ਲੰਡਨ- ਅਦਾਕਾਰਾ ਮਾਇਲੀ ਸਾਈਰਸ ਸਭ ਕੁਝ ਛੱਡ ਸਕਦੀ ਹੈ ਪਰ ਸ਼ਾਇਦ ਨਿਊਡ ਹੋਣਾ ਨਹੀਂ ਛੱਡ ਸਕਦੀ ਹੈ। ਇਕ ਵਾਰ ਫਿਰ ਉਸ ਨੇ ਆਪਣੇ ਕੱਪੜਿਆਂ ਦਾ ਬਲੀਦਾਨ ਦਿੱਤਾ ਹੈ। ਇਸ ਵਾਰ ਉਸ ਨੇ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਉਹ ਵੀ ਮੈਗਜ਼ੀਨ ਲਈ ਇਕ ਵਾਰ ਫਿਰ ਟੌਪਲੈੱਸ ਹੋ ਗਈ ਹੈ। ਕਿਸੇ 'ਚ ਉਹ ਵ੍ਹਾਈਟ ਐਂਡ ਰੈੱਡ ਡਰੈੱਸ 'ਚ ਨਜ਼ਰ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਪਹਿਲਾਂ ਹੀ ਨਿਊਡ ਹੋਈ ਸੀ। ਉਸ ਨੇ ਇਕ ਪੇਪਰ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਖਾਸ ਗੱਲ ਇਹ ਹੈ ਕਿ ਇਹ ਪਹਿਲਾਂ ਤੋਂ ਜ਼ਿਆਦਾ ਬੋਲਡ ਸੀ। ਉਸ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਕੁਝ ਤਸਵੀਰਾਂ 'ਚ ਉਸ ਨੇ ਟੇਪ ਦੀ ਵਰਤੋਂ ਕੀਤੀ ਹੈ ਅਤੇ ਉਸ ਦਾ ਸਰੀਰ ਚਿਕੜ ਨਾਲ ਕਵਰ ਕੀਤਾ ਅਤੇ ਪੇਂਟ ਰੰਗ ਦੇ ਨਾਲ ਫੋਟੋਸ਼ੂਟ ਕੀਤਾ ਸੀ ਪਰ ਬਾਅਦ 'ਚ ਉਹ ਬਿਲਕੁੱਲ ਨਿਊਡ ਨਜ਼ਰ ਆ ਰਹੀ ਹੈ।
ਗਿੱਪੀ ਗਰੇਵਾਲ ਦੀ 'ਸੈਕੰਡ ਹੈਂਡ ਹਸਬੈਂਡ' ਦਾ ਇਕ ਹੋਰ ਗਾਣਾ ਹੋਇਆ ਰਿਲੀਜ਼ (ਵੀਡੀਓ)
NEXT STORY