ਨਵੀਂ ਦਿੱਲੀ- ਅੱਜ ਦਿਨ ਭੱਰ ਬਾਜ਼ਾਰ 'ਚ ਤੇਜ਼ੀ ਦਾ ਰੁਝਾਨ ਬਣਿਆ ਰਿਹਾ ਅਤੇ ਕਾਰੋਬਾਰ ਦਾ ਅੰਤ ਵੀ ਸ਼ਾਨਦਾਰ ਉਛਾਲ ਦੇ ਨਾਲ ਹੀ ਹੋਇਆ। ਸੈਂਸੈਕਸ 380 ਅੰਕ ਦੀ ਜ਼ਬਰਦਸਤ ਤੇਜ਼ੀ ਦੇ ਨਾਲ 27900 ਦੇ ਕੋਲ ਬੰਦ ਹੋਇਆ ਅਤੇ ਨਿਫਟੀ 8400 ਅੰਕ ਦੇ ਅਹਿਮ ਪੱਧਰ ਤੋਂ 5 ਅੰਕ ਥੱਲੇ ਬੰਦ ਹੋਇਆ।
ਕਾਰੋਬਾਰ ਦੇ ਅੰਤ 'ਚ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 380.36 ਅੰਕ ਯਾਨੀ 1.38 ਫੀਸਦੀ ਦੇ ਵਾਧੇ ਨਾਲ 27887 ਦੇ ਪੱਧਰ 'ਤੇ ਬੰਦ ਹੋਇਆ। ਉਥੇ ਐਨ.ਐਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 111.45 ਅੰਕ ਯਾਨੀ 1.35 ਫੀਸਦੀ ਚੜ੍ਹ ਕੇ 8395 ਦੇ ਪੱਧਰ 'ਤੇ ਬੰਦ ਹੋਇਆ ਹੈ।
ਡੈਟਸਨ ਗੋ ਪਲੱਸ ਦੀ ਬੁਕਿੰਗ ਸ਼ੁਰੂ
NEXT STORY