Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 25, 2026

    11:25:46 AM

  • alliance punjab assembly elections

    ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027...

  • akali bjp alliance brings smiles to the faces of prospective candidates

    ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ...

  • today  gold and silver prices again fell sharply prices of 24 22 18k

    ਅੱਜ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆ ਗਈ ਵੱਡੀ...

  • nagpur 3 74 crore robbery case

    ਪਰਾਲੀ ਦੇ ਢੇਰ 'ਚੋਂ ਨਿਕਲਿਆ ਨੋਟਾਂ ਦਾ ਖ਼ਜ਼ਾਨਾ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Patiala
  • ਕਾਰ 'ਚ ਜਾ ਰਹੇ ਨੌਜਵਾਨਾਂ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਦੋਵਾਂ ਦੀ ਹੋ ਗਈ ਦਰਦਨਾਕ ਮੌਤ

PUNJAB News Punjabi(ਪੰਜਾਬ)

ਕਾਰ 'ਚ ਜਾ ਰਹੇ ਨੌਜਵਾਨਾਂ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਦੋਵਾਂ ਦੀ ਹੋ ਗਈ ਦਰਦਨਾਕ ਮੌਤ

  • Edited By Harpreet Singh,
  • Updated: 30 Oct, 2024 05:54 AM
Patiala
car tree road
  • Share
    • Facebook
    • Tumblr
    • Linkedin
    • Twitter
  • Comment

ਫਤਿਹਗੜ੍ਹ ਸਾਹਿਬ (ਜਗਦੇਵ)- ਪੰਜਾਬ ਦੇ ਪਟਿਆਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਰਹਿੰਦ ਰੋਡ 'ਤੇ ਇਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ, ਜਿਸ ਕਾਰਨ 2 ਨੌਜਵਾਨਾਂ ਦੀ ਬਹੁਤ ਹੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ।

ਇਸ ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ (23) ਪਿੰਡ ਢੈਂਠਲ ਅਤੇ ਹਰਪ੍ਰੀਤ ਸਿੰਘ (22) ਪਿੰਡ ਦਾਨੀਪੁਰ ਦੇ ਤੌਰ 'ਤੇ ਹੋਈ ਹੈ ਤੇ ਇਹ ਦੋਵੇਂ ਨੌਜਵਾਨ ਸਮਾਣਾ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ। 

PunjabKesari

ਥਾਣਾ ਮੁੱਲੇਪੁਰ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੌਜਵਾਨ ਕਾਰ 'ਚ ਸਵਾਰ ਹੋ ਕੇ ਪਟਿਆਲਾ ਤੋਂ ਸਰਹਿੰਦ ਵੱਲ ਆ ਰਹੇ ਸਨ ਅਤੇ ਪਿੰਡ ਜਖਵਾਲੀ ਕੋਲ ਆ ਕੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇੱਕ ਦਰਖਤ ਨਾਲ ਟਕਰਾ ਗਈ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।

ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਦੋਵਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਗਾਣੇ ਪਿੱਛੇ ਹੋ ਗਈ ਖ਼ੂ.ਨੀ ਝੜ.ਪ, ਗੱਡੀ ਥੱਲੇ ਦੇ ਕੇ ਮਾ.ਰ'ਤਾ ਮਾਪਿਆਂ ਦਾ ਇਕਲੌਤਾ ਪੁੱਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Car
  • Tree
  • Road
  • Young Men

ਪੰਜਾਬ 'ਚ ਹੋਈ ਵੱਡੀ ਵਾਰਦਾਤ, ਮੂੰਹ ਬੰਨ੍ਹ ਆਏ 2 ਨੌਜਵਾਨਾਂ ਨੇ ਦਿਨ-ਦਿਹਾੜੇ ਲੁੱਟ ਲਈ ਬੈਂਕ

NEXT STORY

Stories You May Like

  • alliance punjab assembly elections
    ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027 ਦੀਆਂ ਚੋਣਾਂ ਲਈ ਵਿਛ ਗਈ ਬਿਸਾਤ
  • akali bjp alliance brings smiles to the faces of prospective candidates
    ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ ਦੇ ਚਿਹਰੇ ਖਿੜੇ, ਦਿੱਸਣ ਲੱਗੀ ਜਿੱਤ ਦੀ ਉਮੀਦ
  • attempted suicide by drinking poisonous spray
    ਬਜ਼ੁਰਗ ਵਪਾਰੀ ਵੱਲੋਂ ਜ਼ਹਿਰੀਲੀ ਸਪਰੇਅ ਪੀ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
  • accident case
    ਕੈਂਟਰ ਅਤੇ ਕਾਰ ਦੀ ਟੱਕਰ ’ਚ ਮਾਂ-ਧੀ ਦੀ ਮੌਤ
  • relief for accused in case of missing 16 year old youth
    16 ਸਾਲ ਪੁਰਾਣੇ ਲਾਪਤਾ ਨੌਜਵਾਨ ਦੇ ਮਾਮਲੇ ’ਚ ਮੁਲਜ਼ਮ ਨੂੰ ਰਾਹਤ
  • long power cut in punjab powercom has released a schedule
    ਪੰਜਾਬ 'ਚ ਲੰਬਾ POWERCUT! ਪਾਵਰਕਾਮ ਨੇ ਜਾਰੀ ਕੀਤਾ ਸ਼ਡਿਊਲ, ਪੜ੍ਹੋ ਕਿੱਥੇ-ਕਿੱਥੇ ਬਿਜਲੀ ਰਹੇਗੀ ਬੰਦ
  • new political equations are starting to form in punjab
    ਪੰਜਾਬ ’ਚ ਬਣਨ ਲੱਗੇ ਨਵੇਂ ਸਿਆਸੀ ਸਮੀਕਰਨ, ਗਠਜੋੜ ਦੀ ਵਾਪਸੀ ਨਾਲ ਬਦਲੇਗਾ ਚੋਣਾਂ ਦਾ ਰੰਗ
  • property  son  father incident
    ਜਾਇਦਾਦ ਦੇ ਲਾਲਚ ’ਚ ਪੁੱਤ ਨੇ ਕਰ 'ਤਾ ਪਿਓ ਦਾ ਕਤਲ, ਪਤਨੀ-ਸਾਲੇ ਨਾਲ ਮਿਲ ਵਾਰਦਾਤ ਨੂੰ ਦਿੱਤਾ ਅੰਜਾਮ
  • akali bjp alliance brings smiles to the faces of prospective candidates
    ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ ਦੇ ਚਿਹਰੇ ਖਿੜੇ, ਦਿੱਸਣ ਲੱਗੀ...
  • long power cut in punjab powercom has released a schedule
    ਪੰਜਾਬ 'ਚ ਲੰਬਾ POWERCUT! ਪਾਵਰਕਾਮ ਨੇ ਜਾਰੀ ਕੀਤਾ ਸ਼ਡਿਊਲ, ਪੜ੍ਹੋ ਕਿੱਥੇ-ਕਿੱਥੇ...
  • owner of sethi telecom passes away
    ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਦਾ ਹੋਇਆ ਦਿਹਾਂਤ
  • youth murdered inside shop
    ਪੰਜਾਬ 'ਚ ਵੱਡੀ ਵਾਰਦਾਤ: ਦੁਕਾਨ ਅੰਦਰ ਵੜ ਕੇ ਨੌਜਵਾਨ ਦਾ ਕਤਲ, ਸ਼ਿਵ ਸੈਨਾ ਆਗੂ...
  • long power cut in these areas of punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਲੱਗੇਗਾ ਲੰਬਾ Power Cut !
  • parminder singh brar statement
    ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਵੱਲ...
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • onkar singh brar appointed as the new acp of jalandhar central
    ਜਲੰਧਰ ਸੈਂਟਰਲ ਦੇ ਨਵੇਂ ਏ.ਸੀ.ਪੀ. ਬਣੇ ਉਂਕਾਰ ਸਿੰਘ ਬਰਾੜ
Trending
Ek Nazar
long power cut in these areas of punjab tomorrow

ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਲੱਗੇਗਾ ਲੰਬਾ Power Cut !

a devotee quietly donated gold temple

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ 'ਚ ਦਾਨ ਕਰ ਗਿਆ 150 ਕਰੋੜ...

bus truck collision in uae

UAE 'ਚ  ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ , 11 ਲੋਕਾਂ ਦੀ ਮੌਤ

pakistani web series mired in controversy demands for a ban in india

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ...

gavin newsom to run for us president

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

official in china sentenced

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ...

restaurant incident in hanoi

ਹਨੋਈ : ਰੈਸਟੋਰੈਂਟ 'ਚ ਧਮਾਕਾ;  ਤਿੰਨ ਲੋਕਾਂ ਦੀ ਮੌਤ, 14 ਤੋਂ ਵੱਧ ਜ਼ਖਮੀ

greece  s oldest modern museum reopens

ਮੁੜ ਖੁੱਲ੍ਹਿਆ ਯੂਨਾਨ ਦਾ ਸਭ ਤੋਂ ਪੁਰਾਣਾ ਆਧੁਨਿਕ ਅਜਾਇਬ ਘਰ

pakistani national becomes first foreign astronaut

ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ...

mayor of chicago issued proclamation

ਸ਼ਿਕਾਗੋ ਦੇ ਮੇਅਰ ਨੇ 'ਦੀਵਾਲੀ' ਨੂੰ ਮਾਨਤਾ ਦੇਣ ਦਾ ਐਲਾਨ ਕਰ'ਤਾ ਜਾਰੀ

vance and rubio met with the prime minister of qatar

ਈਰਾਨ 'ਤੇ ਟਰੰਪ ਦੇ ਇਰਾਦਿਆਂ 'ਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਕਤਰ ਦੇ ਪ੍ਰਧਾਨ...

is actress trisha krishnan set to enter politics

ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ...

famous tv industry couple parts ways

TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ

date of birth life partner love

Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’,...

dengue in bangladesh

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ

koi mil gaya actor anuj pandit sharma gets married

'ਕੋਈ ਮਿਲ ਗਿਆ' ਵਾਲੇ 'ਬਿੱਟੂ ਸਰਦਾਰ' ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਡਾ....

developed kidney disease from using a   skin whitening   cream

'ਰੰਗ ਗੋਰਾ' ਕਰਨ ਵਾਲੀ ਕ੍ਰੀਮ ਲਾਉਣ ਨਾਲ ਹੋ ਗਈ ਕਿਡਨੀ ਦੀ ਬਿਮਾਰੀ ! ਗਾਇਕ...

religious song by malkit singh

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • owner of sethi telecom passes away
      ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਦਾ ਹੋਇਆ ਦਿਹਾਂਤ
    • encounter between punjab police and criminals
      ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਔਰਤ ਦੇ ਕਤਲ ਤੋਂ 6 ਘੰਟਿਆਂ ਬਾਅਦ...
    • youth murdered inside shop
      ਪੰਜਾਬ 'ਚ ਵੱਡੀ ਵਾਰਦਾਤ: ਦੁਕਾਨ ਅੰਦਰ ਵੜ ਕੇ ਨੌਜਵਾਨ ਦਾ ਕਤਲ, ਸ਼ਿਵ ਸੈਨਾ ਆਗੂ...
    • sachkhand sri harmandir sahib illuminated for the 557th parkash purab
      557ਵੇਂ ਪ੍ਰਕਾਸ਼ ਪੁਰਬ 'ਤੇ ਰੁਸ਼ਨਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਮੜਿਆ...
    • amit  s major announcement regarding the cm face
      ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਅਕਾਲੀ ਦਲ, CM ਚਿਹਰੇ ਨੂੰ ਲੈ ਕੇ ਅਮਿਤ ਦਾ...
    • the akali bjp alliance has been announced
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ ਅਕਾਲੀ-ਭਾਜਪਾ ਗਠਜੋੜ, ਵੱਡਾ ਭਰਾ...
    • strike by punbus and prtc employees scheduled
      ਪਨਬੱਸ ਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਭਲਕੇ ਹੋਣ ਵਾਲੀ ਹੜਤਾਲ ਮੁਲਤਵੀ
    • alliance sukhbir badal bjp amit shah
      ਗਠਜੋੜ ਦੇ ਐਲਾਨ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੂੰ ਮਿਲੇ ਸੁਖਬੀਰ, ਕੀਤਾ ਗਿਆ ਸਵਾਗਤ
    • pathankot news
      ਝਾੜੀਆਂ 'ਚੋਂ ਮਿਲੀ ਬਿਨਾਂ ਸਿਰ ਵਾਲੀ ਗਲੀ-ਸੜੀ ਲਾਸ਼! ਇਲਾਕੇ ’ਚ ਫੈਲੀ ਸਨਸਨੀ
    • theft in gurdaspur
      ਪਿੰਡ ਕਲੀਚਪੁਰ ਵਿਚ ਚੋਰਾਂ ਦਾ ਕਹਿਰ, ਇੱਕੋ ਰਾਤ ਵੱਖ-ਵੱਖ ਵਾਰਦਾਤਾਂ ਨੂੰ ਦਿੱਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +