ਜਲੰਧਰ- ਹਾਲ ਹੀ 'ਚ ਪਾਲੀਵੁੱਡ ਗਾਇਕ ਬੱਬੂ ਮਾਨ ਲੁਧਿਆਣਾ ਤੋਂ ਕੁਝ ਹੀ ਦੂਰੀ 'ਤੇ ਸਥਿਤ ਪਿੰਡ ਖਵਾਜਕਾ 'ਚ ਕਰਵਾਏ ਗਏ ਇਕ ਅਖਾੜੇ ਦੌਰਾਨ ਦਿਖਾਈ ਦਿੱਤੇ। ਇਸ ਦੌਰਾਨ ਬੱਬੂ ਮਾਨ ਦੇ ਅਖਾੜੇ 'ਚ ਕਾਫੀ ਦਰਸ਼ਕਾਂ ਨੇ ਸ਼ਿਰਕਤ ਕੀਤੀ। ਇਹ ਅਖਾੜਾ ਪਿੰਡ ਖਵਾਜਕਾ ਦੇ ਸਰਪੰਚ ਰਾਜਵਿੰਦਰ ਸਿੰਘ ਰਵੀ ਵਲੋਂ ਆਯੋਜਿਤ ਕਰਵਾਇਆ ਗਿਆ ਸੀ। ਇਸ ਅਖਾੜੇ 'ਚ ਬੱਬੂ ਮਾਨ ਨੇ ਲਾਈਵ ਮੈਸ਼ਅੱਪ ਦੌਰਾਨ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਦਰਸ਼ਕ ਵੀ ਇਸ ਅਖਾੜੇ ਦਾ ਖੂਬ ਆਨੰਦ ਮਾਨਦੇ ਹੋਏ ਦਿਖਾਈ ਦਿੱਤੇ।
ਪੰਜਾਬ ਆ ਕੇ ਗੋਰਾ ਬਣਿਆ ਗੋਰਾ ਸਿੰਘ, ਖੇਤਾਂ 'ਚ ਹੁੰਦੈ ਮਿੱਟੀ ਨਾਲ ਮਿੱਟੀ (ਦੇਖੋ ਤਸਵੀਰਾਂ)
NEXT STORY