ਨਵੀਂ ਦਿੱਲੀ- ਡਾਇਰੈਕਟ ਟੂ ਹੋਮ (ਡੀ.ਟੀ.ਐਚ.) ਸੇਵਾਵਾਂ ਦੇਣ ਵਾਲੀ ਕੰਪਨੀਆਂ ਹੁਣ ਸੈੱਟ-ਟਾਪ ਬਾਕਸ ਵਰਗੇ ਉਪਕਰਨ ਲਗਾਉਣ ਅਤੇ ਸੇਵਾਵਾਂ ਸ਼ੁਰੂ ਕਰਨ ਲਈ 350 ਰੁਪਏ ਤੋਂ ਜ਼ਿਆਦਾ ਸਰਚਾਰਜ ਨਹੀਂ ਵਸੂਲ ਸਕਣਗੀਆਂ।
ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਟੈਲੀਵਿਜ਼ਨ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਜਾਰੀ ਡਰਾਫਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਗੱਲ ਕਹੀ ਹੈ। ਇਸ 'ਤੇ 19 ਮਾਰਚ ਤਕ ਸੰਬੰਧਿਤ ਪੱਖਾਂ ਦੇ ਵਿਚਾਰ ਮੰਗੇ ਗਏ ਹਨ। ਟਰਾਈ ਨੇ ਆਪ੍ਰੇਟਰ ਬਦਲਣ 'ਚ ਗਾਹਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਦੇ ਹੱਲ ਲਈ ਇਹ ਕਦਮ ਚੁੱਕਿਆ ਹੈ।
ਇਹ ਕੰਪਨੀ ਐਪਲ ਵਾਚ ਦੇ ਅੱਗੇ ਖੜ੍ਹੀ ਕਰੇਗੀ ਸਮੱਸਿਆ
NEXT STORY