ਨਵੀਂ ਦਿੱਲੀ- ਸਪਾਈਸ ਨੇ ਵੱਡੀ ਸਕਰੀਨ ਵਾਲਾ ਸਮਾਰਟਫੋਨ ਐਮ.ਆਈ.-549 ਲਾਂਚ ਕੀਤਾ ਹੈ। ਦੇਖਣ 'ਚ ਇਸ ਫੋਨ ਦੀ ਲੁੱਕ ਆਈਫੋਨ 6 ਵਰਗੀ ਹੈ। ਇਸ ਫੋਨ ਦੀ ਕੀਮਤ 7999 ਰੁਪਏ ਹੈ।
ਇਹ ਫੋਨ 1.3 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਹੈ ਅਤੇ ਐਂਡਰਾਇਡ 4.4 ਕਿਟਕੈਟ 'ਤੇ ਚੱਲਦਾ ਹੈ। ਇਸ ਦੀ 1 ਜੀ.ਬੀ. ਰੈਮ ਹੈ ਅਤੇ 8 ਜੀ.ਬੀ. ਇੰਟਰਨਲ ਸਟੋਰੇਜ। ਇਸ ਦਾ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜਿਸ ਨਾਲ ਐਲ.ਈ.ਡੀ. ਫਲੈਸ਼ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਦੀ ਬੈਟਰੀ 2200 ਐਮ.ਏ.ਐਚ. ਦੀ ਹੈ।
ਅਮਿਤ ਸ਼ਾਹ ਨੂੰ ਅਦਾਲਤ ’ਚ ਵਿਅਕਤੀਗਤ ਪੇਸ਼ੀ ਤੋਂ ਮਿਲੀ ਛੂਟ
NEXT STORY