇ ਐੱਮ. ਪੀ. ਮਾਲ ਦੇ ਭਾਅ ਵੀ 7300 ਰੁਪਏ ਪ੍ਰਤੀ ਕੁਇੰਟਲ ਬੋਲੇ ਗਏ। ਬੀਜਾਈ ਕਮਜ਼ੋਰ ਹੋਣ ਦੇ ਖਦਸ਼ੇ ਨਾਲ 50 ਰੁਪਏ ਵਧ ਕੇ ਲਾਰੇਂਸ ਰੋਡ 'ਤੇ ਰਾਜਸਥਾਨੀ ਛੋਲੇ 3150 ਰੁਪਏ ਅਤੇ ਐੱਮ. ਪੀ. ਦੇ ਭਾਅ 3100 ਰੁਪਏ ਹੋ ਗਏ। ਛੋਲਿਆਂ 'ਚ ਤੇਜ਼ੀ ਦਾ ਰੁਖ ਹੋਣ ਅਤੇ ਬਿਕਵਾਲੀ ਘਟਣ ਨਾਲ ਛੋਲਿਆਂ ਦੀ ਦਾਲ ਵੀ 75 ਰੁਪਏ ਵਧ ਕੇ 3500 ਰੁਪਏ ਹੋ ਗਈ। ਇਸ ਦੇ ਸਮਰਥਨ 'ਚ ਬੇਸਣ ਵੀ 1440 ਰੁਪਏ ਪ੍ਰਤੀ 35 ਕਿਲੋ ਮਜ਼ਬੂਤ ਰਿਹਾ। ਦਰਾਮਦਕਾਰਾਂ ਦੀ ਬਿਕਵਾਲੀ ਘਟਣ ਨਾਲ ਮੋਟੇ ਮਸਰ 6 ਹਜ਼ਾਰ ਰੁਪਏ 'ਤੇ 150 ਰੁਪਏ ਸੁਧਰੇ। ਮਹਾਰਾਸ਼ਟਰ ਦੀਆਂ ਮੰਡੀਆਂ 'ਚ ਉੱਚੇ ਭਾਅ ਬੋਲੇ ਗਏ, ਜਿਸ ਕਾਰਨ ਦੇਸੀ ਤੁਅਰ 'ਚ ਵੀ ਮਜ਼ਬੂਤੀ ਦਾ ਰੁੱਖ ਰਿਹਾ ਹੈ। ਦਰਾਮਦਕਾਰਾਂ ਦੀ ਬਿਕਵਾਲੀ ਕਮਜ਼ੋਰ ਹੋਣ ਨਾਲ ਰੰਗੂਨੀ ਤੁਅਰ 175 ਰੁਪਏ ਵਧ ਕੇ 5150 ਰੁਪਏ ਹੋ ਗਏ। ਮੱਧ ਪ੍ਰਦੇਸ਼ 'ਚ ਸਪਲਾਈ ਕਮਜ਼ੋਰ ਹੋਣ ਨਾਲ ਮਾਂਹ 200 ਰੁਪਏ ਵਧ ਕੇ 4800 ਰੁਪਏ ਹੋ ਗਿਆ, ਜਦਕਿ ਦਰਾਮਦਕਾਰਾਂ ਦੀ ਬਿਕਵਾਲੀ ਵਧਣ ਨਾਲ ਚੀਨ ਦਾ ਨਵਾਂ ਰਾਜਮਾਂਹ 600 ਰੁਪਏ ਟੁੱਟ ਕੇ 6000 ਰੁਪਏ ਰਹਿ ਗਿਆ। ਝੋਨੇ ਦੀ ਤੇਜ਼ੀ ਦਾ ਰੁਖ ਹੋਣ ਅਤੇ ਬਰਾਮਦਕਾਰਾਂ ਦੀ ਪੁੱਛ-ਪੜਤਾਲ ਵਧਣ ਨਾਲ 1121 ਚੌਲ 200 ਰੁਪਏ ਵਧ ਕੇ 7100 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਮੋਟੇ ਚੌਲਾਂ 'ਚ ਪੀ. ਆਰ-11 ਨੰਬਰ 100 ਰੁਪਏ ਵਧ ਕੇ 2800 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਆਟਾ ਮਿੱਲਾਂ ਦੀ ਮੰਗ ਨਿਕਲਣ ਅਤੇ ਸਪਲਾਈ ਕਮਜ਼ੋਰ ਹੋਣ ਨਾਲ ਦਲੀਆ 1620 ਰੁਪਏ ਮਜ਼ਬੂਤ ਰਿਹਾ, ਜਦਕਿ ਸਟਾਕਿਸਟਾਂ ਦੀ ਬਿਕਵਾਲੀ ਆਉਣ ਅਤੇ ਬੀਅਰ ਮਾਲਟ ਵਾਲਿਆਂ ਦੀ ਮੰਗ ਕਮਜ਼ੋਰ ਹੋਣ ਨਾਲ ਜੌਂ 1525 ਰੁਪਏ 'ਤੇ ਸੁਸਤ ਰਿਹਾ।
ਗੁੜ, ਖੰਡ
ਉੱਤਰ ਪ੍ਰਦੇਸ਼ ਦੀਆਂ ਮੰਡੀਆਂ 'ਚ ਆਮਦ ਦਾ ਦਬਾਅ ਵਧਣ ਨਾਲ ਬੀਤੇ ਹਫਤੇ ਗੁੜ 300 ਰੁਪਏ ਪ੍ਰਤੀ ਕੁਇੰਟਲ ਲੁੜਕ ਗਿਆ। ਖੰਡ 'ਚ ਵੀ ਮੰਗ ਕਮਜ਼ੋਰ ਹੋਣ ਨਾਲ 50 ਰੁਪਏ ਦੀ ਨਰਮੀ ਰਹੀ। ਸ਼ੱਕਰ ਦੇ ਭਾਅ ਵੀ 150 ਰੁਪਏ ਡਿੱਗ ਗਏ। ਮੁਜ਼ੱਫਰਨਗਰ, ਮੇਰਠ, ਹਾਪੁੜ, ਬੜੌਤ ਆਦਿ ਉਤਪਾਦਕ ਖੇਤਰਾਂ 'ਚ ਆਮਦ ਵਧਣ ਅਤੇ ਮੰਗ ਕਮਜ਼ੋਰ ਹੋਣ ਨਾਲ ਗੁੜ 300 ਰੁਪਏ ਲੁੜਕ ਕੇ 2700 ਰੁਪਏ 'ਤੇ ਆ ਗਿਆ। ਸ਼ੱਕਰ ਵੀ ਲਿਵਾਲੀ ਕਮਜ਼ੋਰ ਹੋਣ ਨਾਲ 150 ਰੁਪਏ ਡਿੱਗ ਕੇ 2900 ਰੁਪਏ ਕੁਇੰਟਲ ਰਹਿ ਗਈ। ਹਾਪੁੜ ਮੰਡੀ 'ਚ ਗੁੜ ਦੀ ਆਮਦ 30-35 ਮੋਟਰ ਦੇ ਲੱਗਭਗ ਰੋਜ਼ਾਨਾ ਹੋਣ ਅਤੇ ਬਿਹਾਰ, ਬੰਗਾਲ ਦੀ ਮੰਗ ਕਮਜ਼ੋਰ ਹੋਣ ਨਾਲ ਗੁੜ, ਬਾਲਟੀ 80 ਰੁਪਏ ਘਟ ਕੇ 850 ਰੁਪਏ ਪ੍ਰਤੀ 40 ਕਿਲੋ ਰਹਿ ਗਿਆ। ਮੁਜ਼ੱਫਰਨਗਰ ਮੰਡੀ 'ਚ ਵੀ ਮੰਦੀ ਦਾ ਰੁਖ ਰਿਹਾ। ਮਹਾਰਾਸ਼ਟਰ ਅਤੇ ਕਰਨਾਟਕ 'ਚ ਖੰਡ ਪਿੜਾਈ ਸੀਜ਼ਨ ਸ਼ੁਰੂ ਹੋਣ ਅਤੇ ਉੱਤਰ ਪ੍ਰਦੇਸ਼ 'ਚ ਵੀ ਛੇਤੀ ਸ਼ੁਰੂ ਹੋਣ ਦੀ ਆਸ਼ਾ ਨਾਲ ਬਿਕਵਾਲੀ ਦਾ ਦਬਾਅ ਵਧਣ ਨਾਲ ਮਿੱਲ ਡਿਲਵਰੀ ਖੰਡ ਦੇ ਭਾਅ 50 ਰੁਪਏ ਮੁਲਾਇਮ ਹੋ ਕੇ 3100 ਰੁਪਏ ਪ੍ਰਤੀ ਕੁਇੰਟਲ ਰਹਿ ਗਏ। ਹਾਜ਼ਰ ਖੰਡ ਵੀ 3350 ਰੁਪਏ ਦੀ ਬਜਾਏ 3265 ਰੁਪਏ ਰਹਿ ਗਈ। ਸਟਾਕ ਵੱਧ ਹੋਣ ਅਤੇ ਕਿਸਾਨਾਂ ਦੇ ਗੰਨਾ ਭੁਗਤਾਨ ਨੂੰ ਲੈ ਕੇ ਮਿੱਲਾਂ 'ਤੇ ਬਿਕਵਾਲੀ ਦਾ ਦਬਾਅ ਬਣਿਆ ਹੋਇਆ ਹੈ। ਸਟੋਰੀਆਂ ਬਿਕਵਾਲੀ ਕਾਰਨ ਖੰਡ ਵਾਅਦਾ 'ਚ ਵੀ ਨਰਮੀ ਦਾ ਰੁਖ ਰਿਹਾ।
ਬਰਾਮਦਕਾਰਾਂ ਦੀ ਲਿਵਾਲੀ ਵਧਣ ਨਾਲ ਕਲੌਂਜੀ-ਮੇਥੀ 'ਚ ਉਛਾਲ : ਮੇਵੇ 'ਚ ਗਿਰਾਵਟ
ਨਵੀਂ ਦਿੱਲੀ, (ਐੱਨ. ਐੱਨ. ਐੱਸ.)-ਦਰਾਮਦਕਾਰਾਂ ਦੀ ਲਿਵਾਲੀ ਵਧਣ ਅਤੇ ਮਾਲ ਘੱਟ ਆਉਣ ਨਾਲ ਬੀਤੇ ਹਫਤੇ ਸਥਾਨਕ ਕਰਿਆਨਾ ਬਾਜ਼ਾਰ 'ਚ ਕਲੌਂਜੀ 3000 ਰੁਪਏ ਅਤੇ ਮੇਥੀਦਾਣਾ 1000 ਰੁਪਏ ਪ੍ਰਤੀ ਕੁਇੰਟਲ ਉਛਲ ਕੇ ਬਰਾਮਦ ਮੰਗ ਬਣੀ ਰਹੀ ਤੇ ਇਨ੍ਹਾਂ ਦੇ ਭਾਅ ਕੁਝ ਹੋਰ ਵਧ ਸਕਦੇ ਹਨ। ਜੈਫਲ, ਲੌਂਗ, ਦਾਲਚੀਨੀ ਅਤੇ ਚਾਹ ਦੇ ਭਾਅ 12 ਰੁਪਏ ਕਿਲੋ ਉੱਚੇ ਰਹੇ। ਸ਼ੁਰੂਆਤੀ ਕੰਮ ਤੋਂ ਬਾਅਦ ਹਲਦੀ ਅਤੇ ਜ਼ੀਰੇ ਦੇ ਭਾਅ ਫਿਰ 300 ਰੁਪਏ ਵਧ ਗਏ, ਜਦਕਿ ਗਾਹਕੀ ਦੀ ਉਮੀਦ ਨਾਲ ਜੈਫਲ, ਲੌਂਗ, ਜਾਵਿਤਰੀ ਲਾਲ ਅਤੇ ਵੱਡੀ ਇਲਾਇਚੀ ਕੈਂਚੀ ਕੱਟ ਦੇ ਭਾਅ 10 ਤੋਂ 15 ਰੁਪਏ ਟੁੱਟ ਗਏ।
ਕਲੌਂਜੀ, ਮੇਥੀ ਤੇ ਲਾਲ ਮਿਰਚ : ਘਰੇਲੂ ਅਤੇ ਬਰਾਮਦ ਮੰਗ ਵਧਣ ਅਤੇ ਮਾਲ ਘੱਟ ਆਉਣ ਨਾਲ ਕਲੌਂਜੀ 3000 ਰੁਪਏ ਉਛਲ ਕੇ 19000 ਰੁਪਏ ਪ੍ਰਤੀ ਕੁਇੰਟਲ ਦੇ ਪੱਧਰ 'ਤੇ ਜਾ ਪਹੁੰਚੀ। ਮੇਥੀਦਾਣਾ 1000 ਰੁਪਏ ਦਾ ਵਾਧਾ ਲੈ ਕੇ 8000 ਰੁਪਏ ਤਕ ਪਹੁੰਚ ਗਿਆ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਮੰਡੀਆਂ 'ਚ ਆਮਦ ਘੱਟਣ ਅਤੇ ਪਿਸਾਈ ਵਾਲਿਆਂ ਦੀ ਮੰਗ ਵਧਣ ਨਾਲ ਲਾਲ ਮਿਰਚ ਪਾਲਾ 200 ਰੁਪਏ ਵਧ ਕੇ 8500 ਰੁਪਏ ਅਤੇ ਫਟਕੀ ਦੇ ਭਾਅ 500 ਰੁਪਏ ਤੇਜ਼ ਹੋ ਕੇ 5500 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਈ।
ਅਮਚੂਰ, ਇਮਲੀ ਅਤੇ ਚਾਹ : ਪਿਸਾਈ ਵਾਲਿਆਂ ਦੀ ਮੰਗ ਚੰਗੀ ਹੋਣ ਨਾਲ ਅਮਚੂਰ ਜਗਦਲਪੁਰ 200 ਰੁਪਏ ਵਧ ਕੇ 12000 ਰੁਪਏ ਅਤੇ ਖਾਪਟਾ ਦੇ ਭਾਅ 500 ਰੁਪਏ ਵਧ ਕੇ 8500 ਰੁਪਏ ਪ੍ਰਤੀ ਕੁਇੰਟਲ 'ਤੇ ਜਾ ਪਹੁੰਚੀ। ਡੰਡੋਯਚਾ ਅਮਚੂਰ 20000 ਰੁਪਏ, ਨਿਜ਼ਾਮਾਬਾਦ 25000 ਅਤੇ ਛਿੰਦਵਾੜਾ ਦੇ ਭਾਅ 22500 ਰੁਪਏ 'ਤੇ ਮਜ਼ਬੂਤ ਰਹੇ। ਇਸ ਦੇ ਉਲਟ ਸਟਾਕ ਵੱਧ ਜਮ੍ਹਾ ਹੋਣ ਅਤੇ ਉਠਾਅ ਕਾਫੀ ਘੱਟ ਰਹਿ ਜਾਣ ਕਾਰਨ ਇਮਲੀ ਦੇ ਭਾਅ 200 ਰੁਪਏ ਟੁੱਟ ਕੇ 2900 ਰੁਪਏ ਰਹਿ ਗਏ। ਬੀਜ ਰਹਿਤ ਇਮਲੀ ਵੀ 200 ਰੁਪਏ ਘੱਟ ਕੇ 8000 ਰੁਪਏ 'ਤੇ ਆ ਗਈ। ਮਾਲ ਘੱਟ ਆਉਣ ਅਤੇ ਸੀਜ਼ਨਲ ਮੰਗ ਵਧਣ ਨਾਲ ਵਧੀਆ ਚਾਹ 10 ਰੁਪਏ ਵਧ ਕੇ ਸਿਲੀਗੁੜੀ 210 ਅਤੇ ਆਸਾਮ ਦੇ ਭਾਅ 235 ਰੁਪਏ ਕਿਲੋ ਹੋ ਗਏ, ਜਦਕਿ ਹਲਕੇ ਮਾਲ ਵਧ ਆਉਣ ਨਾਲ ਇਸ 'ਚ ਕੋਈ ਤੇਜ਼ੀ ਨਹੀਂ ਸੀ।
ਜ਼ੀਰਾ, ਹਲਦੀ ਤੇ ਜਾਵਿਤਰੀ : ਮੁਨਾਫਾ ਵਸੂਲੀ ਬਿਕਵਾਲੀ ਨਾਲ ਜ਼ੀਰਾ ਸ਼ੁਰੂ 'ਚ 300 ਰੁਪਏ ਡਿੱਗ ਕੇ 14200 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ ਸੀ ਪਰ ਹਫਤੇ ਦੇ ਅਖੀਰ 'ਚ ਗੁਜਰਾਤ ਦੀ ਉਂਝਾ ਮੰਡੀ 'ਚ ਇਸ ਦੇ ਭਾਅ 50 ਰੁਪਏ ਵਧ ਕੇ 2550 ਰੁਪਏ ਪ੍ਰਤੀ 20 ਕਿਲੋ ਹੋਣ ਨਾਲ ਅਤੇ ਫਿਰ 300 ਰੁਪਏ ਵਧ ਕੇ 14500 ਰੁਪਏ ਪ੍ਰਤੀ ਕੁਇੰਟਲ ਦੇ ਪਹਿਲੇ ਪੱਧਰ 'ਤੇ ਪਹੁੰਚ ਗਈ। ਇਰੋਡ ਏਜਇਟੀਜ਼ ਗੱਠਾ 6900 ਰੁਪਏ ਅਤੇ ਮਿੰਨੀ ਸੇਮਲਫਲੀ ਦੇ ਭਾਅ 8400 ਰੁਪਏ ਹੋ ਗਏ। ਧਨੀਆ, ਜਵੈਣ, ਸੁੰਢ ਅਤੇ ਸੌਂਫ ਦੇ ਭਾਅ ਪਹਿਲੇ ਪੱਧਰ 'ਤੇ ਸਥਿਰ ਰਹੀ। ਜੈਫਲ ਦਾ ਭਾਅ 10 ਰੁਪਏ ਘੱਟ ਕੇ 650 ਰੁਪਏ 'ਤੇ ਆ ਗਿਆ।

  • ਗੁੜ
  • ਖੰਡ

ਦੇਸ਼ ਦਾ ਈ-ਕਾਮਰਸ ਬਾਜ਼ਾਰ 20 ਅਰਬ ਡਾਲਰ ਹੋਵੇਗਾ

NEXT STORY

Stories You May Like

  • investor confidence in gold etf increases   18 billion inflow in august
    Gold ETF 'ਚ ਵਧਿਆ ਨਿਵੇਸ਼ਕਾਂ ਦਾ ਭਰੋਸਾ, ਅਗਸਤ 'ਚ ਆਇਆ 18 ਅਰਬ ਡਾਲਰ ਦਾ ਇਨਫਲੋ
  • water level increased in ganga
    ਗੰਗਾ 'ਚ ਵਧਿਆ ਪਾਣੀ ਦਾ ਪੱਧਰ ! ਪਟਨਾ ਦੇ ਨੀਂਵੇਂ ਇਲਾਕਿਆਂ 'ਚ ਅਲਰਟ ਜਾਰੀ
  • pakistan  s trade deficit widens by 18  in first 2 months of fiscal year 2026 27
    ਪਾਕਿਸਤਾਨ ਦਾ ਵਪਾਰਕ ਘਾਟਾ ਮਾਲੀ ਸਾਲ 2026-27 ਦੇ ਪਹਿਲੇ 2 ਮਹੀਨਿਆਂ 'ਚ 18% ਵਧਿਆ
  • the risk of diseases increases in the monsoon
    ਮਾਨਸੂਨ 'ਚ ਬੀਮਾਰੀਆਂ ਦਾ ਖ਼ਤਰਾ ਵਧਿਆ! ਡੇਂਗੂ, ਮਲੇਰੀਆ ਤੇ ਸੱਪਾਂ ਦੇ ਖ਼ਤਰੇ ਨੂੰ ਲੈ ਕੇ ਐਡਵਾਈਜ਼ਰੀ ਜਾਰੀ
  • tata chemicals gave this statement on business in kenya
    ਕੀਨੀਆ ’ਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਹੁਕਮ
  • vehicle sales surge  demand increases
    ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ
  • tibet earthquake
    ਹੜ੍ਹ ਮਗਰੋਂ ਆ ਗਿਆ ਭੂਚਾਲ ! ਨੇਪਾਲ 'ਚ ਮੁੜ ਵਧਿਆ 'ਖ਼ਤਰਾ'
  • young women  tie up  wrap dress
    ਮੁਟਿਆਰਾਂ ’ਚ ਵਧਿਆ ਟਾਈ-ਅੱਪ ਤੇ ਰੈਪ ਡਰੈੱਸ ਦਾ ਕ੍ਰੇਜ਼
  • punjab weather heavy rain
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ...
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • two smugglers arrested in jalandhar by cia staff
    ਜਲੰਧਰ 'ਚ CIA ਸਟਾਫ਼ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫ਼ਤਾਰ
  • woman death in a collision between a tipper and a car
    ਗੋਰਾਇਆ-ਫਿਲੌਰ ਹਾਈਵੇਅ 'ਤੇ ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਮਹਿਲਾ ਦੀ ਹੋਈ ਮੌਤ
  • man dead on road accident
    ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
Trending
Ek Nazar
father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਗਿਆਨ ਦੀਆਂ ਖਬਰਾਂ
    • sml mahindra expects margin improvement by q4
      SML ਮਹਿੰਦਰਾ ਨੂੰ ਚੌਥੀ ਤਿਮਾਹੀ ਤੱਕ ‘ਮਾਰਜਿਨ’ ’ਚ ਸੁਧਾਰ ਦੀ ਉਮੀਦ
    • barrier free tolls to start on highways  gadkari
      ਰਾਜਮਾਰਗਾਂ ’ਤੇ ਫਰਵਰੀ ਤੋਂ ਸ਼ੁਰੂ ਹੋ ਜਾਣਗੇ ਬੈਰੀਅਰ-ਫ੍ਰੀ ਟੋਲ : ਗਡਕਰੀ
    • sc seeks clarification on labels on packaged food items
      ਸੁਪਰੀਮ ਕੋਰਟ ਨੇ ਖਾਣ-ਪੀਣ ਵਾਲੀਆਂ ਪੈਕਡ ਵਸਤਾਂ ’ਤੇ ਲੱਗੇ ਲੇਬਲਾਂ ਬਾਰੇ ਮੰਗਿਆ...
    • pm modi and putin
      100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM...
    • investor confidence in gold etf increases   18 billion inflow in august
      Gold ETF 'ਚ ਵਧਿਆ ਨਿਵੇਸ਼ਕਾਂ ਦਾ ਭਰੋਸਾ, ਅਗਸਤ 'ਚ ਆਇਆ 18 ਅਰਬ ਡਾਲਰ ਦਾ...
    • 50 000 swiggy delivery boys file itr  claim refund of rs 6 5 crore
      Swiggy ਦੇ 50 ਹਜ਼ਾਰ ਡਿਲੀਵਰੀ ਬੁਆਏਜ਼ ਨੇ ਭਰਿਆ ITR, 6.5 ਕਰੋੜ ਦੇ ਰਿਫੰਡ ਦਾ...
    • india launches tap pay option for real time payments
      ਭਾਰਤ ਨੇ Apple Pay ਦੇ ਪੂਰੀ ਤਰ੍ਹਾਂ ਰੋਲਆਉਟ ਤੋਂ ਪਹਿਲਾਂ ਰੀਅਲ-ਟਾਈਮ ਭੁਗਤਾਨਾਂ...
    • bank employees strike across the country today
      ਪੰਜਾਬ ਸਮੇਤ ਅੱਜ ਦੇਸ਼ ਭਰ 'ਚ ਬੈਂਕ ਮੁਲਾਜ਼ਮਾਂ ਦੀ ਹੜਤਾਲ ਜਾਰੀ, ਲਗਾਤਾਰ 4 ਦਿਨ...
    • the journey from struggle to business
      ਪ੍ਰੇਸ਼ਾਨੀ ਤੋਂ ਬਿਜ਼ਨੈੱਸ ਤੱਕ ਦਾ ਸਫ਼ਰ! ਨਾ ਨੌਕਰੀ ਨਾ ਦੁਕਾਨ, ਫਿਰ ਵੀ ਮਹੀਨੇ...
    • work is progressing rapidly in six sectors in india
      ਭਾਰਤ 'ਚ 6 ਖੇਤਰਾਂ 'ਚ ਤੇਜ਼ੀ ਨਾਲ ਚੱਲ ਰਿਹੈ ਕੰਮ : ਜੈਫਰੀਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +