ਚੰਡੀਗੜ੍ਹ (ਅੰਕੁਰ) - ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ 20 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਕਈ ਜ਼ਿਲ੍ਹਿਆਂ ਦੇ ਡੀ.ਸੀ. ਸਮੇਤ ਵੱਖ-ਵੱਖ ਵਿਭਾਗਾਂ ’ਚ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਨ੍ਹਾਂ ਦੀ ਹੋਈ ਬਦਲੀ
- - ਕੋਮਲ ਮਿੱਤਲ ਡੀ.ਸੀ., ਰੂਪਨਗਰ
- - ਹਿਮਾਂਸ਼ੂ ਅਗਰਵਾਲ, ਡੀ.ਸੀ. ਲੁਧਿਆਣਾ।
- - ਅਭਿਜੀਤ ਕਪਲਿਸ਼, ਡੀ.ਸੀ. ਬਰਨਾਲਾ। ਬਰਨਾਲਾ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ
- -ਆਦਿੱਤਿਆ ਡੇਚਲਵਾਲ ਡੀ.ਸੀ. ਮੋਹਾਲੀ
- - ਰਾਹੁਲ ਗੁਪਤਾ ਵਿਸ਼ੇਸ਼ ਸਕੱਤਰ, ਟਰਾਂਸਪੋਰਟ
- - ਹਿਮਾਂਸ਼ੂ ਜੈਨ ਡੀ.ਸੀ. ਪਟਿਆਲਾ
- - ਰਾਹੁਲ, ਐੱਮ.ਡੀ. ਮਿਲਕਫੈੱਡ। ਨਾਲ ਹੀ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ।
- - ਅਨੁਪਮ ਕਲੇਰ, ਵਿਸ਼ੇਸ਼ ਸਕੱਤਰ, ਰੱਖਿਆ ਸੇਵਾਵਾਂ ਭਲਾਈ।
- -ਹਰਪ੍ਰੀਤ ਸਿੰਘ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ।
- -ਮਨੀਸ਼ਾ ਰਾਣਾ, ਡਾਇਰੈਕਟਰ, ਸੂਚਨਾ ਤਕਨਾਲੋਜੀ ਉਦਯੋਗ ਪ੍ਰਮੋਸ਼ਨ।
- -ਨਿਰਮਲ ਓਸੇੱਪਚਨ, ਡੀ.ਸੀ. ਤਰਨਤਾਰਨ।
- -ਨਿਕਾਸ ਕੁਮਾਰ, ਵਧੀਕ ਸਕੱਤਰ, ਤਾਲਮੇਲ। ਮੁੱਖ ਸਕੱਤਰ ਦੇ ਅਫ਼ਸਰ ਆਨ ਸਪੈਸ਼ਲ ਡਿਊਟੀ ਦਾ ਵਾਧੂ ਚਾਰਜ।
- -ਕੰਚਨ ਏ.ਡੀ.ਸੀ. (ਪੇਂਡੂ ਵਿਕਾਸ), ਸ੍ਰੀ ਮੁਕਤਸਰ ਸਾਹਿਬ।
- - ਕ੍ਰਿਸ਼ਨ ਪਾਲ ਰਾਜਪੂਤ, ਏ.ਡੀ.ਸੀ. (ਜਨਰਲ), ਫ਼ਿਰੋਜ਼ਪੁਰ।
- - ਡੇਵੀ ਗੋਇਲ, ਵਧੀਕ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤਾਂ।
- - ਸੁਨੀਲ, ਏ.ਡੀ.ਸੀ. (ਪੇਂਡੂ ਵਿਕਾਸ), ਪਟਿਆਲਾ।
- - ਰਾਕੇਸ਼ ਕੁਮਾਰ ਮੀਨਾ, ਏ.ਡੀ.ਸੀ. (ਜਨਰਲ), ਪਠਾਨਕੋਟ।
- - ਆਯੂਸ਼ ਗੋਇਲ ਏ.ਡੀ.ਸੀ. (ਜਨਰਲ), ਮਾਨਸਾ।
- - ਪੱਲਵੀ ਮਿਸ਼ਰਾ, ਏ.ਡੀ.ਸੀ. (ਜਨਰਲ), ਅੰਮ੍ਰਿਤਸਰ।
- - ਸ਼੍ਰੇਯਾਂਸ਼ੀ ਜੈਨ ਏ.ਡੀ.ਸੀ., ਜਗਰਾਉਂ।
ਪੱਤਰਕਾਰ ਜੋੜੇ ’ਤੇ ਗੋਲ਼ੀਆਂ ਚਲਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ, ਚੋਰੀ ਦੀ ਪਿਸਤੌਲ ਨਾਲ ਕੀਤੀ ਸੀ ਫ਼ਾਇਰਿੰਗ
NEXT STORY