ਮਧੂਬਨੀ- ਬਿਹਾਰ ਦੇ ਮਧੂਬਨੀ ਜ਼ਿਲੇ ਦੇ ਰਾਜ ਨਗਰ ਥਾਣਾ ਖੇਤਰ ਵਿਚ 75 ਸਾਲਾ ਇਕ ਬਜ਼ੁਰਗ ਔਰਤ ਦੇ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਾਜ ਨਗਰ ਦੇ ਥਾਣਾ ਇੰਚਾਰਜ ਸਤੇਂਦਰ ਕੁਮਾਰ ਗੁਪਤਾ ਨੇ ਦੱਸਿਆ ਕਿ ਸੁਗੋਨਾ ਪਿੰਡ ਵਿਚ 75 ਸਾਲਾ ਇਕ ਔਰਤ ਸ਼ਨੀਵਾਰ ਦੀ ਸ਼ਾਮ ਘਰ ਵਿਚ ਇਕੱਲੀ ਸੀ। ਉਸ ਸਮੇਂ ਪਿੰਡ ਦਾ 24 ਸਾਲਾ ਨੌਜਵਾਨ ਬਲਰਾਮ ਮੰਡਲ ਉਸ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਜਬਰ-ਜ਼ਨਾਹ ਕਰਕੇ ਫਰਾਰ ਹੋ ਗਿਆ।
ਭਾਜਪਾ ਦਿੱਲੀ ਵਿਚ ਜਿੱਤ ਪ੍ਰਤੀ ਆਸਵੰਦ
NEXT STORY