ਹਿਊਸਟਨ (ਅਮਰੀਕਾ)- ਸੋਸ਼ਲ ਨੈਟਵਰਕਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਫੇਸਬੁੱਕ ਨੇ ਖਰੀਦਾਰੀ ਦਾ ਸਰਚ ਇੰਜਨ 'ਦਫਾਇੰਡ' ਦੀ ਐਕਵਾਇਰਮੈਂਟ ਰਾਹੀਂ ਇੰਟਰਨੈਟ ਖੇਤਰ ਦੇ ਸਭ ਤੋਂ ਕਮਾਊ ਸ਼੍ਰੇਣੀ-ਸਰਚ ਅਤੇ ਈ-ਵਣਜ-ਦੋਵਾਂ 'ਚ ਪ੍ਰਵੇਸ਼ ਕਰਨ ਦਾ ਸੰਕੇਤ ਦਿੱਤਾ ਹੈ।
ਦਫਾਈਂਡ ਦੀ ਸਥਾਪਨਾ 2006 'ਚ ਕੰਪਨੀ ਦੇ ਮੁੱਖ ਕਾਰਜਕਾਰੀ ਸ਼ਿਵ ਕੁਮਾਰ ਅਤੇ ਮੁੱਖ ਤਕਨੀਕੀ ਅਧਿਕਾਰੀ ਸ਼ਕਤੀਕਾਂਤ ਖੰਡੇਲਵਾਲ ਨੇ ਕੀਤੀ ਸੀ। ਦੋਵੇਂ ਭਾਰਤੀ ਮੂਲ ਦੇ ਹਨ।
ਯੂ ਨੇ ਟੀਜ਼ ਕੀਤਾ ਨਵਾਂ ਫੋਨ, ਜਿਓਮੀ ਦੀ ਲਈ ਚੁੱਟਕੀ (ਦੇਖੋ ਤਸਵੀਰਾਂ)
NEXT STORY