ਲੁਧਿਆਣਾ (ਰਾਜ): ਪਿੰਡ ਗੋਪਾਲਪੁਰ ਸਥਿਤ ਇਕ ਸ਼ੈਲਰ 'ਚੋਂ 150 ਬੋਰੀਆਂ ਜੀਰੀ ਚੋਰੀ ਹੋ ਗਈਆਂ। ਪੁਲਸ ਵੱਲੋਂ ਇਸ ਦੀ ਸ਼ਿਕਾਇਤ ਮਿਲਣ 'ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਤੇ ਧੁੰਦ ਨਾਲ ਜੁੜੀ Update, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜਾਣਕਾਰੀ ਮੁਤਾਬਕ ਪਿੰਡ ਗੋਪਾਲਪੁਰ ਸਥਿਤ ਰਾਇਲ ਐਗਰੋ ਇੰਡਸਟਰੀਜ਼ ਸ਼ੈਲਰ 'ਚੋਂ ਕਿਸੇ ਨੇ ਜੀਰੀ ਦੇ ਸਟਾਕ ਵਿਚੋਂ 150 ਬੋਰੀਆਂ ਜੀਰੀ ਚੋਰੀ ਕਰ ਲਈਆਂ। ਪਤਾ ਲੱਗਣ 'ਤੇ ਜਦੋਂ ਚੈੱਕ ਕੀਤਾ ਗਿਆ ਤਾਂ ਕੰਧ ਦੇ ਪਿੱਛੇ ਕਈ ਬੋਰੀਆਂ ਖਿੱਲਰੀਆਂ ਪਈਆਂ ਸਨ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਡੇਹਲੋਂ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ 'ਚ ਨਸ਼ੀਲੇ ਪਦਾਰਥ ਪਹੁੰਚਾਉਣ ਵਾਲਾ ਨੌਜਵਾਨ ਕਾਬੂ, ਬਰਾਮਦ ਹੋਇਆ ਇਹ ਸਾਮਾਨ
NEXT STORY