Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 18, 2026

    12:40:09 AM

  • bharat taxi in chandigarh

    ਚੰਡੀਗੜ੍ਹ 'ਚ ਕੱਲ੍ਹ ਤੋਂ ਸ਼ੁਰੂ ਹੋਵੇਗੀ 'ਭਾਰਤ...

  • ind vs afg

    IND vs AFG: ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ...

  • sunil jakhar breaks silence amidst speculation about joining the congress

    ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ...

  • balwant singh rajoana wrote a letter to pm modi from patiala jail

    ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਨਵੀਂ ਦਿੱਲੀ
  • ਇਨ੍ਹਾਂ ਤਰੀਕਿਆਂ ਨਾਲ ਪਤਾ ਲਗਾਓ ਕਿ ਕਿਹੜੀ Facebook ਆਈ.ਡੀ. ਹੈ Fake

BUSINESS News Punjabi(ਵਪਾਰ)

ਇਨ੍ਹਾਂ ਤਰੀਕਿਆਂ ਨਾਲ ਪਤਾ ਲਗਾਓ ਕਿ ਕਿਹੜੀ Facebook ਆਈ.ਡੀ. ਹੈ Fake

  • Updated: 27 Jan, 2015 02:55 PM
ਨਵੀਂ ਦਿੱਲੀ
article
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਫੇਸਬੁੱਕ 'ਤੇ ਫਰਜ਼ੀ ਆਈ.ਡੀ. ਬਣਾਉਣ ਵਾਲਿਆਂ ਦੀ ਅੱਜ ਕੋਈ ਕਮੀ ਨਹੀਂ ਹੈ। ਨੌਜਵਾਨ ਫਰਜ਼ੀ ਗਰਲ ਆਈ.ਡੀ. ਬਣਾ ਕੇ ਦੂਜਿਆਂ ਨਾਲ ਗੱਲਾਂ ਕਰਦੇ ਹਨ। ਇਸ ਲਈ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਫੇਸਬੁੱਕ ਆਈ.ਡੀ. ਫਰਜ਼ੀ ਹੈ ਜਾਂ ਨਹੀਂ। ਤੁਸੀਂ ਇਸ ਤਰ੍ਹਾਂ ਫਰਜ਼ੀ ਆਈ.ਡੀ. ਦਾ ਪਤਾ ਲਗਾ ਸਕਦੇ ਹੋ।

ਸਿਰਫ ਇਕ ਹੀ ਪ੍ਰੋਫਾਈਲ ਫੋਟੋ
ਫੇਕ ਆਈ.ਡੀ. ਫੜਣ ਲਈ ਸਭ ਤੋਂ ਪਹਿਲਾਂ ਉਸ ਅਕਾਊਂਟ ਦੀ ਪ੍ਰੋਫਾਈਲ ਫੋਟੋ 'ਤੇ ਗੌਰ ਕਰੋ। ਜੇਕਰ ਪੂਰੇ ਅਕਾਊਂਟ 'ਚ ਸਿਰਫ ਇਕ ਹੀ ਪ੍ਰੋਫਾਈਲ ਫੋਟੋ ਹੋਵੇ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਇਹ ਫੇਕ ਆਈ.ਡੀ. ਹੈ।

ਸਟੇਟਸ ਅਪਡੇਟ ਵੀ ਦੱਸਦਾ ਹੈ ਬਹੁਤ ਕੁਝ
ਫੇਕ ਆਈ.ਡੀ. ਦੀ ਸਭ ਤੋਂ ਵੱਡੀ ਪਕੜ ਹੈ ਕਿ ਇਸ ਤਰ੍ਹਾਂ ਦੀ ਆਈ.ਡੀ. ਵਾਲੇ ਲੋਕ ਲੰਬੇ ਸਮੇਂ ਤਕ ਆਪਣਾ ਸਟੇਟਸ ਅਪਡੇਟ ਨਹੀਂ ਕਰਦੇ ਹਨ। ਇਸ ਤਰ੍ਹਾਂ ਫੇਸਬੁੱਕ ਅਕਾਊਂਟ ਜਿਸ ਦੇ ਵਲੋਂ ਨਾ ਤਾਂ ਕੋਈ ਵਾਲ ਪੋਸਟ ਕੀਤੀ ਗਈ ਹੋਵੇ ਨਾ ਕਿਸੀ ਫਰੈਂਡ ਦੇ ਸਟੇਟਸ 'ਤੇ ਕੁਮੈਂਟ ਕੀਤਾ ਹੋਵੇ, ਤਾਂ ਇਹ ਨਿਸ਼ਕਰਸ਼ ਨਿਕਲਦਾ ਹੈ ਕਿ ਇਹ ਫੇਕ ਅਕਾਊਂਟ ਹੈ ਅਤੇ ਆਪਣੀ ਪਛਾਣ ਜ਼ਾਹਿਰ ਨਾ ਹੋ ਇਸ ਲਈ ਕੋਈ ਐਕਟੀਵਿਟੀ ਨਹੀਂ ਕਰ ਰਿਹਾ ਹੈ।

ਰਿਸੈਂਟ ਐਕਟੀਵਿਟੀ ਖੋਲ੍ਹ ਦਿੰਦੀ ਹੈ ਪੋਲ
ਪ੍ਰੋਫਾਈਲ ਫੋਟੋ ਸਟੇਟਸ ਅਪਡੇਟ ਦੇ ਬਾਅਦ ਤੁਹਾਨੂੰ ਸੰਭਾਵਿਤ ਫੇਕ ਆਈ.ਡੀ. ਦੀ ਰਿਸੈਂਟ ਐਕਟੀਵਿਟੀਜ਼ 'ਤੇ ਗੌਰ ਕਰਨਾ ਚਾਹੀਦਾ ਹੈ। ਯੂਜ਼ਰ ਤੁਹਾਡੇ ਫਰੈਂਡ ਨੂੰ ਹੀ ਐਡ ਕਰ ਰਿਹਾ ਹੈ ਅਤੇ ਨਵੇਂ ਫਰੈਂਡਸ ਬਣਾ ਰਿਹਾ ਹੈ ਅਤੇ ਉਸ ਨੇ ਕਿਸੀ ਫੇਸਬੁੱਕ ਪੇਜ਼ ਜਾਂ ਫਿਰ ਗਰੁੱਪ ਨੂੰ ਜੁਆਇਨ ਨਹੀਂ ਕਰ ਰੱਖਿਆ ਹੈ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਉਹ ਸਿਰਫ ਫਰੈਂਡਸ ਦੀ ਗਿਣਤੀ ਵਧਾਉਣ 'ਚ ਲੱਗਾ ਹੈ ਅਤੇ ਫੇਕ ਆਈ.ਡੀ. ਤੋਂ ਕੰਮ ਕਰ ਰਿਹਾ ਹੈ।

ਫਰੈਂਡ ਲਿਸਟ ਤੋਂ ਵੀ ਮਿਲਦੀ ਹੈ ਜਾਣਕਾਰੀ
ਫੇਕ ਫੇਸਬੁੱਕ ਆਈ.ਡੀ. ਦੀ ਪਛਾਣ 'ਚ ਉਸ ਦੀ ਫਰੈਂਡ ਲਿਸਟ ਵੀ ਕਾਫੀ ਮਦਦ ਕਰਦੀ ਹੈ। ਜੇਕਰ ਸੰਭਾਵਿਤ ਆਈ.ਡੀ. ਦੇ ਫਰੈਂਡਸ 'ਚ ਆਪੋਜ਼ਿਟ ਸੈਕਸ 'ਚ ਲੋਕ ਬਹੁਤ ਵੱਧ ਹਨ ਤਾਂ ਸਮਝਿਆ ਜਾਂਦਾ ਹੈ ਕਿ ਉਹ ਫੇਸਬੁੱਕ ਅਕਾਊਂਟ ਫਰਜ਼ੀ ਹੈ।

ਅਬਾਊਟ ਤਾਂ ਦੇਖਣਾ ਚਾਹੀਦਾ
ਇਨ੍ਹਾਂ ਸਭ ਹਥਿਆਰਾਂ 'ਤੇ ਕਿਸੀ ਆਈ.ਡੀ. ਨੂੰ ਪਰਖਣ ਦੇ ਬਾਅਦ ਤੁਹਾਨੂੰ ਉਸ ਫੇਕ ਲੱਗਣ ਵਾਲੀ ਆਈ.ਡੀ. ਦਾ ਅਬਾਊਟ ਪੇਜ਼ ਦੇਖਣਾ ਚਾਹੀਦਾ ਹੈ। ਜੇਕਰ ਯੂਜ਼ਰਸ ਨੇ ਆਪਣੀ ਸਕੂਲ, ਕਾਲਜ, ਕੰਮ ਦੀ ਜਗ੍ਹਾ, ਰਹਿਣ ਦੀ ਥਾਂ ਵਰਗੀਆਂ ਜਾਣਕਾਰੀਆਂ ਨਹੀਂ ਦੇ ਰੱਖੀਆਂ ਹਨ ਅਤੇ ਡੈਟਿੰਗ ਆਪਸ਼ਨ ਨੂੰ ਆਨ ਕੀਤਾ ਹੋਇਆ ਹੈ ਅਤੇ ਮਹਿਲਾ ਪੁਰਸ਼ ਦੋਵਾਂ 'ਚ ਇੰਟਰਸਟਿਡ ਹੈ ਤਾਂ ਇਹ ਪਤਾ ਲਗਾਉਣ 'ਚ ਦੇਰ ਨਹੀਂ ਲੱਗਣੀ ਚਾਹੀਦੀ ਕਿ ਉਹ ਆਈ.ਡੀ. ਫਰਜ਼ੀ ਜਾਂ ਫੇਕ ਹੈ।

ਤੁਸੀਂ ਦੋਸਤ ਬਣਾਇਆ ਇਸ ਦੇ ਲਈ ਧੰਨਵਾਦ
ਕਿਸੀ ਵੀ ਪ੍ਰੋਫਾਈਲ ਦੀ ਰਿਸੈਂਟ ਵਾਲ ਪੋਸਟ 'ਤੇ ਧਿਆਨ ਦਿਓ। ਜੇਕਰ ਬਹੁਤ ਸਾਰੇ ਲੋਕ ਉਸ ਨੂੰ ਧੰਨਵਾਦ ਫਾਰ ਦਿ ਐਡ ਮੀ, ਡੂ ਆਈ ਨੋ ਯੂ ਵਰਗੇ ਮੈਸੇਜ ਪੋਸਟ ਕਰ ਰਹੇ ਹਨ ਅਤੇ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਤਰ੍ਹਾਂ ਦੀ ਪ੍ਰੋਫਾਈਲ ਦੇ ਫਰਜ਼ੀ ਹੋਣ ਦੇ ਚਾਂਸੇਜ ਵੱਧ ਹੁੰਦੇ ਹਨ।

ਮੋਬਾਈਲ ਨੰਬਰ ਵੀ ਹੈ ਕੀ?
ਬਹੁਤ ਸਾਰੇ ਨੌਜਵਾਨ ਇਹ ਦੇਖ ਕੇ ਖੁਸ਼ ਹੋ ਜਾਂਦੇ ਹਨ ਕਿ ਕਿਸੀ ਕੁੜੀ ਨੇ ਫੇਸੁਬੱਕ ਆਈ.ਡੀ. 'ਤੇ ਆਪਣਾ ਮੋਬਾਈਲ ਨੰਬਰ ਵੀ ਭਰਿਆ ਹੋਇਆ ਹੈ। ਫੇਕ ਫੇਸਬੁੱਕ ਪ੍ਰੋਫਾਈਲਸ 'ਚ ਇਹ ਗੱਲ ਆਮ ਹੈ ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਕੋਈ ਵੀ ਆਮ ਕੁੜੀ ਆਪਣੇ ਮੋਬਾਈਲ ਨੰਬਰ ਲੋਕਾਂ ਨੂੰ ਵੰਡੇਗੀ ਕੀ? ਇਸ ਲਈ ਵਿਚਾਰ ਕਰੋ ਕਿ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਜੋ ਲੋਕ ਦੇਣਾ ਘੱਟ ਪਸੰਦ ਕਰਦੇ ਹਨ ਉਹ ਕੋਈ ਕਿਉਂ ਦੇ ਰਿਹਾ ਹੈ।

ਫੇਸਬੁੱਕ ਐਪ ਦੀ ਵਰਤੋਂ ਕੀਤੀ ਕਿ ਨਹੀਂ
ਫੇਸਬੁੱਕ 'ਤੇ ਰਹਿਣ ਵਾਲਾ ਹਰ ਵਿਅਕਤੀ ਕਿਸੀ ਨਾ ਕਿਸੀ ਐਪ ਦੀ ਵਰਤੋਂ ਜ਼ਰੂਰ ਕਰਦਾ ਹੈ ਜਾਂ ਫਿਰ ਲਾਈਕ ਕਰਦਾ ਹੈ। ਜਿਵੇਂ ਕੈਂਡੀ ਕਰਸ਼ ਸਾਗਾ, ਤੀਨ ਪੱਤੀ ਆਦਿ। ਇਹ ਪ੍ਰੋਫਾਈਲ ਆਪਣੇ ਦੇਸਤਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਐਪ ਦੀ ਵਰਤੋਂ ਕਰਨ ਦੀ ਬੇਨਤੀ ਭੇਜਦਾ ਹੈ। ਜੇਕਰ ਕਿਸੀ ਪ੍ਰ੍ਰੋਫਾਈਲ 'ਚ ਇਸ ਤਰ੍ਹਾਂ ਦੇਖਣ ਨੂੰ ਨਹੀਂ ਮਿਲਦਾ ਤਾਂ ਸਮਝੋ ਕੁਝ ਗੜਬੜ ਹੈ। ਹਾਲਾਂਕਿ ਇਹ ਸਿਰਫ ਇਕੱਲਾ ਇਸ ਤਰ੍ਹਾਂ ਦਾ ਕਾਰਨ ਨਹੀਂ ਹੈ, ਜਿਸ ਨਾਲ ਫੇਕ ਆਈ.ਡੀ. ਦਾ ਪਤਾ ਲਗਾਇਆ ਜਾ ਸਕੇ ਪਰ ਫੇਕ ਆਈ.ਡੀ. ਫੜਣ 'ਚ ਮਦਦ ਜ਼ਰੂਰ ਕਰਦਾ ਹੈ।

ਫੋਟੋ ਫਰਜ਼ੀ ਹੈ ਜਾਂ ਨਹੀਂ, ਦੱਸਦਾ ਹੈ ਗੂਗਲ
ਜੇਕਰ ਪੂਰਾ ਯਕੀਨ ਹੋ ਚੁੱਕਾ ਹੈ ਕਿ ਕੋਈ ਫੇਸਬੁੱਕ ਅਕਾਊਂਟ ਫਰਜ਼ੀ ਹੈ ਤਾਂ ਗੂਗਲ 'ਚ ਉਸ ਦੀ ਪ੍ਰੋਫਾਈਲ ਫੋਟੋ ਦੀ ਤਲਾਸ਼ ਕਰੋ। ਫੇਕ ਪ੍ਰੋਫਾਈਲ ਤਸਵੀਰਾਂ ਨੂੰ ਗੂਗਲ ਸਿਲੈਕਟ ਕਰ ਲੈਂਦਾ ਹੈ ਅਤੇ ਆਪਣੇ ਕੋਲ ਸਟੋਰ ਕਰ ਲੈਂਦਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੀ ਫੋਟੋ ਨੂੰ ਗੂਗਲ ਇਮੇਜ 'ਚ ਲਿਜਾ ਕੇ ਡਰੋਪ ਕਰਦੇ ਹੋ ਤਾਂ ਗੂਗਲ ਉਸ ਦੀ ਪੂਰੀ ਹਿਸਟਰੀ ਦੱਸਣ ਦੇ ਨਾਲ ਫੇਕ ਜਾਂ ਸਹੀ ਤਸੀਵਰ ਸਾਫ ਕਰ ਦਿੰਦਾ ਹੈ।

  • ਫੇਸਬੁੱਕ
  • Facebook
  • ਫਰਜ਼ੀ
  • Fake
  • Profile

ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ

NEXT STORY

Stories You May Like

  • i don  t know if i will play in the 2027 ashes or not  steve smith
    ਮੈਨੂੰ ਨਹੀਂ ਪਤਾ ਕਿ ਮੈਂ ਏਸ਼ੇਜ਼ 2027 'ਚ ਖੇਡਾਂਗਾ ਜਾਂ ਨਹੀਂ : ਸਟੀਵ ਸਮਿਥ
  • the fallacy of fake recession in china  in reality
    ਚੀਨ 'ਚ 'ਨਕਲੀ ਮੰਦਵਾੜਾ' ਦਾ ਭੁਲੇਖਾ! ਅਸਲ 'ਚ ਖਪਤਕਾਰਾਂ 'ਤੇ ਵਧ ਰਿਹਾ ਹੈ ਮਹਿੰਗਾਈ ਦਾ ਗੁਪਤ ਬੋਝ
  • fake cheese  pickup truck
    600 ਕਿਲੋ ਨਕਲੀ ਪਨੀਰ ਸਮੇਤ ਮੁਲਜ਼ਮ ਕਾਬੂ, ਪਿਕਅੱਪ ਗੱਡੀ ਵੀ ਜ਼ਬਤ
  • fake travel agent arrested
    ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਜ਼ੀ ਟ੍ਰੈਵਲ ਏਜੰਟ ਗ੍ਰਿਫ਼ਤਾਰ
  • 600 kg fake paneer recovered
    ਪੰਜਾਬ 'ਚੋਂ ਮਿਲਿਆ 600 ਕਿੱਲੋ ਨਕਲੀ ਪਨੀਰ! ਪੁਲਸ ਨੇ ਗ੍ਰਿਫ਼ਤਾਰ ਕੀਤਾ ਮੁਲਜ਼ਮ
  • insult to the guru sahibs by calling the turban fake
    ਨਕਲੀ ਪੱਗ’ ਕਹਿ ਕੇ ਗੁਰੂ ਸਾਹਿਬਾਨ ਦਾ ਕੀਤਾ ਅਪਮਾਨ: CM ਨਾਇਬ ਸੈਣੀ
  • fake passport  acharya balakrishna  cbi court  acquitted
    ਫਰਜ਼ੀ ਪਾਸਪੋਰਟ ਮਾਮਲੇ 'ਚ ਆਚਾਰੀਆ ਬਾਲਕ੍ਰਿਸ਼ਨ ਮਿਲੀ ਰਾਹਤ, CBI ਕੋਰਟ ਨੇ ਕੀਤਾ ਬਰੀ
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA ਸਟਾਫ਼ ਦੇ ਮੈਂਬਰ ਦੱਸ ਦਿੱਤੀ ਧਮਕੀ
  • rain warning for punjab
    ਪੰਜਾਬ 'ਚ ਮੀਂਹ ਦੀ ਚਿਤਾਵਨੀ, ਹੋ ਗਈ ਵੱਡੀ ਭਵਿੱਖਬਾਣੀ
  • child kidnapped in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਜਵਾਕ ਹੋਇਆ ਅਗਵਾ, CCTV 'ਚ ਕੈਦ...
  • dry fruits  desi ghee  and cash stolen from the shop
    ਜਲੰਧਰ ਵਿਖੇ ਚੋਰ ਦੁਕਾਨ 'ਚੋਂ Dry Fruits, ਦੇਸੀ ਘਿਓ ਤੇ ਨਕਦੀ ਲੈ ਕੇ ਹੋਏ ਫਰਾਰ
  • horrific accident at jalandhar railway station
    ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ,...
  • deadly attacked boys returning birthday party in jalandhar
    ਜਲੰਧਰ 'ਚ Birthday Party ਤੋਂ ਪਰਤ ਰਹੇ ਨੌਜਵਾਨਾਂ 'ਤੇ ਇੱਟਾਂ-ਪੱਥਰਾਂ ਨਾਲ...
  • commissioner surinder singh is checking the machines on the streets at night
    ਕਮਿਸ਼ਨਰ ਸੁਰਿੰਦਰ ਸਿੰਘ ਰਾਤ ਨੂੰ ਸੜਕਾਂ ’ਤੇ ਉਤਰ ਕੇ ਕਰ ਰਹੇ ਮਸ਼ੀਨਾਂ ਦੀ ਚੈਕਿੰਗ
  • 84 boxes of illicit liquor recovered from 2 vehicles in guru nanakpura east
    ਗੁਰੂ ਨਾਨਕਪੁਰਾ ਈਸਟ 'ਚ 2 ਗੱਡੀਆਂ 'ਚੋਂ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3...
  • there will be a blackout across punjab again
    ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ...
Trending
Ek Nazar
isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • rbi raises rs 2 90 lakh crore
      RBI ਨੇ 2 ਨੀਲਾਮੀਆਂ ਰਾਹੀਂ ਜੁਟਾਏ 2.90 ਲੱਖ ਕਰੋੜ ਰੁਪਏ
    • german company adidas  lays off a large number of indian employees
      ਜਰਮਨ ਕੰਪਨੀ ਨੇ ਵੱਡੀ ਗਿਣਤੀ 'ਚ ਕੀਤੀ ਭਾਰਤੀ ਮੁਲਾਜ਼ਮਾਂ ਦੀ ਛਾਂਟੀ, ਕਿਹਾ-15...
    • canada trump eu
      ''ਜੇ ਕੈਨਡਾ EU 'ਚ ਸ਼ਾਮਲ ਹੋਇਆ ਤਾਂ ਪੂਰਾ ਯੂਰਪ ਭੁਗਤੇਗਾ ਖ਼ਾਮਿਆਜ਼ਾ..!'',...
    • banks will remain closed on september 18
      18 ਸਤੰਬਰ ਨੂੰ ਬੈਂਕ ਰਹਿਣਗੇ ਬੰਦ, ਜਾਣੋ RBI ਨੇ ਕਿਉਂ ਐਲਾਨੀ ਛੁੱਟੀ
    • chinese products pose major threat to national security of western countries
      ਚੀਨੀ ਉਤਪਾਦ ਤੋਂ ਪੱਛਮੀ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਨੂੰ ਵੱਡਾ ਖ਼ਤਰਾ,...
    • china africa trade
      ਚੀਨ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਦਾ ਐਲਾਨ ! ਫ਼ਿਰ ਵੀ ਨਹੀਂ ਘਟ ਰਹੀਆਂ ਅਫ਼ਰੀਕਾ...
    • rupee falls to 2 month low against dollar  know why
      ਰੁਪਿਆ ਡਿੱਗਿਆ, ਡਾਲਰ ਮੁਕਾਬਲੇ 2 ਮਹੀਨਿਆਂ ਦੇ ਹੇਠਲੇ ਪੱਧਰ 'ਤੇ, ਜਾਣੋ ਕਿਉਂ...
    • jewelers angry over 67  hike in hallmarking fee for gold  demand review
      Gold ਦੀ ਹਾਲਮਾਰਕਿੰਗ ਫੀਸ 'ਚ 67% ਵਾਧੇ ਤੋਂ ਗਹਿਣੇ ਵਿਕਰੇਤਾ ਨਾਰਾਜ਼, ਸਮੀਖਿਆ...
    • sc s big decision on loan recovery banks cannot misbehave for default
      Loan ਰਿਕਵਰੀ 'ਤੇ SC ਦਾ ਵੱਡਾ ਫ਼ੈਸਲਾ : ਕਰਜ਼ਾ ਡਿਫਾਲਟ ਲਈ 'ਗੁੰਡਾਗਰਦੀ' ਨਹੀਂ...
    • india on trump tariff
      ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ 'ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +