Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    4:05:01 PM

  • incident with indian youth

    ਅਮਰੀਕਾ 'ਚ ਭਾਰਤੀ ਨੌਜਵਾਨ ਦੀ ਗੋ./ਲੀ ਲੱਗਣ ਨਾਲ...

  • sensex and nifty rise spectacularly  investors become wealthy

    ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ...

  • young man who came from dubai to punjab to celebrate diwali dies

    ਦੁਬਈ ਤੋਂ ਇਕ ਮਹੀਨਾ ਪਹਿਲਾਂ ਪੰਜਾਬ ਆਏ ਨੌਜਵਾਨ ਦੀ...

  • epfo employees swp scheme gets approval

    EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਚੋਣ ਕਮਿਸ਼ਨ ਅਕਤੂਬਰ 'ਚ ਕਰਵਾ ਸਕਦੈ 3 ਉੱਪ ਚੋਣਾਂ

PUNJAB News Punjabi(ਪੰਜਾਬ)

ਚੋਣ ਕਮਿਸ਼ਨ ਅਕਤੂਬਰ 'ਚ ਕਰਵਾ ਸਕਦੈ 3 ਉੱਪ ਚੋਣਾਂ

  • Edited By Shivani Attri,
  • Updated: 18 Aug, 2019 01:08 PM
Jalandhar
election commission
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਧਵਨ)— ਪੰਜਾਬ 'ਚ ਤਿੰਨ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ ਅਤੇ ਜਲਾਲਾਬਾਦ ਵਿਖੇ ਹੋਣ ਵਾਲੀਆਂ ਉੱਪ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਂਦਾ ਜਾ ਿਰਹਾ ਹੈ, ਤਿਵੇਂ-ਤਿਵੇਂ ਕਾਂਗਰਸੀਆਂ ਵੱਲੋਂ ਕੇਂਦਰੀ ਲੀਡਰਸ਼ਿਪ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਸ਼ੱਕ ਵਾਲੀ ਸਥਿਤੀ ਨੂੰ ਜਲਦੀ ਹੀ ਸਪੱਸ਼ਟ ਕਰੇ। ਕਾਂਗਰਸੀ ਹਲਕਿਆਂ ਨੇ ਸ਼ਨੀਵਾਰ ਦੱਸਿਆ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਬਾਰੇ ਸ਼ੱਕ ਦੇ ਬੱਦਲ ਹਟ ਗਏ ਹਨ। ਸੋਨੀਆ ਗਾਂਧੀ ਨੂੰ ਪਾਰਟੀ ਦਾ ਅੰਤ੍ਰਿਮ ਪ੍ਰਧਾਨ ਬਣਾਇਆ ਜਾ ਚੁੱਕਾ ਹੈ। ਪੰਜਾਬ ਦੇ ਕਾਂਗਰਸੀਆਂ ਨੂੰ ਉਮੀਦ ਹੈ ਕਿ ਸੂਬਾਈ ਕਾਂਗਰਸ ਲੀਡਰਸ਼ਿਪ ਬਾਰੇ ਵੀ ਜਲਦੀ ਹੀ ਸ਼ੱਕ ਦੇ ਬੱਦਲ ਹਟ ਜਾਣਗੇ।

ਦੱਸਣਯੋਗ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਪਿੱਛੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਨੂੰ ਕੇਂਦਰੀ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕੀਤਾ। ਇਸ ਸਬੰਧੀ ਸਪੱਸ਼ਟ ਸਥਿਤੀ ਅਜੇ ਤੱਕ ਕਾਂਗਰਸੀਆਂ ਸਾਹਮਣੇ ਪ੍ਰਗਟ ਨਹੀਂ ਕੀਤੀ ਗਈ। ਸੂਬੇ 'ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਪਾਰਟੀ ਅਤੇ ਸਰਕਾਰ ਦੀਆਂ ਸਰਗਰਮੀਆਂ ਦੀ ਬਹੁਤ ਅਹਿਮੀਅਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਰਗਰਮੀਆਂ ਨੂੰ ਲਗਾਤਾਰ ਚਲਾ ਰਹੇ ਹਨ, ਜਿਸ ਕਾਰਨ ਕਾਂਗਰਸੀ ਵਰਕਰਾਂ ਨੂੰ ਵਧੇਰੇ ਅਹਿਸਾਸ ਨਹੀਂ ਹੋਇਆ ਕਿ ਪਾਰਟੀ ਪੱਧਰ 'ਤੇ ਸਰਗਰਮੀਆਂ ਠੱਪ ਹਨ। ਹੁਣ ਅਕਤੂਬਰ 'ਚ ਕੇਂਦਰੀ ਚੋਣ ਕਮਿਸ਼ਨ ਵੱਲੋਂ ਫਗਵਾੜਾ, ਦਾਖਾ ਅਤੇ ਜਲਾਲਾਬਾਦ ਵਿਖੇ ਉੱਪ ਚੋਣਾਂ ਕਰਵਾਈਆਂ ਜਾਣੀਆਂ ਹਨ। ਅਜਿਹੀ ਹਾਲਤ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਣਾ ਜ਼ਰੂਰੀ ਹੈ।

ਸੁਨੀਲ ਜਾਖੜ ਅੱਜਕਲ ਦਿੱਲੀ 'ਚ ਹਨ ਅਤੇ ਅਗਲੇ ਹਫਤੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਮੁਲਾਕਾਤ ਦੌਰਾਨ ਜਾਖੜ ਬਾਰੇ ਸਥਿਤੀ ਸਪੱਸ਼ਟ ਹੋ ਜਾਏਗੀ। ਮੰਨਿਆ ਇਹੀ ਜਾ ਰਿਹਾ ਹੈ ਕਿ ਸੋਨੀਆ ਵੱਲੋਂ ਜਾਖੜ ਨੂੰ ਪ੍ਰਧਾਨ ਬਣੇ ਰਹਿਣ ਬਾਰੇ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਉਸ ਤੋਂ ਬਾਅਦ ਹੀ ਪਾਰਟੀ ਪੱਧਰ 'ਤੇ ਉੱਪ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣਗੀਆਂ। ਅਜੇ ਤੱਕ ਉਮੀਦਵਾਰਾਂ ਨੂੰ ਤੈਅ ਕਰਨ ਬਾਰੇ ਵੀ ਕੋਈ ਸਰਗਰਮੀ ਸ਼ੁਰੂ ਨਹੀਂ ਹੋਈ। ਇੰਨਾ ਜ਼ਰੂਰ ਹੈ ਕਿ ਟਿਕਟਾਂ ਦੇ ਦਾਅਵੇਦਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਆਸ-ਪਾਸ ਘੁੰਮਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਆਖਰੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨਾ ਹੈ।

  • Election Commission
  • sub election
  • 3 ਉੱਪ ਚੋਣਾਂ
  • ਚੋਣ ਕਮਿਸ਼ਨ

ਸ੍ਰੀ ਦਰਬਾਰ ਸਾਹਿਬ 'ਚ ਲਗਾਏ ਗਏ ਵਿਸ਼ੇਸ਼ ਪੌਦੇ

NEXT STORY

Stories You May Like

  • administration active for registration of young voters
    2027 ਦੀਆਂ ਚੋਣਾਂ ਦੇ ਮੱਦੇਨਜ਼ਰ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਪ੍ਰਸ਼ਾਸਨ ਸਰਗਰਮ
  • punjab  fortune smiled upon 3 people at once
    ਪੰਜਾਬ : ਇਕੱਠੀ ਚਮਕੀ 3 ਲੋਕਾਂ ਦੀ ਕਿਸਮਤ, ਅਚਾਨਕ ਬਣ ਗਏ ਲੱਖਪਤੀ, ਜਿੱਤੇ 5-5 ਲੱਖ ਦੇ ਇਨਾਮ
  • young man who came from dubai to punjab to celebrate diwali dies
    ਦੁਬਈ ਤੋਂ ਇਕ ਮਹੀਨਾ ਪਹਿਲਾਂ ਪੰਜਾਬ ਆਏ ਨੌਜਵਾਨ ਦੀ ਮੌਤ, 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
  • epfo employees swp scheme gets approval
    EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ
  • fire breaks out in a house  dj equipment destroyed
    ਜਲੰਧਰ 'ਚ ਕਿਊਰੋ ਮਾਲ ਨੇੜੇ ਘਰ 'ਚ ਲੱਗੀ ਅੱਗ, DJ ਵਾਲੇ ਦਾ ਸਾਮਾਨ ਸੜ ਕੇ ਹੋਇਆ ਸੁਆਹ
  • raja warring statement
    'ਮੈਂ 2027 ਦੀਆਂ ਚੋਣਾਂ ਨਹੀਂ ਲੜਣੀਆਂ ਚਾਹੁੰਦਾ', ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
  • important news related to bikram majithia
    ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ ਬਾਰੇ ਮੋਹਾਲੀ ਅਦਾਲਤ 'ਚ ਸੁਣਵਾਈ ਅੱਜ
  • fire breaks out in a house  dj equipment destroyed
    ਜਲੰਧਰ 'ਚ ਕਿਊਰੋ ਮਾਲ ਨੇੜੇ ਘਰ 'ਚ ਲੱਗੀ ਅੱਗ, DJ ਵਾਲੇ ਦਾ ਸਾਮਾਨ ਸੜ ਕੇ ਹੋਇਆ...
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • accused arrested for betting  case registered
    ਦੜਾ-ਸੱਟਾ ਲਾਉਣ ਵਾਲੇ 2 ਹੋਰ ਕਾਬੂ, ਮਾਮਲਾ ਦਰਜ
  • father takes drastic step after son suffers electric shock
    ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ, ਸਦਮੇ 'ਚ ਆਏ ਪਿਤਾ ਨੇ ਕੀਤਾ ਉਹ...
  • unions strike municipal corporation starting today
    ਨਗਰ ਨਿਗਮ 'ਚ ਅੱਜ ਤੋਂ ਯੂਨੀਅਨਾਂ ਦੀ ਹੜਤਾਲ, ਸਫ਼ਾਈ ਅਤੇ ਸੀਵਰ ਦਾ ਕੰਮ ਹੋਵੇਗਾ...
  • gurpreet singh has once again taken charge as sub registrar 1
    ਹਾਈਕੋਰਟ ਵੱਲੋਂ ਸਟੇਅ ਦੇ ਬਾਅਦ ਗੁਰਪ੍ਰੀਤ ਸਿੰਘ ਨੇ ਦੋਬਾਰਾ ਸੰਭਾਲਿਆ...
  • truck loaded with rice an accident on national highway jalandhar
    ਜਲੰਧਰ 'ਚ ਨੈਸ਼ਨਲ ਹਾਈਵੇਅ 'ਤੇ ਚੌਲਾਂ ਨਾਲ ਭਰਿਆ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,...
Trending
Ek Nazar
imran khan pbc members

ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ...

threat to a prominent bollywood actor

ਬਾਬਾ ਸਿੱਦੀਕੀ ਦੇ ਕਾਤਲ ਗੈਂਗਸਟਰ ਨੇ ਦਿੱਗਜ ਬਾਲੀਵੁੱਡ ਅਦਾਕਾਰ ਨੂੰ ਦਿੱਤੀ ਜਾਨੋਂ...

us court summons

ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ...

trump jinping and putin appear on t same platform

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

earthquake tremors

ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • congress  chief ministerial face  pargat singh
      ਪੰਜਾਬ 'ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਦਾ ਵੱਡਾ...
    • bsp punjab president dr karimpuri injured on road accident
      ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
    • assembly elections transfers police department
      ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਸ 'ਚ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ...
    • ssp checking
      SSP ਵੱਲੋਂ ਨਾਕੇ ਅਤੇ ਥਾਣੇ ਦੀ ਅਚਨਚੇਤ ਚੈਕਿੰਗ, ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ...
    • do not mistake smog for fog a minor lapse in caution could prove costly
      ਪੰਜਾਬੀਓ Smog ਨੂੰ ਨਾ ਸਮਝੋ Fog, ਛੋਟੀ ਜਿਹੀ ਲਾਪਰਵਾਹੀ ਪੈ ਸਕਦੀ ਭਾਰੀ,...
    • father takes drastic step after son suffers electric shock
      ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ, ਸਦਮੇ 'ਚ ਆਏ ਪਿਤਾ ਨੇ ਕੀਤਾ ਉਹ...
    • youth who went abroad for a livelihood dies village plunged into grief
      ਪੰਜਾਬ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਵਿਅਕਤੀ ਦੀ ਮੌਤ, ਪਿੰਡ ’ਚ ਛਾਇਆ ਸੋਗ
    • shocking case in ludhiana
      ਅਮਰਜੀਤ ਸਿੰਘ ਦੀ ਮੌਤ ਤੋਂ 4 ਸਾਲਾਂ ਬਾਅਦ ਮਾਮਲੇ 'ਚ ਨਵਾਂ ਮੋੜ! ਪੋਸਟਮਾਰਟਮ...
    • goraya national highway road accident
      ਗੋਰਾਇਆ NH ’ਤੇ ਸੜਕ ਹਾਦਸਾ, ਮੋਟਰਸਾਈਕਲ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾਇਆ, ਦੋ...
    • tragic road accident in fatehgarh churian
      ਪੰਜਾਬ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪ੍ਰਸਿੱਧ ਕਾਰੋਬਾਰੀ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +