ਵਾਸ਼ਿੰਗਟਨ— ਜੇਕਰ ਰਾਸ਼ਟਰਪਤੀ ਦੀ ਪਤਨੀ ਸਟੇਜ 'ਤੇ ਚੜ੍ਹ-ਚੜ੍ਹ ਕੇ ਨੱਚ-ਨੱਚ ਕੇ ਧਮਾਲਾਂ ਪਾ ਦੇਵੇ ਤਾਂ ਹਰ ਦੇਖਣ ਵਾਲੇ ਦਾ ਦਿਲ ਨੱਚ ਉੱਠ ਜਾਂਦਾ ਹੈ। ਮਾਮਲਾ ਹੈ ਅਮਰੀਕਾ ਦਾ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਨੇ ਈਸਟਰ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਵਿਚ ਜੰਮ ਕੇ ਡਾਂਸ ਕੀਤਾ। ਮਿਸ਼ੇਲ ਡਾਂਸ ਦੀ ਸ਼ੌਕੀਨ ਹੈ ਅਤੇ ਉਨ੍ਹਾਂ ਨੂੰ ਅਕਸਰ ਕਈ ਖਾਸ ਪ੍ਰੋਗਰਾਮਾਂ ਵਿਚ ਥਿਰਕਦੇ ਹੋਏ ਦੇਖਿਆ ਜਾਂਦਾ ਹੈ। ਮਿਸ਼ੇਲ ਦੀ ਇਸ ਜ਼ਿੰਦਾਦਿਲੀ 'ਤੇ ਅਮਰੀਕੀ ਹੀ ਨਹੀਂ ਭਾਰਤੀ ਵੀ ਫਿਦਾ ਹਨ। ਤੁਸੀਂ ਵੀ ਦੇਖੋ ਮਿਸ਼ੇਲ ਦਾ ਖਾਸ ਡਾਸਿੰਗ ਅੰਦਾਜ਼।
ਇਟਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 638ਵੇਂ ਗੁਰਪੁਰਬ ਸਬੰਧੀ ਸਮਾਗਮ ਕਰਵਾਇਆ
NEXT STORY