Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 17, 2026

    2:05:29 PM

  • ordinary farmer from dera bassi wins 12 crore lottery

    Punjab Diwali Bumper : ਡੇਰਾਬੱਸੀ ਦੇ ਕਿਸਾਨ ਦਾ...

  • punjab politics akali dal

    ਪੰਜਾਬ 'ਚ ਵੱਡੀ ਸਿਆਸੀ ਹਲਚਲ! 'ਵਾਰਿਸ ਪੰਜਾਬ...

  • major revelation in the sri ganganagar railway track blast case

    ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ ’ਤੇ ਬਲਾਸਟ ਦੇ ਮਾਮਲੇ...

  • punjab diwali bumper lottery zirakpur man wins 50 lakh lottery

    Punjab Diwali Bumper Lottery : ਜ਼ੀਰਕਪੁਰ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

PUNJAB News Punjabi(ਪੰਜਾਬ)

ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

  • Edited By Babita,
  • Updated: 03 Dec, 2020 06:33 PM
Chandigarh
sukhdev singh dhindsa
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਸ਼ੁਰੂ ਹੋਇਆ ਅੰਦੋਲਨ ਭੱਖਦਾ ਜਾ ਰਿਹਾ ਹੈ। ਇਸ ਅੰਦੋਲਨ ਦੀ ਹਮਾਇਤ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਆਪਣਾ ਪਦਮ ਭੂਸ਼ਣ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਕਿਸਾਨਾਂ ਦੇ ਹੱਕ 'ਚ ਡਟ ਗਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ 'ਤੇ ਜਹਾਜ਼ 'ਚ ਨਹੀਂ ਬੈਠਣ ਦਿੱਤੇ ਬੱਚੇ, ਪੂਰਾ ਵਾਕਿਆ ਜਾਣ ਰਹਿ ਜਾਵੋਗੇ ਹੈਰਾਨ

ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਗਏ ਕਿਸਾਨਾਂ ਨੂੰ ਸਰਕਾਰ ਨਹੀਂ ਪੁੱਛ ਰਹੀ ਅਤੇ ਉਨ੍ਹਾਂ 'ਤੇ ਜ਼ੁਲਮ ਢਾਹ ਰਹੀ ਹੈ ਤਾਂ ਫਿਰ ਉਨ੍ਹਾਂ ਨੇ ਪਦਮ ਭੂਸ਼ਣ ਪੁਰਸਕਾਰ ਰੱਖ ਕੇ ਕੀ ਕਰਨਾ ਹੈ, ਇਸ ਲਈ ਉਹ ਇਸ ਪੁਰਸਕਾਰ ਨੂੰ ਵਾਪਸ ਕਰ ਦੇਣਗੇ।

ਇਹ ਵੀ ਪੜ੍ਹੋ : ਹੁਣ ਖੁੱਲ੍ਹੇ ਆਸਮਾਨ ਹੇਠ ਬੈਠ ਦੇਖ ਸਕੋਗੇ 'ਫਿਲਮਾਂ', ਲੁਧਿਆਣਾ 'ਚ ਬਣਿਆ ਪਹਿਲਾ 'ਓਪਨ ਥੀਏਟਰ'

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਤੇ ਖਿਡਾਰੀਆਂ ਨੇ ਵੀ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ। 7 ਦਸੰਬਰ ਨੂੰ ਪੰਜਾਬ ਦੇ ਖਿਡਾਰੀ ਤੇ ਕਲਾਕਾਰ ਆਪਣੇ ਐਵਾਰਡ ਵਾਪਸ ਕਰਨ ਜਾ ਰਹੇ ਹਨ। ਹੁਣ ਪੰਜਾਬ ਦੇ ਨਾਮਵਰ ਨੇਤਾ ਵੀ ਆਪਣੇ ਕੌਮੀ ਐਵਾਰਡ ਵਾਪਸ ਕਰਕੇ ਕਿਸਾਨ ਅੰਦੋਲਨ ਦੇ ਹੱਕ 'ਚ ਪੂਰੀ ਤਰ੍ਹਾਂ ਡਟ ਗਏ ਹਨ।

ਇਹ ਵੀ ਪੜ੍ਹੋ : ਜਾਣੋ ਪੰਜਾਬ 'ਚ ਆਉਂਦੇ ਦਿਨਾਂ ਦੌਰਾਨ ਕਿਵੇਂ ਰਹੇਗਾ 'ਮੌਸਮ', ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ

ਕਿਸਾਨ ਅੰਦੋਲਨ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਭੱਖਿਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਪਾਰਟੀ ਭਾਜਪਾ ਨਾਲੋਂ ਗਠਜੋੜ ਵੀ ਤੋੜ ਚੁੱਕਾ ਹੈ।

ਨੋਟ : ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਵੱਲੋਂ ਪਦਮ ਭੂਸ਼ਣ ਵਾਪਸ ਕਰਨ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 

  • Farmer Protest
  • Sukhdev Singh Dhindsa
  • Padam Bhusham Award
  • ਕਿਸਾਨ ਅੰਦੋਲਨ
  • ਸੁਖਦੇਵ ਸਿੰਘ ਢੀਂਡਸਾ
  • ਪਦਮ ਭੂਸ਼ਣ ਪੁਰਸਕਾਰ
  • ਵਾਪਸ

ਹੁਣ ਖੁੱਲ੍ਹੇ ਆਸਮਾਨ ਹੇਠ ਬੈਠ ਦੇਖ ਸਕੋਗੇ 'ਫਿਲਮਾਂ', ਲੁਧਿਆਣਾ 'ਚ ਬਣਿਆ ਪਹਿਲਾ 'ਓਪਨ ਥੀਏਟਰ'

NEXT STORY

Stories You May Like

  • ordinary farmer from dera bassi wins 12 crore lottery
    Punjab Diwali Bumper : ਡੇਰਾਬੱਸੀ ਦੇ ਕਿਸਾਨ ਦਾ ਨਿਕਲੀ 12 ਕਰੋੜ ਦੀ ਲਾਟਰੀ, ਰਾਤ 11 ਵਜੇ ਮਿਲੀ ਖ਼ੁਸ਼ਖ਼ਬਰੀ
  • amritsar bus stand  s cleaning  goes high tech
    ਹਾਈ-ਟੈੱਕ ਹੋਈ ਅੰਮ੍ਰਿਤਸਰ ਬੱਸ ਸਟੈਂਡ ਦੀ ਸਫ਼ਾਈ ਵਿਵਸਥਾ, ਹੁਣ ਮਸ਼ੀਨਾਂ ਸੰਭਾਲਣਗੀਆਂ ਕਮਾਨ
  • ferozepur jail  convict  escaped  jammu kashmir police  arrested
    ਫਿਰੋਜ਼ਪੁਰ ਜੇਲ੍ਹ 'ਚੋਂ ਫ਼ਰਾਰ ਹੋਇਆ ਇੰਟਰਸਟੇਟ ਡਰੱਗ ਸਮੱਗਲਰ ! J&K ਤੋਂ ਹੋਇਆ ਗ੍ਰਿਫ਼ਤਾਰ
  • punjab politics akali dal
    ਪੰਜਾਬ 'ਚ ਵੱਡੀ ਸਿਆਸੀ ਹਲਚਲ! 'ਵਾਰਿਸ ਪੰਜਾਬ ਦੇ' ਨਾਲ ਗੱਠਜੋੜ ਨੂੰ ਲੈ ਕੇ ਸੀਨੀਅਰ ਆਗੂ ਦਾ ਵੱਡਾ ਬਿਆਨ
  • major revelation in the sri ganganagar railway track blast case
    ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ ’ਤੇ ਬਲਾਸਟ ਦੇ ਮਾਮਲੇ 'ਚ ਵੱਡਾ ਖੁਲਾਸਾ, ਮਹਿਕਦੀਪ ਕੌਰ ਦੇ ਸਹੁਰਿਆਂ ਨੇ...
  • punjab diwali bumper lottery zirakpur man wins 50 lakh lottery
    Punjab Diwali Bumper Lottery : ਜ਼ੀਰਕਪੁਰ ਦੇ ਸ਼ਖ਼ਸ ਨੇ ਜਿੱਤੀ 50 ਲੱਖ ਦੀ ਲਾਟਰੀ, 2 ਟਿਕਟਾਂ ਨੇ...
  • punjab 10 year old property registrations have caused a major problem
    ਪੰਜਾਬ : 10 ਸਾਲ ਪੁਰਾਣੀਆਂ ਰਜਿਸਟਰੀਆਂ ਨੇ ਪਾਈ ਵੱਡੀ ਮੁਸੀਬਤ! ਲੋਕਾਂ 'ਚ ਹਾਹਾਕਾਰ, ਪਰਚੇ ਹੋਏ ਦਰਜ
  • punjab congress committee
    ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸੀ ਉਮੀਦਵਾਰਾਂ ਦੇ ਐਲਾਨ ਬਾਰੇ ਵੱਡੀ ਖ਼ਬਰ! ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ...
  • nri groom backs out of wedding after pre wedding shoot
    ਜਲੰਧਰ: ਪ੍ਰੀ-ਵੈਡਿੰਗ ਸ਼ੂਟ ਤੋਂ ਬਾਅਦ ਵਿਆਹ ਤੋਂ ਮੁਕਰਿਆ NRI ਲਾੜਾ, ਲੜਕੀ ਦੇ...
  • fire breaks out in a pile of old tires at the roadways depot in jalandhar
    ਜਲੰਧਰ 'ਚ ਰੋਡਵੇਜ਼ ਡਿਪੂ 'ਚ ਪੁਰਾਣੇ ਟਾਇਰਾਂ ਦੇ ਢੇਰ ਨੂੰ ਲੱਗੀ ਅੱਗ, ਫਾਇਰ...
  • punjab diwali bumper results declared
    ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...
  • the meteorological department has made a major forecast
    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • major accident in jalandhar fire breaks due to firecrackers during chhath puja
    ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ,...
  • massive fire breaks out near batra cold store jalandhar
    ਜਲੰਧਰ ਵਿਖੇ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ 'ਚ ਭਿਆਨਕ ਅੱਗ, ਕਰੀਬ...
  • punjab police on alert ahead of elections strict orders issued to officials
    ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਅਲਰਟ! ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ
  • phillaur police arrest 4 suspects  seize illicit liquor and 2 cars
    ਫਿਲੌਰ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤੇ 2 ਕਾਰਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
Trending
Ek Nazar
grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

baba vanga zodiac predictions rich people money

2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ,...

punjab diwali bumper results declared

ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...

people flocked to buy this family car

ਇਸ ਫੈਮਲੀ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਕੀਮਤ ਸਿਰਫ਼ 4.77 ਲੱਖ, ਵਿਕ ਗਈਆਂ 70...

sri lanka  court namal rajapaksa

ਸ਼੍ਰੀਲੰਕਾ: ਅਦਾਲਤ ਨੇ ਨਮਲ ਰਾਜਪਕਸ਼ੇ ਵਿਰੁੱਧ ਭਾਰਤੀ ਗਵਾਹਾਂ ਨੂੰ ਜਾਰੀ ਕੀਤੇ ਗਏ...

varun dhawan meets with accident while having fun

ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ

incident in south africa

ਦੱਖਣੀ ਅਫਰੀਕਾ 'ਚ ਵੱਖ-ਵੱਖ ਗੋਲੀਬਾਰੀ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ

wife divorces cabinet minister

ਕੈਬਨਿਟ ਮੰਤਰੀ ਨੂੰ ਪਤਨੀ ਨੇ ਦਿੱਤਾ ਤਲਾਕ ! 14 ਸਾਲਾ ਮਗਰੋ ਆਧਵ ਅਰਜੁਨ ਤੋਂ ਹੋਈ...

temporary residents in canada

ਕੈਨੇਡਾ 'ਚ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਵੱਡੀ ਰਾਹਤ, ਜਾਰੀ ਰਹਿਣਗੀਆਂ ਇਹ...

female youtuber  youth shameful viral video

ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ...

cricketer rinku singh narendra modi wedding invitation

ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਕ੍ਰਿਕਟਰ ਰਿੰਕੂ ਸਿੰਘ ! PM ਮੋਦੀ ਨੂੰ ਦਿੱਤਾ...

wife  teacher  husband  ai  divorce

ਪਤਨੀ ਨਾਲ ਝਗੜਾ ਖ਼ਤਮ ਕਰਨ ਲਈ ਬੰਦੇ ਨੇ AI ਤੋਂ ਮੰਗੀ 'ਸਲਾਹ' ! ਜਵਾਬ ਜਾਣ...

horoscope zodiac signs money luck shine

1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ...

prince harry arrives in ukraine

ਅਚਾਨਕ ਯੂਕ੍ਰੇਨ ਪਹੁੰਚੇ ਪ੍ਰਿੰਸ ਹੈਰੀ, ਜ਼ਖਮੀ ਯੂਕਰੇਨੀ ਸੈਨਿਕਾਂ ਦੇ ਜਜ਼ਬੇ ਦੀ...

s name people angry romantic suspicious

‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • young man murdered by being shot in punjab
      ਪੰਜਾਬ 'ਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ, ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ
    • snatching in bathinda
      ਪੰਜਾਬ: ਲੁੱਟ ਦੀ ਵਾਰਦਾਤ ਕਰਕੇ ਭੱਜ ਰਹੇ ਮੁਲਜ਼ਮਾਂ ਦੀ ਕਾਰ ਪਲਟੀ! ਪਿੰਡ ਵਾਸੀਆਂ...
    • asi deployed for central jail security arrested with opium
      ਪੰਜਾਬ: ਕੇਂਦਰੀ ਜੇਲ੍ਹ ਦੀ ਸੁਰੱਖਿਆ ’ਚ ਤਾਇਨਾਤ ASI ਅਫ਼ੀਮ ਸਮੇਤ ਗ੍ਰਿਫ਼ਤਾਰ
    • killer kite string claims another life
      ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...
    • canada big incident
      ਕੈਨੇਡਾ 'ਚ ਪੰਜਾਬੀ ਕੁੜੀ-ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ ! ਪਾਰਕਿੰਗ 'ਚ...
    • police issued a challan of 4 000 based on a viral video
      ਵਾਇਰਲ ਵੀਡੀਓ ਦੇ ਆਧਾਰ ’ਤੇ ਪੁਲਸ ਨੇ ਕੱਟਿਆ 4 ਹਜ਼ਾਰ ਦਾ ਚਲਾਨ
    • major accident involving pilgrims in punjab
      ਪੰਜਾਬ 'ਚ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਮਹਿੰਦਰਾ ਪਿਕਅੱਪ ਜੀਪ 'ਚੋਂ ਉੱਛਲ ਕੇ ਸੜਕ...
    • cctv footage of punjab police official has surfaced
      ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਪਹਿਲਾਂ ਦਿੱਤੀ ਲਿਫ਼ਟ, ਫ਼ਿਰ ਮਾਰ'ਤੀ ਗੋਲ਼ੀ !...
    • alert issued regarding dense fog in punjab
      ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ, ਠੰਡ ਬਾਰੇ ਮੌਸਮ ਵਿਭਾਗ ਦੀ ਵੱਡੀ...
    • fraud case
      ਸਾਈਬਰ ਠੱਗਾਂ ਨੇ 2 ਸਾਲਾਂ ’ਚ ਬਠਿੰਡਾ ਵਾਸੀਆਂ ਦੇ ਖ਼ਾਤਿਆਂ ’ਚੋਂ 21 ਕਰੋੜ ਉਡਾਏ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +