ਮੁੰਬਈ- ਬਾਲੀਵੁੱਡ 'ਚ ਅਦਿਤੀ ਰਾਓ ਹੈਦਰੀ ਦਾ ਨਾਂ ਹੌਟ ਅਭਿਨੇਤਰੀਆਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਉਂਝ ਜਦੋਂ ਵੀ ਅਦਿਤੀ ਰਾਓ ਹੈਦਰੀ ਦਾ ਨਾਂ ਲਿਆ ਜਾਂਦਾ ਹੈ ਤਾਂ ਇਕ ਕਿਊਟ ਜਿਹੀ ਲੜਕੀ ਦਾ ਚਿਹਰਾ ਸਾਹਮਣੇ ਆ ਜÎਾਂਦਾ ਹੈ। ਜੀ ਹਾਂ, ਅਦਿਤੀ ਉਹ ਹੀ ਅਭਿਨੇਤਰੀ ਹੈ, ਜਿਸ ਨੇ ਕੈਮਰੇ ਦੇ ਸਾਹਮਣੇ ਕੱਪੜੇ ਉਤਾਰਨ ਦੀ ਸ਼ਰਤ ਰੱਖ ਦਿੱਤੀ ਸੀ ਅਤੇ ਹਾਲ ਹੀ 'ਚ ਉਸ ਨੇ ਜ਼ੀਕਿਓ ਮੈਗਜ਼ੀਨ ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਅਦਿਤੀ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਅਦਿਤੀ ਹੌਟ ਫੋਟੋਸ਼ੂਟ ਕਰਵਾਉਣ ਦੇ ਨਾਲ-ਨਾਲ ਬਿਕਨੀ ਸੀਨਜ਼ ਅਤੇ ਬੋਲਡ ਕਿਸਿੰਗ ਸੀਨਜ਼ ਦੇ ਕੇ ਦਰਸ਼ਕਾਂ ਦੇ ਦਿਲਾਂ 'ਤੇ ਆਪਣਾ ਜਲਵਾ ਕਾਇਮ ਕਰ ਚੁੱਕੀ ਹੈ।
OMG ! ਵਿਦਿਆਰਥੀਆਂ ਨੇ ਟੀਚਰ ਨਾਲ ਦੇਖੀ ਕਲਾਸ ਰੂਮ 'ਚ ਅਸ਼ਲੀਲ ਫਿਲਮ (ਦੇਖੋ ਤਸਵੀਰਾਂ)
NEXT STORY