ਸ੍ਰੀ ਕੀਰਤਪੁਰ ਸਾਹਿਬ (ਰਾਕੇਸ਼ ਰਾਣਾ) — ਸ੍ਰੀ ਕੀਰਤਪੁਰ ਸਾਹਿਬ ਨੇੜੇ ਬਿਲਾਸਪੁਰ ਮੁੱਖ ਮਾਰਗ 'ਤੇ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਭਿਆਨਕ ਅੱਗ ਲੱਗਣ ਦੇ ਕਾਰਨ ਮਿੰਟਾਂ-ਸਕਿੰਟਾਂ 'ਚ ਹੀ ਲੱਖਾਂ ਦੀ ਕੀਮਤ ਵਾਲੀ ਸਕਾਰਪੀਓ ਗੱਡੀ ਸੜ ਕੇ ਸੁਆਹ ਹੋ ਗਈ।
ਗੱਡੀ 'ਚ ਸਵਾਰ ਦੋ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਮੌਕੇ ਤੋਂ ਗੱਡੀ 'ਚੋਂ ਨਿਕਲ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਦੀਵਾਲੀ ਮੌਕੇ ਦਰਿੰਦਗੀ ਦੀ ਹੱਦ, 35 ਵਾਰ ਗੰਡਾਸਿਆਂ ਨਾਲ ਵੱਢਿਆ ਵਿਅਕਤੀ (ਵੀਡੀਓ)
NEXT STORY