ਜਲੰਧਰ (ਵੈੱਬ ਡੈਸਕ) : ਮੰਗਲਵਾਰ ਨੂੰ ਪੰਜਾਬ ਬੰਦ ਦੌਰਾਨ ਸੋਸ਼ਲ ਮੀਡੀਆ 'ਤੇ 'ਜਗ ਬਾਣੀ' ਦੇ ਬ੍ਰੈਕਿੰਗ ਫਾਰਮੈੱਟ 'ਤੇ ਇਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਜਿਸ 'ਚ ਲਿਖਿਆ ਗਿਆ ਹੈ ਕਿ 3 ਵਜੇ ਤੋਂ ਬਾਅਦ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਇੰਟਰਨੈੱਟ ਸੇਵਾ ਬੰਦ ਹੋ ਜਾਵੇਗੀ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 'ਜਗ ਬਾਣੀ' ਵਲੋਂ ਇਸ ਤਰ੍ਹਾਂ ਦੀ ਕੋਈ ਵੀ ਖਬਰ ਪੋਸਟ ਨਹੀਂ ਕੀਤੀ ਗਈ ਹੈ ਅਤੇ 'ਜਗ ਬਾਣੀ' ਇਸ ਪੋਸਟ ਦਾ ਖੰਡਨ ਕਰਦਾ ਹੈ।
ਲੁਧਿਆਣਾ 'ਚ ਪ੍ਰਦਰਸ਼ਨ ਕਾਰਨ ਲੋਕ ਪਰੇਸ਼ਾਨ, ਗੱਡੀਆਂ ਅੰਦਰ ਬੈਠ ਖਾਧੀ ਰੋਟੀ
NEXT STORY