ਨਵੀਂ ਦਿੱਲੀ- ਕੋਲ ਇੰਡਿਆ ਨੇ ਚਾਲੂ ਵਿੱਤ ਸਾਲ ਦੀ ਅਪ੍ਰੈਲ ਤੋਂ ਦਸੰਬਰ ਦੀ ਮਿਆਦ 'ਚ 35.46 ਕਰੋੜ ਟਨ ਦੇ ਟੀਚੇ ਤੋਂ 3 ਫ਼ੀਸਦੀ ਘੱਟ 34.23 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਹੈ। ਇਸ ਮਿਆਦ 'ਚ ਕੋਲਾ ਉਠਾਵ 35.46 ਕਰੋੜ ਟਨ ਰਿਹਾ ਜੋ 37.66 ਕਰੋੜਤੋਂ 6 ਫੀਸਦੀ ਘੱਟ ਹੈ।
ਦਸੰਬਰ 2014 'ਚ ਕੰਪਨੀ ਦਾ ਉਤਪਾਦਨ 4.7 ਕਰੋੜ ਟਨ ਅਤੇ ਉਠਾਵ 4.64 ਕਰੋੜ ਟਨ ਰਿਹਾ। ਕੰਪਨੀ ਨੇ ਉਤਪਾਦਨ ਅਤੇ ਉਠਾਵ ਟੀਚਾ ਘੱਟ ਰਹਿਣ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ।
ਆਈ.ਸੀ.ਆਈ.ਸੀ.ਆਈ. ਅਤੇ ਐਕਸਿਸ ਬੈਂਕ ਨੂੰ ਕਾਰਨ ਦੱਸੋ ਨੋਟਿਸ
NEXT STORY