ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਕੰਮ ਕਰਨ ਦੇ ਚਾਹਵਾਨ ਹੁਣ ਬਹੁਤ ਹੀ ਆਸਾਨ ਪ੍ਰਕਿਰਿਆ ਨਾਲ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ। ਇਸ ਦੇ ਲਈ ਆਈਲੈਟਸ ਜਾਂ ਬਿਨਾਂ ਆਈਲੈਟਸ ਵਾਲੇ ਨੌਜਵਾਨ ਅਪਲਾਈ ਕਰ ਸਕਦੇ ਹਨ। ਕੈਨੇਡਾ ਦਾ ਵਰਕ ਵੀਜ਼ਾ ਹਾਸਲ ਕਰਨ ਦੀ ਇਹ ਪ੍ਰਕਿਰਿਆ ਬਹੁਤ ਹੀ ਛੋਟੀ ਅਤੇ ਸੁਖਾਲੀ ਹੈ। ਹੁਣ ਆਸਾਨੀ ਨਾਲ ਵਰਕ ਵੀਜ਼ਾ 60 ਦਿਨਾਂ 'ਚ ਪਾਓ। ਜੇਕਰ ਤੁਸੀਂ ਕਿਸੇ ਵਧੀਆ ਮੌਕੇ ਦੀ ਉਡੀਕ ਵਿਚ ਹੋ ਤਾਂ ਤੁਹਾਡੀ ਉਡੀਕ ਖ਼ਤਮ ਹੋ ਚੁੱਕੀ ਹੈ। ਇਸ ਲਈ ਬਿਨਾਂ ਦੇਰ ਕੀਤੇ 79863-13252 ’ਤੇ ਸੰਪਰਕ ਕਰੋ।
ਇਸ ਪ੍ਰਕਿਰਿਆ ਤਹਿਤ ਤੁਸੀਂ ਪ੍ਰੀ-ਅਪਰੂਵਡ LMIA ਆਸਾਨੀ ਨਾਲ ਲੈ ਸਕਦੇ ਹੋ, ਇਸ ਦੇ ਲਈ ਜ਼ਿਆਦਾ ਖਰਚਾ ਵੀ ਨਹੀਂ ਆਵੇਗਾ। ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਉਹਨਾਂ ਮਹੱਤਵਪੂਰਨ ਦਸਤਾਵੇਜ਼ਾਂ ਵਿਚੋਂ ਇਕ ਹੈ, ਜਿਨ੍ਹਾਂ ਦੀ ਮੰਗ ਕੈਨੇਡੀਅਨ ਰੁਜ਼ਗਾਰਦਾਤਾ ਆਪਣੀ ਕੰਪਨੀ ਵਿਚ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨਿਯੁਕਤ ਕਰਨ ਲਈ ਕਰਦਾ ਹੈ। ਇਸ ਲਈ ਇਕ ਸਕਾਰਾਤਮਕ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ ਨੂੰ ਇਕ ਪੁਸ਼ਟੀ ਪੱਤਰ ਵਜੋਂ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਫੂਡ ਡਿਸਪੈਚਰ, ਨਰਸ, ਕਾਰਪੇਂਟਰ, ਡਰਾਈਵਰ, ਕਿਸਾਨ, ਨੈਨੀ, ਪੇਂਟਰ, ਕੁਕ, ਬਿਊਟੀਸ਼ੀਅਨ ਆਦਿ ਕਿੱਤਿਆਂ ਨਾਲ ਸਬੰਧ ਰੱਖਦੇ ਹੋਤਾਂ ਤੁਸੀਂ ਆਸਾਨੀ ਨਾਲ ਵਰਕ ਵੀਜ਼ਾ ਲੈ ਸਕਦੇ ਹੋ। ਜੇਕਰ ਤੁਹਾਡਾ ਵੀਜ਼ਾ ਪਹਿਲਾਂ ਰਿਫਿਊਜ਼ ਹੋ ਚੁੱਕਿਆ ਹੈ ਤਾਂ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਵਧੇਰੇ ਜਾਣਕਾਰੀ ਲਈ 79863-13252 ’ਤੇ ਸੰਪਰਕ ਕਰੋ।
ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ
NEXT STORY