ਨੋਇਡਾ- ਰਾਸ਼ਰਟੀ ਰਾਜਧਾਨੀ ਨਾਲ ਲੱਗਦੇ ਉਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-58 'ਚ ਸਥਿਤ ਇਕ ਪਲੇਗਰੁੱਪ ਸਕੂਲ 'ਚ ਤਿੰਨ ਸਾਲ ਦੀ ਇਕ ਬੱਚੀ ਨਾਲ ਅਣਪਛਾਤੇ ਵਿਅਕਤੀ ਨੇ ਬਲਾਤਕਾਰ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਸ ਸੰਬੰਧ 'ਚ ਮਾਮਲਾ ਦਰਜ ਕੀਤਾ।
ਪੀੜਤ ਬੱਚੀ ਸੈਕਟਰ-58 'ਚ ਸ਼ੇਮਰਾਕ ਵਾਟਿਕਾ ਦੀ ਵਿਦਿਆਰਥਣ ਹੈ ਅਤੇ ਬਲਾਤਕਾਰ ਤੋਂ ਬਾਅਦ ਉਹ ਦਹਿਸ਼ਤ 'ਚ ਹੈ। ਉਸ ਦੀ ਮਾਂ ਨੇ ਦੱਸਿਆ ਕਿ ਵੀਰਵਾਰ ਨੂੰ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਇਸ਼ਾਰੇ ਘਟਨਾ ਬਾਰੇ 'ਚ ਦੱਸਿਆ। ਉਸ ਦੇ ਮਾਤਾ-ਪਿਤਾ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮਾਮਲਾ ਦਰਜ ਕਰਕੇ ਸਕੂਲ ਦੇ ਕਰਮਚਾਰੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਬੈਂਕ 'ਚ ਕਰੋੜਾਂ ਦੀ ਚੋਰੀ ਨਾਲ ਮਚਿਆ ਹੜਕੰਪ
NEXT STORY