Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 06, 2026

    1:45:52 PM

  • people trapped under the pressure of gold loan  figure doubled in 5 months

    ਕਰਜੇ 'ਤੇ ਕਰਜ਼ਾ! Gold loan ਦੇ ਦਬਾਅ 'ਚ ਫਸੇ...

  • supreme court  punjab  haryana  electricity dispute  himachal pradesh

    ਪੰਜਾਬ ਤੇ ਹਰਿਆਣਾ ਤੋਂ ਹਿਮਾਚਲ ਨੂੰ ਮਿਲੇਗੀ 11,973...

  • russia ukraine peace deal

    ਰੂਸ-ਯੂਕ੍ਰੇਨ ਵਿਚਾਲੇ ਹੋਣ ਜਾ ਰਿਹੈ “Big,...

  • former agniveers to get significant relief

    ਚੰਡੀਗੜ੍ਹ: ਸਾਬਕਾ ਅਗਨੀਵੀਰਾਂ ਨੂੰ ਵੱਡੀ ਰਾਹਤ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Amritsar News
  • Amritsar
  • ਕੋਰੋਨਾ ਵਾਇਰਸ ਦੇ ਖਾਤਮੇ ਲਈ ਕੜਕਦੀ ਧੁੱਪ 'ਚ 2 ਘੰਟੇ ਸੜਕ 'ਤੇ ਨੰਗੇ ਧੜ ਬੈਠਾ ਰਿਹਾ ਵਿਅਕਤੀ

AMRITSAR News Punjabi(ਅੰਮ੍ਰਿਤਸਰ)

ਕੋਰੋਨਾ ਵਾਇਰਸ ਦੇ ਖਾਤਮੇ ਲਈ ਕੜਕਦੀ ਧੁੱਪ 'ਚ 2 ਘੰਟੇ ਸੜਕ 'ਤੇ ਨੰਗੇ ਧੜ ਬੈਠਾ ਰਿਹਾ ਵਿਅਕਤੀ

  • Updated: 16 May, 2020 11:10 PM
Amritsar
corona virus amritsar simran
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਛੀਨਾ): ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਫੈਲੀ ਮਹਾਮਾਰੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਮਹਾਮਰੀ ਦੇ ਖਾਤਮੇ ਵਾਸਤੇ ਅੱਜ ਰੇਹੜਾ ਘੋੜਾ ਟਾਂਗਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁੱਖ ਸਿੰਘ ਕਰੀਬ 2 ਘੰਟੇ ਗੋਲਡਨ ਗੇਟ ਦੇ ਨੇੜੇ ਕੜਕਦੀ ਧੁੱਪ 'ਚ ਕੱਪੜੇ ਉਤਾਰ ਕੇ ਸੜਕ 'ਚ ਬੈਠੇ ਰਹੇ। ਇਸ ਦੌਰਾਨ ਬਾਬਾ ਗੁਰਮੁੱਖ ਸਿੰਘ ਸਤਿਨਾਮ ਵਾਹਿਗਰੂ ਦੇ ਜਾਪ ਕਰਦੇ ਰਹੇ ਤੇ 2 ਘੰਟੇ ਬਾਅਦ ਗੁਰੂ ਚਰਨਾ 'ਚ ਅਰਦਾਸ ਕਰਕੇ ਬੇਨਤੀ ਕੀਤੀ ਕਿ ਲੋਕਾਂ ਨੂੰ ਭਿਆਨਕ ਕੋਰੋਨਾ ਵਾਇਰਸ ਤੋਂ ਜਲਦ ਛੁਟਕਾਰਾ ਮਿਲ ਜਾਵੇ।

ਇਸ ਸਬੰਧ 'ਚ ਗੱਲਬਾਤ ਕਰਦਿਆਂ ਬਾਬਾ ਗੁਰਮੁੱਖ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਕਰਫਿਊ ਲੱਗਣ 'ਤੇ ਵੱਖ-ਵੱਖ ਸਮਾਜਸੇਵੀਆਂ ਵਲੋਂ ਲੋਕਾਂ ਦੀ ਕਈ ਤਰੀਕਿਆਂ ਨਾਲ ਮਦਦ ਕੀਤੀ ਗਈ ਹੈ ਪਰ ਮੈਂ ਇਕ ਗਰੀਬ ਵਿਅਕਤੀ ਹਾਂ ਜਿਹੜਾ ਕਿ ਕਿਸੇ ਵੀ ਰੂਪ 'ਚ ਲੋਕਾਂ ਦੀ ਮਦਦ ਨਹੀ ਕਰ ਸਕਦਾ ਜਿਸ ਕਾਰਨ ਮੈਂ ਸਰਬੱਤ ਦੇ ਭਲੇ ਵਾਸਤੇ ਅੱਜ 2 ਘੰਟੇ ਨੰਗੇ ਧੜ ਹੋ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਕਿ ਉਹ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਜਲਦ ਨਿਜਾਤ ਦਿਵਾਉਣ।

  • Corona Virus
  • Amritsar
  • Simran
  • ਕੋਰੋਨਾ ਵਾਇਰਸ
  • ਅੰਮ੍ਰਿਤਸਰ
  • ਸਿਮਰਨ

ਅੰਮ੍ਰਿਤਸਰ : ਤਸਵੀਰਾਂ 'ਚ ਦੇਖੋ ਕਿਵੇਂ ਧੂੰ-ਧੂੰ ਕਰਕੇ ਸੜੀਆਂ ਖੜ੍ਹੀਆਂ 3 ਗੱਡੀਆਂ

NEXT STORY

Stories You May Like

  • two people injured on road accident
    ਵੱਖ-ਵੱਖ ਸੜਕ ਹਾਦਸਿਆਂ ਕਾਰਨ 2 ਵਿਅਕਤੀ ਹੋਏ ਜ਼ਖ਼ਮੀ
  • man dead on road accident
    ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
  • 2 arrested with stolen motorcycles and mobile phones
    ਚੋਰੀ ਦੇ ਮੋਟਰਸਾਈਕਲਾਂ ਅਤੇ ਮੋਬਾਇਲ ਫੋਨਾਂ ਸਮੇਤ 2 ਕਾਬੂ
  • accident  person  death
    ਸੜਕ ਹਾਦਸੇ ਵਿਚ ਮੰਦਬੁੱਧੀ ਵਿਅਕਤੀ ਦੀ ਮੌਤ
  • prabhas returns as bhairava in   kalki 2898 ad 2
    ਭੈਰਵ ਦੇ ਰੂਪ 'ਚ ਪਰਤੇ ਪ੍ਰਭਾਸ, ਅਦਾਕਾਰ ਦੇ ਜਨਮਦਿਨ 'ਤੇ 'ਕਲਕੀ 2898 ਏਡੀ 2' ਦੇ ਨਿਰਮਾਤਾਵਾਂ ਨੇ ਦਿਖਾਈ ਝਲਕ
  • 11 people from 3 gangs arrested in amritsar
    ਅੰਮ੍ਰਿਤਸਰ 'ਚ 3 ਗੈਂਗਾਂ ਦੇ 11 ਵਿਅਕਤੀ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ ਹੈਰੋਇਨ ਬਰਾਮਦ
  • 2 attackers who opened fire at a car accessories shop in batala arrested
    ਬਟਾਲਾ ’ਚ ਕਾਰ ਸ਼ਿੰਗਾਰ ਦੁਕਾਨ ’ਤੇ ਫਾਇਰਿੰਗ ਕਰਨ ਵਾਲੇ 2 ਹਮਲਾਵਰ ਗ੍ਰਿਫਤਾਰ
  • 2 people arrested
    ਇਕ ਕਿੱਲੋ ਅਫ਼ੀਮ ਬਰਾਮਦ, 2 ਲੋਕ ਗ੍ਰਿਫ਼ਤਾਰ
  • accident on the jalandhar national highway
    ਜਲੰਧਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਟੈਕਸੀ ਤੇ ਥ੍ਰੀ-ਵ੍ਹੀਲਰ ਦੀ ਹੋਈ...
  • illegal occupations jalandhar municipal corporation
    ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ,...
  • conditions to improve on jalandhar hoshiarpur road
    ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸੁਧਰਣਗੇ ਹਾਲਾਤ, ਆਦਮਪੁਰ 'ਚ ਸ਼ੁਰੂ ਹੋਇਆ ਸੜਕ...
  • increase in revenue from railway freight transport
    ਰੇਲਵੇ ਦੀ ਮਾਲ ਢੁਆਈ 'ਚ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਮਾਲੀਏ ਵਿਚ 64 ਫ਼ੀਸਦੀ...
  • jalandhar police action
    ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
  • singer preet harpal gets emotional remembering divit auluck
    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ...
  • antim ardaas divit auluck
    ਦਿਵਿਤ ਔਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ....
  • cold weather to arrive in punjab in the coming days
    ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ
Trending
Ek Nazar
ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

saba haider won election

ਭਾਰਤੀ ਮੂਲ ਦੀ ਸਬਾ ਹੈਦਰ ਨੇ ਜਿੱਤੀ ਇਲੀਨੋਇਸ ਹਾਊਸ ਆਫ ਰਿਪ੍ਰਜ਼ੈਂਟੇਟਿਵ ਚੋਣ

oval office trump

ਚੋਣਾਂ 'ਚ ਹਾਰ ਮਗਰੋਂ 'ਓਵਲ ਆਫ਼ਿਸ' ਸਬੰਧੀ ਟਰੰਪ ਨੇ ਕਰ'ਤਾ ਵੱਡਾ ਐਲਾਨ

trump to participate in diwali celebrations

ਟਰੰਪ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ 'ਚ ਹੋਣਗੇ ਸ਼ਾਮਲ

measles in wisconsin

ਵਿਸਕਾਨਸਿਨ 'ਚ 36 ਸਾਲਾਂ ਬਾਅਦ ਵਾਪਰੀ ਅਣਹੋਣੀ, ਖਸਰੇ ਕਾਰਨ ਮੌਤ

diwali sweets tyohar asharfi 125 000 kilograms

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ...

abhishek bachchan aishwarya rai make romantic public appearance after years

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ...

5 zodiac signs will shine this diwali

ਦੀਵਾਲੀ 'ਤੇ ਚਮਕੇਗੀ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਕਿਸਮਤ, ਮਾਂ ਲਕਸ਼ਮੀ ਦੀ...

sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

indian national sentenced

ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ

pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਅੰਮ੍ਰਿਤਸਰ ਦੀਆਂ ਖਬਰਾਂ
    • taaran wala pul murder case solved 7 suspects arrested
      ਤਾਰਾਂ ਵਾਲਾ ਪੁਲ ਕਤਲ ਕਾਂਡ ਟ੍ਰੇਸ, 7 ਮੁਲਜ਼ਮ ਗ੍ਰਿਫ਼ਤਾਰ
    • amritsar police solve 3 shooting incidents
      ਅੰਮ੍ਰਿਤਸਰ ਪੁਲਸ ਨੇ ਸੁਲਝਾਈਆਂ 3 ਗੋਲੀਬਾਰੀ ਦੀਆਂ ਵਾਰਦਾਤਾਂ, ਵੱਡੇ ਹਥਿਆਰਾਂ ਨਾਲ...
    • 2 arrested with heroin worth 70 crore from pakistan
      ਪਾਕਿਸਤਾਨ ਤੋਂ ਆਈ 70 ਕਰੋੜ ਦੀ ਹੈਰੋਇਨ ਸਮੇਤ 2 ਗ੍ਰਿਫ਼ਤਾਰ
    • ncb arrests constable karambir s associate harjit
      ਕਾਂਸਟੇਬਲ ਕਰਮਬੀਰ ਦਾ ਸਾਥੀ ਹਰਜੀਤ ਗ੍ਰਿਫ਼ਤਾਰ, NCB ਨੇ ਕੀਤੀ ਵੱਡੀ ਕਾਰਵਾਈ
    • accused escapes from police custody in amritsar
      ਅੰਮ੍ਰਿਤਸਰ 'ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ
    • diwali  amritsar  firecracker market
      ਦੀਵਾਲੀ ਤੋਂ 3 ਦਿਨ ਪਹਿਲਾਂ ਅੰਮ੍ਰਿਤਸਰ 'ਚ ਸਜੀ ਪਟਾਕਾ ਮਾਰਕੀਟ, ਹੋਵੇਗੀ ਗ੍ਰੀਨ...
    • encounter between police and a criminal
      ਅੰਮ੍ਰਿਤਸਰ: ਪੁਲਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ, ਭਗੌੜੇ ਮੁਲਜ਼ਮ ਦੇ ਪੈਰ ’ਚ ਲੱਗੀ...
    • youth play the most crucial role in building a developed india by 2047
      2047 ਤੱਕ ਵਿਕਸਤ ਭਾਰਤ ਬਣਾਉਣ ’ਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ: ਤਰਨਜੀਤ...
    • jathedar gargajj
      ਯੂ.ਕੇ. ’ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਨੇ ਜਥੇਦਾਰ ਗੜਗੱਜ...
    • major incident in amritsar
      ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨੇ ਵਿਅਕਤੀ ਨੂੰ ਮਾਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +